'We need to tell stories about our history,' celebrated Indian-origin British director Gurinder Chadha - 'ਆਪਣੇ ਇਤਿਹਾਸ ਬਾਰੇ ਜਾਗਰੂਕਤਾ ਫੈਲਾਉਣੀ ਸਾਡਾ ਫਰਜ਼ ਹੈ' ਦੇਸੀ ਕ੍ਰਿਸਮਸ ਫਿਲਮ ਬਣਾਉਣ ਵਾਲੀ ਭਾਰਤੀ ਮੂਲ ਦੀ ਮਸ਼ਹੂਰ ਨਿਰਦੇਸ਼ਕ ਗੁਰਿੰਦਰ ਚੱਢਾ episode artwork

EPISODE · Nov 27, 2025 · 20 MIN

'We need to tell stories about our history,' celebrated Indian-origin British director Gurinder Chadha - 'ਆਪਣੇ ਇਤਿਹਾਸ ਬਾਰੇ ਜਾਗਰੂਕਤਾ ਫੈਲਾਉਣੀ ਸਾਡਾ ਫਰਜ਼ ਹੈ' ਦੇਸੀ ਕ੍ਰਿਸਮਸ ਫਿਲਮ ਬਣਾਉਣ ਵਾਲੀ ਭਾਰਤੀ ਮੂਲ ਦੀ ਮਸ਼ਹੂਰ ਨਿਰਦੇਸ਼ਕ ਗੁਰਿੰਦਰ ਚੱਢਾ

from SBS Punjabi - ਐਸ ਬੀ ਐਸ ਪੰਜਾਬੀ

Celebrated British filmmaker of Indian origin, Gurinder Chadha, returns this holiday season with a heartwarming Christmas film that promises a delightful 'Desi' twist to a global classic. Her new release, 'Christmas Karma', reimagines Charles Dickens' timeless tale,' 'A Christmas Carol', casting Kunal Nayyar as 'Sood'—a refugee migrant at the protagonist. True to her signature style, Chadha weaves together themes of identity, belonging, and the pressing issues of our times. In a rare interview in her mother tongue, Punjabi, she opens up about reconnecting with her roots in an exclusive conversation with SBS Punjabi. - ਭਾਰਤੀ ਮੂਲ ਦੀ ਮਸ਼ਹੂਰ ਬ੍ਰਿਟਿਸ਼ ਨਿਰਦੇਸ਼ਕ ਗੁਰਿੰਦਰ ਚੱਢਾ ਛੁੱਟੀਆਂ ਦੇ ਸੀਜ਼ਨ ਲਈ ਆਪਣੀ ਨਵੀਂ ਹਾਲੀਵੁੱਡ ਫਿਲਮ ‘ਕ੍ਰਿਸਮਸ ਕਰਮਾ’ ਲੈ ਕੇ ਆ ਰਹੀ ਹੈ। ਇਹ ਚਾਰਲਸ ਡਿਕਨਜ਼ ਦੀ 'ਏ ਕ੍ਰਿਸਮਸ ਕੈਰੋਲ' ਤੋਂ ਪ੍ਰੇਰਿਤ ਹੈ ਅਤੇ ਜਿਸ ਵਿੱਚ ‘ਸਕਰੁਜ’ ਨੂੰ ਇੱਕ ਸ਼ਰਨਾਰਥੀ ਪ੍ਰਵਾਸੀ ‘ਸੂਦ’ ਵਜੋਂ ਦਿਖਾਇਆ ਗਿਆ ਹੈ, ਜਿਸ ਦੀ ਭੂਮਿਕਾ ਕੁਨਾਲ ਨਈਅਰ ਦੁਆਰਾ ਨਿਭਾਈ ਗਈ ਹੈ। ਐਸਬੀਐਸ ਪੰਜਾਬੀ ਨਾਲ ਮਾਂ ਬੋਲੀ ਪੰਜਾਬੀ ਵਿੱਚ ਗੱਲਬਾਤ ਕਰਦਿਆਂ, ਚੱਢਾ ਨੇ ਆਪਣੇ ਖਾਸ ਅੰਦਾਜ਼ ਵਿੱਚ ਪਛਾਣ, ਸਭਿਆਚਾਰ, ਆਪਣੇਪਣ ਅਤੇ ਪ੍ਰਵਾਸੀਆਂ ਪ੍ਰਤੀ ਮਨੋਭਾਵ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ਹਨ।

Episode metadata supplied by the publisher feed · Published Nov 27, 2025

Embed this episode

Ready to play

'We need to tell stories about our history,' celebrated Indian-origin British director Gurinder Chadha - 'ਆਪਣੇ ਇਤਿਹਾਸ ਬਾਰੇ ਜਾਗਰੂਕਤਾ ਫੈਲਾਉਣੀ ਸਾਡਾ ਫਰਜ਼ ਹੈ' ਦੇਸੀ ਕ੍ਰਿਸਮਸ ਫਿਲਮ ਬਣਾਉਣ ਵਾਲੀ ਭਾਰਤੀ ਮੂਲ ਦੀ ਮਸ਼ਹੂਰ ਨਿਰਦੇਸ਼ਕ ਗੁਰਿੰਦਰ ਚੱਢਾ

0:00 20:01

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 20 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on November 27, 2025.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!