What is Closing the Gap?  - ਜਾਣੋ ਕੀ ਹੈ ‘ਕਲੋਜ਼ਿੰਗ ਦ ਗੈਪ’? episode artwork

EPISODE · Apr 23, 2025 · 6 MIN

What is Closing the Gap?  - ਜਾਣੋ ਕੀ ਹੈ ‘ਕਲੋਜ਼ਿੰਗ ਦ ਗੈਪ’?

from ਆਸਟ੍ਰੇਲੀਆ ਬਾਰੇ ਜਾਣੋ

Australia has one of the highest life expectancies in the world. On average, Australians live to see their 83rd birthday. But for Aboriginal and Torres Strait Islander peoples, life expectancy is about eight years less. Closing the Gap is a national agreement designed to change that. By improving the health and wellbeing of First Nations, they can enjoy the same quality of life and opportunities as non-Indigenous Australians. - ਆਸਟ੍ਰੇਲੀਆ, ਦੁਨੀਆ ਦੇ ਸਭ ਤੋਂ ਉੱਚੇ ਜੀਵਨ ਔਸਤ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਔਸਤਨ, ਆਸਟ੍ਰੇਲੀਆਈ ਲੋਕ 83 ਸਾਲ ਦੀ ਉਮਰ ਤੱਕ ਜਿਉਂਦੇ ਹਨ। ਪਰ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ, ਜੀਵਨ ਦੀ ਔਸਤ ਲਗਭਗ ਅੱਠ ਸਾਲ ਘੱਟ ਹੈ। ‘ਕਲੋਜ਼ਿੰਗ ਦ ਗੈਪ’ ਇੱਕ ਰਾਸ਼ਟਰੀ ਸਮਝੌਤਾ ਹੈ ਜੋ ਇਸ ਅੰਤਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਹੈ। ਇਹ ਸਮਝੌਤਾ ਫਸਟ ਨੇਸ਼ਨਜ਼ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੇ ਬਾਰੇ ਹੈ - ਤਾਂ ਜੋ ਉਹ ਦੂਜੇ ਆਸਟ੍ਰੇਲੀਆਈ ਲੋਕਾਂ ਵਾਂਗ ਜੀਵਨ ਦੀ ਗੁਣਵੱਤਾ ਅਤੇ ਮੌਕਿਆਂ ਦਾ ਆਨੰਦ ਮਾਣ ਸਕਣ।

Episode metadata supplied by the publisher feed · Published Apr 23, 2025

Embed this episode

NOW PLAYING

What is Closing the Gap?  - ਜਾਣੋ ਕੀ ਹੈ ‘ਕਲੋਜ਼ਿੰਗ ਦ ਗੈਪ’?

0:00 6:58

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of ਆਸਟ੍ਰੇਲੀਆ ਬਾਰੇ ਜਾਣੋ?

This episode is 6 minutes long.

When was this ਆਸਟ੍ਰੇਲੀਆ ਬਾਰੇ ਜਾਣੋ episode published?

This episode was published on April 23, 2025.

Can I download this ਆਸਟ੍ਰੇਲੀਆ ਬਾਰੇ ਜਾਣੋ episode?

Yes. Use the download control on the episode player to save the publisher-provided media file.
URL copied to clipboard!