EPISODE · Mar 29, 2023 · 10 MIN
What is migratory grief? Can you ever overcome your sense of loss and displacement as a migrant? - ਕੀ ਤੁਸੀਂ ਇੱਕ ਪ੍ਰਵਾਸੀ ਵਜੋਂ ਇਕੱਲੇਪਣ ਤੇ ਪਰਿਵਾਰਕ ਵਿਛੋੜੇ ਦੀ ਭਾਵਨਾ ਨੂੰ ਕਦੇ ਦੂਰ ਕਰ ਸਕੋਗੇ?
from ਆਸਟ੍ਰੇਲੀਆ ਬਾਰੇ ਜਾਣੋ
Moving to a different country long-term often comes with multiple emotional trials. As migrants endure the rollercoaster of culture shock and adapting to a foreign environment, many often feel a complex sense of displacement and identity loss. So, what can migrants do to cope and feel ‘whole’ again? - ਲੰਬੇ ਸਮੇਂ ਲਈ ਇੱਕ ਵੱਖਰੇ ਦੇਸ਼ ਵਿੱਚ ਰਹਿਣਾ ਅਕਸਰ ਕਈ ਭਾਵਨਾਤਮਕ ਅਜ਼ਮਾਇਸ਼ਾਂ ਦੇ ਨਾਲ ਆਉਂਦਾ ਹੈ। ਪ੍ਰਵਾਸੀ ਭਾਈਚਾਰਿਆਂ ਦੇ ਲੋਕਾਂ ਲਈ ਇੱਕ ਵਿਦੇਸ਼ੀ ਵਾਤਾਵਰਣ ਦੇ ਅਨੁਸਾਰ ਫੇਰ-ਬਦਲ ਵਿੱਚੋਂ ਲੰਘਣਾ ਸਦਮੇ ਭਰਿਆ ਹੋ ਸਕਦਾ ਹੈ, ਅਤੇ ਬਹੁਤ ਸਾਰੇ ਲੋਕ ਅਕਸਰ ਵਿਸਥਾਪਨ ਅਤੇ ਪਛਾਣ ਗੁਵਾਓਂਣ ਦੀ ਇੱਕ ਗੁੰਝਲਦਾਰ ਭਾਵਨਾ ਮਹਿਸੂਸ ਕਰਦੇ ਹਨ। ਅਜਿਹੇ ਵਿੱਚ ਪ੍ਰਵਾਸੀ ਲੋਕ ਦੁਬਾਰਾ 'ਮੁਕੰਮਲ' ਮਹਿਸੂਸ ਕਰਨ ਲਈ ਕੀ ਕਰ ਸਕਦੇ ਹਨ?
Embed this episode
Ready to play
What is migratory grief? Can you ever overcome your sense of loss and displacement as a migrant? - ਕੀ ਤੁਸੀਂ ਇੱਕ ਪ੍ਰਵਾਸੀ ਵਜੋਂ ਇਕੱਲੇਪਣ ਤੇ ਪਰਿਵਾਰਕ ਵਿਛੋੜੇ ਦੀ ਭਾਵਨਾ ਨੂੰ ਕਦੇ ਦੂਰ ਕਰ ਸਕੋਗੇ?
No transcript for this episode yet
Similar Episodes
No similar episodes found.