EPISODE · Nov 13, 2023 · 10 MIN
Why do men's mental health and wellbeing matter? - ਮਰਦਾ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਵਿਸ਼ੇਸ਼ ਜਾਣਕਾਰੀ
from ਆਸਟ੍ਰੇਲੀਆ ਬਾਰੇ ਜਾਣੋ
Many men are taught to remain strong in the face of adversity. However, when pursuing their dreams of resettlement in Australia, things can take an emotional toll, leading to strained family relationships and shattered aspirations. - ਬਹੁਤ ਸਾਰੇ ਆਦਮੀਆਂ ਨੂੰ ਮੁਸੀਬਤਾਂ ਦੇ ਮੂਹਰੇ ਮਜ਼ਬੂਤ ਰਹਿਣ ਲਈ ਸਿਖਾਇਆ ਜਾਂਦਾ ਹੈ। ਆਸਟ੍ਰੇਲੀਆ ਵਿੱਚ ਪੁਨਰਵਾਸ ਦੇ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਸਮੇਂ, ਕਈ ਵਾਰ ਭਾਵਨਾਤਮਕ ਦਬਾਅ ਮਹਿਸੂਸ ਕਰਦਿਆਂ ਪਰਿਵਾਰਕ ਰਿਸ਼ਤੇ ਤਣਾਅਪੂਰਨ ਹੋ ਸਕਦੇ ਹਨ ਅਤੇ ਇੱਛਾਵਾਂ ਚੂਰ ਹੋ ਜਾਂਦੀਆਂ ਹਨ। ਇਸ ਲਈ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਮਰਦਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਕਿਉਂ ਮਾਇਨੇ ਰੱਖਦੀ ਹੈ?
Embed this episode
NOW PLAYING
Why do men's mental health and wellbeing matter? - ਮਰਦਾ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਵਿਸ਼ੇਸ਼ ਜਾਣਕਾਰੀ
No transcript for this episode yet