EPISODE · Jun 11, 2026 · 7 MIN
Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ
from SBS Punjabi - ਐਸ ਬੀ ਐਸ ਪੰਜਾਬੀ
Born in Ludhiana, Punjab, Simar Gill is an emerging Mixed Martial Arts (MMA) athlete in Melbourne. Among the very few Australian Punjabis to pursue the sport, he is working to raise awareness about MMA within the community and encourage more young people to get involved. Speaking to SBS Punjabi, he shared that while his family was initially hesitant about him taking up such an intense sport, they have now become his biggest supporters. In this podcast, he shares his journey and debunks common myths about MMA. - ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਸਿਮਰ ਗਿੱਲ ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਇਸ ਖੇਡ ਨੂੰ ਲੈਕੇ ਅਜੇ ਵੀ ਕਈ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਸ ਕਾਰਨ ਇਸ ਵਿੱਚ ਭਾਗੀਦਾਰੀ ਘੱਟ ਹੈ। ਰੋਜ਼ਾਨਾ 5 ਤੋਂ 6 ਘੰਟੇ ਸਖ਼ਤ ਸਿਖਲਾਈ ਕਰਨ ਵਾਲੇ ਸਿਮਰ ਨੌਜਵਾਨਾਂ ਨੂੰ MMA ਬਾਰੇ ਜਾਗਰੂਕ ਕਰਨ ਲਈ ਵੀ ਕੰਮ ਕਰ ਰਹੇ ਹਨ ਅਤੇ ਦੱਸਦੇ ਹਨ ਕਿ ਇਸ ਖੇਡ ਨੂੰ ਸਿੱਖਣ ਦਾ ਮਕਸਦ ਸਿਰਫ਼ ਪੇਸ਼ੇਵਰ ਮੁਕਾਬਲੇਬਾਜ਼ ਬਣਨਾ ਨਹੀਂ, ਸਗੋਂ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਿਕਸਿਤ ਕਰਨਾ ਵੀ ਹੈ। ਇਸ ਪੌਡਕਾਸਟ ਵਿੱਚ ਸੁਣੋ ਸਿਮਰ ਗਿੱਲ ਦਾ ਪ੍ਰੇਰਣਾਦਾਇਕ ਸਫ਼ਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਦਲਦੇ ਨਜ਼ਰੀਏ ਦੀ ਦਿਲਚਸਪ ਕਹਾਣੀ।
Embed this episode
Ready to play
Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ
No transcript for this episode yet
Similar Episodes
No similar episodes found.