EPISODE · Apr 16, 2026 · 10 MIN
'Will you ban doctors or teachers?' Anne Aly questions Liberal's migration policy - ਸੰਘੀ ਮੰਤਰੀ ਐਨ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ
from SBS Punjabi - ਐਸ ਬੀ ਐਸ ਪੰਜਾਬੀ
Dr Anne Aly, Federal Minister for Multicultural Affairs, has questioned the opposition’s proposed migration policy, asking whether it could exclude essential workers such as doctors, nurses and teachers. “You cannot predetermine the contribution a person is going to make to this country simply based on their ethnicity, skin colour and which country they come from,” she said, responding to the Liberal Party’s policy announced by Angus Taylor. - "ਤੁਸੀਂ ਪਹਿਲਾਂ ਤੋਂ ਹੀ ਕਿਸੇ ਦੇ ਮੂਲ ਦੇਸ਼ ਦੇ ਅਧਾਰ ਉੱਤੇ ਇਹ ਨਿਰਧਾਰਿਤ ਨਹੀਂ ਕਰ ਸਕਦੇ ਕਿ ਕੋਈ ਵਿਅਕਤੀ ਆਸਟ੍ਰੇਲੀਆ ਆਉਣ ਤੋਂ ਬਾਅਦ ਦੇਸ਼ ਵਿੱਚ ਕਿੰਨਾ ਯੋਗਦਾਨ ਪਾਵੇਗਾ। ਕੀ ਤੁਸੀਂ ਅਧਿਆਪਕਾਂ 'ਤੇ ਪਾਬੰਦੀ ਲਗਾਓਗੇ? ਕੀ ਤੁਸੀਂ ਡਾਕਟਰਾਂ 'ਤੇ ਪਾਬੰਦੀ ਲਗਾਓਗੇ?", ਬਹੁ-ਸਭਿਆਚਾਰਕ ਮਾਮਲਿਆਂ ਦੀ ਸੰਘੀ ਮੰਤਰੀ ਐਨ ਐਲੀ ਨੇ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦੀ ਪਰਵਾਸੀ ਨੀਤੀ ਦਾ ਤਿੱਖਾ ਜਵਾਬ ਦਿੱਤਾ ਹੈ। ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਵਿੱਚ, ਮੰਤਰੀ ਨੇ ਮੌਜੂਦਾ ਤੇਲ ਸੰਕਟ ਵਿਚਾਲੇ ਛੋਟੇ ਕਾਰੋਬਾਰੀਆਂ ਲਈ ਰਾਹਤ ਪੈਕੇਜ, ਨਸਲਵਾਦ ਅਤੇ ਹੋਰ ਕਈ ਮੁੱਦਿਆਂ ਬਾਰੇ ਵੀ ਗੱਲ ਕੀਤੀ। ਪੂਰਾ ਇੰਟਰਵਿਊ ਇਸ ਪੌਡਕਾਸਟ ਰਾਹੀਂ ਸੁਣੋ...
Embed this episode
Ready to play
'Will you ban doctors or teachers?' Anne Aly questions Liberal's migration policy - ਸੰਘੀ ਮੰਤਰੀ ਐਨ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ
No transcript for this episode yet
Similar Episodes
No similar episodes found.