ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ 'ਚ 23 ਸਾਲਾ ਸਿੱਖ ਵਿਅਕਤੀ ਨੂੰ ਉਮਰ ਕੈਦ, ਪੁਲਿਸ ਕਾਰਵਾਈ ਤੇ ਨਸਲੀ ਪੱਖਪਾਤ 'ਤੇ ਛਿੜੀ ਬਹਿਸ episode artwork

EPISODE · Jun 8, 2026 · 6 MIN

ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ 'ਚ 23 ਸਾਲਾ ਸਿੱਖ ਵਿਅਕਤੀ ਨੂੰ ਉਮਰ ਕੈਦ, ਪੁਲਿਸ ਕਾਰਵਾਈ ਤੇ ਨਸਲੀ ਪੱਖਪਾਤ 'ਤੇ ਛਿੜੀ ਬਹਿਸ

from SBS Punjabi - ਐਸ ਬੀ ਐਸ ਪੰਜਾਬੀ

ਯੂਕੇ ਵਿੱਚ 23 ਸਾਲਾ ਵਿਕਰਮ ਡਿਗਵਾ ਨੂੰ ਨੌਜਵਾਨ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਉਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਜਦੋਂ ਜ਼ਖ਼ਮੀ ਹਾਲਾਤ 'ਚ ਨੋਵਾਕ ਨੂੰ ਪੁਲਿਸ ਵੱਲੋਂ ਹੱਥਕੜੀ ਲਗਾਉਣ ਦੀ ਵੀਡੀਓ ਵਾਇਰਲ ਹੋਈ ਸੀ। ਅਦਾਲਤ ਨੇ ਦੋਸ਼ੀ ਵੱਲੋਂ ਨਸਲੀ ਹਮਲੇ ਦੀ ਝੂਠੀ ਰਿਪੋਰਟ ਦੇਣ ਦੀ ਗੱਲ ਵੀ ਮੰਨੀ ਹੈ। ਇਸ ਘਟਨਾ ਨੇ ਪੁਲਿਸ ਦੇ ਰਵੱਈਏ, ਚਾਕੂ ਅਪਰਾਧ ਅਤੇ ਨਿਆਂ ਪ੍ਰਣਾਲੀ ਵਿੱਚ ਗੋਰੇ ਲੋਕਾਂ ਪ੍ਰਤੀ ਕਥਿਤ ਪੱਖਪਾਤ ਬਾਰੇ ਤਿੱਖੀ ਬਹਿਸ ਛੇੜ ਦਿੱਤੀ ਹੈ। ਸੱਜੇ-ਪੱਖੀ ਕਾਰਕੁਨਾਂ ਅਤੇ ਸਿਆਸਤਦਾਨਾਂ ਦੇ ਇਨ੍ਹਾਂ ਦਾਅਵਿਆਂ ਦਰਮਿਆਨ, ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਇੱਕ ਨੌਜਵਾਨ ਦੀ ਮੌਤ ਨੂੰ ਰਾਜਨੀਤਿਕ ਮਕਸਦਾਂ ਲਈ ਵਰਤਣ ਅਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲਗਾਏ ਹਨ। ਜਾਣੋ ਇਸ ਪੂਰੇ ਮਾਮਲੇ ਦਾ ਪਿਛੋਕੜ ਅਤੇ ਵਿਵਾਦ ਇਸ ਪੌਡਕਾਸਟ ਰਾਹੀਂ।

Episode metadata supplied by the publisher feed · Published Jun 8, 2026

Embed this episode

Ready to play

ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ 'ਚ 23 ਸਾਲਾ ਸਿੱਖ ਵਿਅਕਤੀ ਨੂੰ ਉਮਰ ਕੈਦ, ਪੁਲਿਸ ਕਾਰਵਾਈ ਤੇ ਨਸਲੀ ਪੱਖਪਾਤ 'ਤੇ ਛਿੜੀ ਬਹਿਸ

0:00 6:13

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 6 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on June 8, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!