PodParley PodParley
- Punjabi Kahaniyan- Classics and New.. Manpreet Ratia

PODCAST · arts

- Punjabi Kahaniyan- Classics and New.. Manpreet Ratia

SatsriAkal ji ..aao kujh apna kariyeListen to the stories of Best Punjabi Authors- Classic and New, Famous and Rising...SHABAD TUHADE AWAAZ MERI...Je tusi chaunde ho ki tuhadi likhi kahaani nu v main Apneyan agge parhke sunawa te tuhadi kahani nu kuch awaaz ditti jaave...taan please mainu contact karo through [email protected] Jaldi hi main tuhade naal insta te twitter share karaangi

  1. 67
  2. 66

    Taar (Episode 2)by Roop Dhillon

    Preeti and Prem convinced Rohit to go with them...BUT POOR ROHIT unaware of Preeti's Devious Plans..

  3. 65
  4. 64
  5. 63

    Baba Waapis Aa Gia by Roop Dhillon(part 1)

    One of the best stories of Roop Dhillon. Narrated by Manpreet Ratia in 2 parts..

  6. 62

    Kendar Bindu - ਸਿਮਰਨ ਧਾਲੀਵਾਲ

    ਅਜ ਦੇ ਯੁਗ ਦੀ ਪੁਰਾਨੀ ਕਹਾਣੀ

  7. 61
  8. 60

    Addi Dhupp Addi Chaan by Simran Dhaliwal

    Simran Dhaliwal ji di ik navi khatti meethi kahaani....

  9. 59

    ਜੀ ਸਲਾਮ ਆਖਣਾ। ਕਾਵਿ - ਸੁਰਜੀਤ ਪਾਤਰ ਜੀ। ਆਵਾਜ਼- ਮਨਪ੍ਰੀਤ ਰਤੀਆ ਦਿਓਲ

     ਜੀ ਸਲਾਮ ਆਖਣਾਂ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਰਾਵੀ ਇੱਧਰ ਵੀ ਵਗੇ ਰਾਵੀ ਉੱਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ ਏਦੀ ਤੋਰ ਨੂੰ ਹੀ ਪਿਆਰ ਦਾ ਪੈਗ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਜਿੱਥੇ ਸੱਜਣਾਂ ਦੀ ਪੈੜ ਜਿੱਥੇ ਗੂੰਜਦੇ ਨੇ ਗੀਤ ਜਿੱਥੇ ਪੁੱਗਦੀਆਂ ਪ੍ਰੀਤਾਂ ਓਹੀ ਥਾਂਵਾਂ ਨੇ ਪੁਨੀਤ ਉਨ੍ਹਾਂ ਥਾਂਵਾਂ ਤਾਈਂ ਸਾਡਾ ਪ੍ਰਣਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਸਦਾ ਮਿਲਣਾਂ ਹੈ ਸੀਨਿਆਂ 'ਚ ਨਿੱਘਾ ਪਿਆਰ ਲੈ ਕੇ ਅਤੇ ਵਿੱਛੜਣਾਂ ਏ ਮਿਲਣੇ ਦਾ ਇਕਰਾਰ ਲੈ ਕੇ ਕਿਸੇ ਸ਼ਾਮ ਨੂੰ ਨਾ ਅਲਵਿਦਾ ਦੀ ਸ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ

  10. 58

    ਲੱਗੀ ਨਜ਼ਰ ਪੰਜਾਬ ਨੂੰ - ਸੁਰਜੀਤ ਪਾਤਰ ਜੀ ਦੀ ਕਵਿਤਾ

    ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦ੍ਹੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ । ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ । ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।

  11. 57

    Rabindranath Tagore...poem

    Voice Manpreet Ratia

  12. 56

    ਵੱਡਾ ਡਾਕਟਰ- ਲੇਖਕ ਨਾਨਕ ਸਿੰਘ। voice - Mannpreet Ratia Deol

    ਕਹਾਣੀ ਸੰਗ੍ਰਹਿ - ਮਿੱਧੇ ਹੋਏ ਫੁੱਲ। ਇਕ ਬੱਚੇ ਦੀ ਪਿਆਰੀ ਜਿਹੀ ਕਹਾਣੀ

  13. 55
  14. 54

    ਮਹਾਰਾਜਾ ਰਣਜੀਤ ਸਿੰਘ-22- ਮਹਾਰਾਜਾ ਦੇ ਸਿੰਘ

    ਜਰਨੈਲ਼ ਹਰੀ ਸਿੰਘ"ਨਲੂਆ"/ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ / ਅਕਾਲੀ ਫੂਲਾ ਸਿੰਘ

  15. 53

    ਮਹਾਰਾਜਾ ਰਣਜੀਤ ਸਿੰਘ-21-ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਜਾ ਦਲੀਪ ਸਿੰਘ

    ਮਹਾਰਾਜਾ ਰਣਜੀਤ ਸਿੰਘ-21-ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਜਾ ਦਲੀਪ ਸਿੰਘ

  16. 52

    ਮਹਾਰਾਜਾ ਰਣਜੀਤ ਸਿੰਘ-4

    ਮਹਾਰਾਜਾ ਰਣਜੀਤ ਸਿੰਘ-ਹਾਸ਼ਮਤ ਖਾਂ ਨੂੰ ਮਾਰਨਾ

  17. 51

    ਮਹਾਰਾਜਾ ਰਣਜੀਤ ਸਿੰਘ-20-ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ

    ਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ

  18. 50

    ਮਹਾਰਾਜਾ ਰਣਜੀਤ ਸਿੰਘ-19 ਵਿਲੱਖਣ ਚਿੱਤਰ

    ਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ

  19. 49

    ਮਹਾਰਾਜਾ ਰਣਜੀਤ ਸਿੰਘ-18 ਪਰਜਾ ਪਿਆਰ ਤੇ ਪਾਰਸ

    ਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ

  20. 48

    ਮਹਾਰਾਜਾ ਰਣਜੀਤ ਸਿੰਘ-17 ਬੇਰੀ ਦਾ ਕਿੱਸਾ

    ਮਹਾਰਾਜਾ ਰਣਜੀਤ ਸਿੰਘ-ਹਿਰ ਕਿੱਸੇ

  21. 47

    ਮਹਾਰਾਜਾ ਰਣਜੀਤ ਸਿੰਘ-16 ਆਖ਼ਰੀ ਸਫ਼ਰ

    ਮਹਾਰਾਜਾ ਰਣਜੀਤ ਸਿੰਘ-16 ਆਖ਼ਰੀ ਸਫ਼ਰ

  22. 46

    ਮਹਾਰਾਜਾ ਰਣਜੀਤ ਸਿੰਘ-15

    ਪੇਸ਼ਾਵਰ ਨੂੰ ਸਿੱਖ ਰਾਜ ਵਿੱਚ ਸ਼ਾਮਿਲ ਕਰਨਾ।। ਜਮਦੌਰ ਦੀ ਜਿੱਤ

  23. 45

    ਮਹਾਰਾਜਾ ਰਣਜੀਤ ਸਿੰਘ 14, ਕਸ਼ਮੀਰ ਦੀ ਫ਼ਤਹਿ

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 14

  24. 44

    ਮਹਾਰਾਜਾ ਰਣਜੀਤ ਸਿੰਘ -6- ਮਹਾਰਾਜਾ ਬਣਿਆ

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 6

  25. 43

    ਪੇਸ਼ਾਵਰ ਦੀ ਫ਼ਤਹਿ-13

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 12

  26. 42

    ਮੁਲਤਾਨ ਦੀ ਜਿੱਤ-12

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 12

  27. 41

    ਮਹਾਰਾਜਾ ਰਣਜੀਤ ਸਿੰਘ-11

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 11। ਮੋਤੀਆਂ ਦੀ ਮਾਲਾ & ਕਹਿਨੂਰ ਹੀਰਾ

  28. 40

    ਮਹਾਰਾਜਾ ਰਣਜੀਤ ਸਿੰਘ-10-ਕਸੂਰ ਫ਼ਤਹਿ ਕਰਨਾ

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 10

  29. 39

    ਮਹਾਰਾਜਾ ਰਣਜੀਤ ਸਿੰਘ-9-ਝੰਗ ਦੀ ਜਿੱਤ

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 9

  30. 38

    ਮਹਾਰਾਜਾ ਰਣਜੀਤ ਸਿੰਘ-8 ਅੰਮ੍ਰਿਤਸਰ ਦਰਸ਼ਨ

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 8

  31. 37

    ਮਹਾਰਾਜਾ ਰਣਜੀਤ ਸਿੰਘ-7-ਭੰਗੀ ਸਰਦਾਰਾਂ ਨਾਲ ਸਮਝੌਤਾ

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- 7

  32. 36

    ਮਹਾਰਾਜਾ ਰਣਜੀਤ ਸਿੰਘ-5

    ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 5

  33. 35

    ਮਹਾਰਾਜਾ ਰਣਜੀਤ ਸਿੰਘ- 3

    ਪਿਤਾ ਦਾ ਦੇਹਾਂਤ..

  34. 34
  35. 33

    Ameer Te Gareeb Di Patni

    Afriki Lok Kahani

  36. 32

    "Moneyorder" story by Simran Dhaliwal..

    MoneyOrder is a Punjabi story picturizing a beautiful character of a Postman in older times. The author- Mr. Simran Dhaliwal has done fair with emotions and relations.. Voice By- Manpreet Ratia Deol WHatsapp- 00918284093991

  37. 31

    Akhar Saanjh- Punjabi kavita by Manpreet Sidhu n voice by Manpreet Ratia

    Kavi Sangrah . Manpreet Sidhu|Jagroop Sandhu| Sumandeep Kaur| Gurpreet Singh

  38. 30

    Father's Day

    A short story dedicated to fathers

  39. 29
  40. 28

    ਕਿਸਾਨ ਇਕ ਸੰਘਰਸ਼।

    ਲੇਖਕ:- ਮਨਪ੍ਰੀਤ ਸਿੱਧੂ।। ਆਵਾਜ਼ :- ਮਨਪ੍ਰੀਤ ਰਤੀਆ ਦਿਓਲ

  41. 27

    ਸਾਂਵਲੀ ਕੁੜੀ ਪੰਜਾਬੀ ਕਹਾਣੀ

    A Story by S. Simran Dhaliwal narrated by Manpreet Ratia...

  42. 26

    Adhuri Zindagi by Manpreet Sidhu

    A beautiful love story by Manpreet Sidhu

  43. 25
  44. 24
  45. 23

    Amrita pritam

    Main tainu fer milangi

  46. 22
  47. 21

    Ankahi Kahaaniyan by Anmol Kaur Narrator:-Manpreet Ratia

    Pati Patni De rishte di do kahaaniyaa -Dilaan Di Saanjh AND Gall Sehan karan di hai

  48. 20

    "Ghar"

    Written by Simran Dhaliwal

  49. 19
  50. 18

    ULLU- A Short Story By Preet Singh Bhaini ji

    A view on our unjust system and a thoughtful concern about our psychology...

Type above to search every episode's transcript for a word or phrase. Matches are scoped to this podcast.

Searching…

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

SatsriAkal ji ..aao kujh apna kariyeListen to the stories of Best Punjabi Authors- Classic and New, Famous and Rising...SHABAD TUHADE AWAAZ MERI...Je tusi chaunde ho ki tuhadi likhi kahaani nu v main Apneyan agge parhke sunawa te tuhadi kahani nu kuch awaaz ditti jaave...taan please mainu contact karo through [email protected] Jaldi hi main tuhade naal insta te twitter share karaangi

HOSTED BY

Manpreet Ratia

CATEGORIES

URL copied to clipboard!