Galaan Da Kadaah - By Panjab Boulevard podcast artwork

PODCAST · comedy

Galaan Da Kadaah - By Panjab Boulevard

ਧਰਤੀ ਗੋਲ ਹੈ ਜਾਂ ਚਪਟੀ?ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ?ਕੀ Aliens ਆਪਣੇ ਵਿੱਚ ਰਹਿ ਰਹੇ ਨੇ??ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone???ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ। ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ।ਇੱਥੇ ਅਸੀ ਵੰਡਾਂਗੇ ਕੜਾਹ - aliens ਤੇ UFO ਦੇ baare, conspiracies ਬਾਰੇ, ਤੇ of course - illuminati ਬਾਰੇ।Links - linktr.ee/panjabblvd

Publisher-supplied feed metadata · PodParley refreshed May 21, 2025 · Source feed

  1. 8

    ਜਾਦੂਈ ਬਾਂਦਰ - ਤੁਹਾਨੂੰ ਟੱਕਰਿਆ ਕਿਤੇ?

    ਸੁਣਦੇ ਹਾਂ ਅੱਜ Unicorn, Elf ਤੇ ਜਾਦੂਈ ਬਾਂਦਰਾਂ ਬਾਰੇ।ਸਾਡੇ ਬਾਈ ਦੇ ਪਿੰਡ ਖੜ੍ਹੇ ਨੇ ਇਹੇ।ਦੇਖਣ ਜਾਣਾ ਜੇ ਤਾਂ ਐਪੀਸੋਡ ਸੁਣਕੇ ਟਿਕਟਾਂ ਲੈ ਲਓ ਛੇਤੀ

  2. 7

    Rothschild ਸਾਡੇ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!!

    ਜੇ ਤੁਹਾਡੀ ਵੀ ਪਾਣੀ ਦੀ ਸਮੱਸਿਆ ਆ ਰਹੀ ਆ, ਤਾਂ ਸਾਡਾ ਮਿੱਤਰ ਇੱਕ Super Secret Plan ਲੈਕੇ ਆਇਆ। ਜਿਹਨੇ ਜਿਹਨੇ Special ਮੀਂਹ ਪਵਾਉਣਾ, ਉਹ ਛੇਤੀ ਛੇਤੀ ਸੁਨ ਲਵੇ ਤੇ ਲਾਭ ਲਵੇ।

  3. 6

    ਉਡਣ ਤਸ਼ਤਰੀ - Alien ਜਾਂ ਗੁਬਾਰਾ?

    ਸਾਡੇ ਮਿੱਤਰ ਨੂੰ ਕੱਲ੍ਹ ਕਿਸੇ ਨੇ UFO ਵਾਲੀ ਕੋਈ video ਭੇਜਤੀ Youtube ਤੇ।ਹੁਣ ਉਹ ਕਹਿੰਦਾ ਕਿ ਮੈਂ ਵੀ ਗੇੜਾ ਲਾਉਣਾ, ਮੇਰੀ ਵੀ ticket ਕਰਾਓ!ਹੈ ਜੇ ਕਿਸੇ ਦਾ ਸੰਪਰਕ, ਤਾਂ ਐਪੀਸੋਡ ਸੁਣਕੇ ਦੱਸ ਦਿਓ।

  4. 5

    ਧਰਤੀ - ਰੋਟੀ ਵਾਂਗੂ ਚਪਟੀ ਜਾਂ ਸੰਤਰੇ ਵਾਂਗੂ ਗੋਲ?

    ਸਾਡੇ ਬਾਈ ਨੇ ਆਕੇ, Super Secret Information ਸਾਨੂੰ ਦੱਸ ਦਿੱਤੀ ਆ, ਤੇ ਭੇਤ ਸਾਰਾ ਹੁਣ ਗਿਆ ਵਾ ਖੁੱਲ੍ਹ!ਇਹੀ ਕਹਾਂਗੇ ਮਿੱਤਰੋ! ਬਚ ਬਚ ਕੇ ਤੁਰੋ, ਬੋਚ ਬੋਚ ਕੇ ਧਰੋ ਪੈਰ 🦶 ਕਿਸੇ ਵੇਲੇ ਵੀ ਹੇਠਾਂ ਡਿੱਗ ਸਕਦੇ ਹੋਂ ... ਬੱਸ ਹੁਣ ਥੱਲੇ Disneyland ਆ ਜਾਂ ਨਰਕ - ਇਹਦਾ ਹਾਲੇ ਸਾਫ਼ ਸਾਫ਼ ਨਈਂ ਪਤਾ ਲੱਗ ਪਾ ਰਿਹਾ।

  5. 4

    Area 51 ਵਿੱਚ ਸੋਹਣਿਆ ਵੇ, ਪਵਾ ਦੇ ਰੰਗਲੀ ਕੋਠੀ!

    ਅਮਰੀਕਾ ਦੇ ਨੇਵਾਡਾ ਵਿੱਚ - Area 51 - ਸੱਭ ਤੋਂ Exclusive Real Estate Property।ਸਾਡਾ ਮਿੱਤਰ, ਉੱਥੇ ਨਵੀਂ ਕੱਟੀ ਜਾ ਰਹੀ ਕਲੋਨੀ 'ਚ ਆਪਣਾ Flat book ਕਰਾ ਆਇਆ ਕੱਲ੍ਹ।ਜੇ ਤੁਸੀਂ ਵੀ ਕਰਾਉਣਾ, ਤਾਂ ਛੇਤੀ ਛੇਤੀ ਸੁਣ ਲਓ।

  6. 3

    5G ਨਾਲ ਹੋ ਰਹੀਆਂ ਮੱਝਾਂ ਬਿਮਾਰ!!

    ਕੀ ਤੁਸੀਂ ਜਾਣਦੇ ਹੋ ਕਿ 5G ਨਾਮਕ ਇੱਕ ਖ਼ਤਰਨਾਕ ਸ਼ਹਿ, ਤੁਹਾਡੇ ਆਲੇ-ਦਵਾਲੇ, ਉੱਤੇ-ਥੱਲੇ, ਅੰਦਰ-ਬਾਹਰ, ਚਾਰੇ ਪਾਸੇ ਘੁੰਮ ਫਿਰ ਰਹੀ ਹੈ?!ਨਹੀਂ?!ਜਾਣਨ ਲਈ ਸੁਣੋ! ਸਾਡਾ ਮਿੱਤਰ ਲੱਭ ਕੇ ਲਿਆਇਆ Latest Research - ਸਿੱਧਾ Youtube ਤੋਂ!ਬਾਕੀ Panjab Boulevard ਦੇ Show - Boulevard Talks - ਵਿੱਚ ਇਸ ਮਾਮਲੇ ਤੇ, ਗੰਭੀਰਤਾ ਨਾਲ ਵੀ ਗੱਲ ਕੀਤੀ ਗਈ ਆ। ਸੋ ਜੇ ਸੱਚੀ ਤੁਸੀਂ ਸਾਡੇ ਮਿੱਤਰ ਆਲੇ ਡਰ ਪਾਲੇ ਹੋਏ ਨੇ, ਤਾਂ ਜਾਕੇ ਉਹ ਵੀ ਲਗਦੇ ਹੱਥ ਸੁਣ ਹੀ ਲਓ।

  7. 2

    Illuminati Is Running The World!!!

    ਕੀ ਤੁਸੀਂ ਜਾਣਦੇ ਹੋਂ ਕਿ illuminati ਸਾਰੀ ਦੁਨੀਆ ਨੂੰ ਚਲਾ ਰਹੀ ਆ?!! ਲੁੱਕ ਲੁੱਕ ਕੇ ਜੰਗਾਂ ਲਵਾ ਰਹੀ ਆ??ਤੇ ਉੱਤੋਂ ਅਗਲੇ ਨੋਟਾਂ ਤੇ ਵੀ ਫ਼ੋਟੋ ਲਵਾਈ ਫਿਰਦੇ ਆ?!!ਕੀ ਲੱਗਦਾ ਮਿੱਤਰੋ? ਕਿਵੇਂ ਬਚਿਆ ਜਾਵੇ ਇਹਨਾਂ ਤੋਂ? Comment ਕਰਕੇ ਦੱਸੋ।ਬਾਕੀ ਸਾਡੇ Boulevard Talks show ਦੇ ਵਿੱਚ ਅਸੀਂ ਇਸ ਤੇ ਲੰਬੀ ਤੇ serious ਗੱਲ ਵੀ ਕੀਤੀ ਆ, ਕੋਈ ਆੜੀ ਹਲੇ ਵੀ ਨਾ ਮੰਨਦਾ ਹੋਵੇ, ਤਾਂ ਉਹਨੂੰ ਉਹ ਸੁਣਾ ਦੋ 😂

  8. 1

    Alien Technology!!!

    ਕੀ Alien ਆਪਣੇ ਵਿੱਚ ਆਪਣੇ ਨਾਲ ਹੀ ਲੁੱਕ ਕੇ ਰਹਿ ਰਹੇ ਹਨ? ਕੀ pyramid ਵੀ aliens ਦੇ ਬਣਾਏ ਹੋਏ ਨੇ? ਤੇ ਕੀ ਆਪਾਂ ਨੂੰ ਇਹ ਸਭ modern technology, aliens ਨੇ ਆਕੇ ਦਿੱਤੀ ਆ?! ਤੁਹਾਨੂੰ ਕੀ ਲੱਗਦਾ ਮਿੱਤਰੋ? ਹੈ ਇਸ ਗੱਲ ਚ ਕੋਈ ਸੱਚਾਈ? ਜਾਂ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਤੇ ਹੋਰ ਜ਼ਿਆਦਾ ਗੱਲ ਕਰਨ ਦੀ ਲੋੜ ਆ?Comment ਕਰਕੇ ਦੱਸੋ।

Type above to search every episode's transcript for a word or phrase. Matches are scoped to this podcast.

Searching…

We're indexing this podcast's transcripts for the first time — this can take a minute or two. We'll show results as soon as they're ready.

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

ਧਰਤੀ ਗੋਲ ਹੈ ਜਾਂ ਚਪਟੀ?ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ?ਕੀ Aliens ਆਪਣੇ ਵਿੱਚ ਰਹਿ ਰਹੇ ਨੇ??ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone???ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ। ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ।ਇੱਥੇ ਅਸੀ ਵੰਡਾਂਗੇ ਕੜਾਹ - aliens ਤੇ UFO ਦੇ baare, conspiracies ਬਾਰੇ, ਤੇ of course - illuminati ਬਾਰੇ।Links - linktr.ee/panjabblvd

HOSTED BY

Panjab Boulevard

CATEGORIES

Frequently Asked Questions

How many episodes does Galaan Da Kadaah - By Panjab Boulevard have?

Galaan Da Kadaah - By Panjab Boulevard currently has 8 episodes available on PodParley. New episodes are automatically indexed when they're published to the podcast feed.

What is Galaan Da Kadaah - By Panjab Boulevard about?

ਧਰਤੀ ਗੋਲ ਹੈ ਜਾਂ ਚਪਟੀ?ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ?ਕੀ Aliens ਆਪਣੇ ਵਿੱਚ ਰਹਿ ਰਹੇ ਨੇ??ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone???ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ। ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ।ਇੱਥੇ ਅਸੀ...

How often does Galaan Da Kadaah - By Panjab Boulevard release new episodes?

Galaan Da Kadaah - By Panjab Boulevard has 8 episodes. Check the episode list to see recent publication dates and frequency.

Where can I listen to Galaan Da Kadaah - By Panjab Boulevard?

You can listen to Galaan Da Kadaah - By Panjab Boulevard on PodParley by clicking any episode. We provide an embedded audio player for direct listening, and you can also subscribe via your preferred podcast app using the RSS feed.

Who hosts Galaan Da Kadaah - By Panjab Boulevard?

Galaan Da Kadaah - By Panjab Boulevard is created and hosted by Panjab Boulevard.
URL copied to clipboard!