Panjabi Polymath - By Panjab Boulevard podcast artwork

PODCAST · science

Panjabi Polymath - By Panjab Boulevard

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ —“ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?”ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!”ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ—ਕਦੇ ਚਮਕਦਾਰ ਸਮੁੰਦਰਾਂ ਦੀ,ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ,ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ,ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ।ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ,random facts ਪਸੰਦ ਕਰਦੇ ਹੋ,ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ—ਤਾਂ Panjabi Polymath ਤੁਹਾਡੇ ਲਈ ਹੈ।Website - PanjabBoulevard.comLinks - linktr.ee/panjabblvd

  1. 2

    Mandela Effect -   ਜਦ ਯਾਦਦਾਸ਼ਤ ਖੇਡਾਂ ਖੇਡਦੀ ਹੈ

    ਕੀ Nelson Mandela ਆਪਣੇ ਲੰਬੇ ਕਾਰਾਵਾਸ ਦੇ ਦੌਰਾਨ ਹੀ ਮਰ ਗਏ ਸਨ - ਯਾਂ ਫਿਰ ਅਸਲ 'ਚ, ਉੱਥੋਂ ਛੁੱਟਣ ਤੋਂ ਬਾਅਦ, ਉਹ South Africa ਦੇ President ਬਣੇ?ਇਸ Episode 'ਚ ਅਸੀਂ ਇੱਕ ਬਹੁਤ ਹੀ ਅਨੋਖੇ Phenomenon ਦੀ ਗੱਲ ਕਰਨ ਜਾ ਰਹੇ ਆਂ - The Mandela Effect - ਅਤੇ ਕਿਵੇਂ ਪੂਰੀ population ਦਾ ਇੱਕ ਵੱਡਾ ਹਿੱਸਾ, ਪੂਰਨ ਰੂਪ ਚ ਗਲਤ ਚੀਜ਼ਾਂ ਯਾਦ ਕਰੀ ਬੈਠਾ ਹੈ - ਜੋ ਕਦੇ ਹੋਈਆਂ ਹੀ ਨਹੀਂ!Did Nelson Mandela die in prison—or did he become South Africa’s president?In this episode, we dive into the curious phenomenon of the Mandela Effect and why so many people remember events that never happened.Memory, culture, and collective false beliefs collide in this mind-bending journey.

  2. 1

    Dyatlov Pass ਦੀ ਅਣਹੋਣੀ ਘਟਨਾ

    Dyatlov Pass ਦੀ ਘਟਨਾ ਅੱਜ ਤੱਕ ਦੁਨੀਆ ਲਈ ਇੱਕ ਬੁਝਾਰਤ ਬਣੀ ਹੋਈ ਹੈ। 1959 'ਚ ਇੱਥੇ ਇਹੋ ਜਿਹਾ ਕੀ ਹੋਇਆ ਸੀ? ਇਹ ਘਟਨਾ ਚ ਕੌਣ-ਕੌਣ ਸ਼ਾਮਿਲ ਸਨ ਅਤੇ ਉਹਨਾਂ ਨਾਲ ਕੀ ਵਾਪਰਿਆ? ਇਹੀ ਅਸੀਂ ਜਾਣਾਂਗੇ ਸਾਡੇ ਅੱਜ ਦੇ episode ਵਿੱਚ।

Type above to search every episode's transcript for a word or phrase. Matches are scoped to this podcast.

Searching…

We're indexing this podcast's transcripts for the first time — this can take a minute or two. We'll show results as soon as they're ready.

No matches for "" in this podcast's transcripts.

Showing of matches

No topics indexed yet for this podcast.

Loading reviews...

ABOUT THIS SHOW

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ —“ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?”ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!”ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ—ਕਦੇ ਚਮਕਦਾਰ ਸਮੁੰਦਰਾਂ ਦੀ,ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ,ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ,ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ।ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ,random facts ਪਸੰਦ ਕਰਦੇ ਹੋ,ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ—ਤਾਂ Panjabi Polymath ਤੁਹਾਡੇ ਲਈ ਹੈ।Website - PanjabBoulevard.comLinks - linktr.ee/panjabblvd

HOSTED BY

Panjab Boulevard

CATEGORIES

Frequently Asked Questions

How many episodes does Panjabi Polymath - By Panjab Boulevard have?

Panjabi Polymath - By Panjab Boulevard currently has 2 episodes available on PodParley. New episodes are automatically indexed when they're published to the podcast feed.

What is Panjabi Polymath - By Panjab Boulevard about?

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ —“ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?”ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!”ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ—ਕਦੇ ਚਮਕਦਾਰ ਸਮੁੰਦਰਾਂ ਦੀ,ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ,ਕਦੇ...

How often does Panjabi Polymath - By Panjab Boulevard release new episodes?

Panjabi Polymath - By Panjab Boulevard has 2 episodes. Check the episode list to see recent publication dates and frequency.

Where can I listen to Panjabi Polymath - By Panjab Boulevard?

You can listen to Panjabi Polymath - By Panjab Boulevard on PodParley by clicking any episode. We provide an embedded audio player for direct listening, and you can also subscribe via your preferred podcast app using the RSS feed.

Who hosts Panjabi Polymath - By Panjab Boulevard?

Panjabi Polymath - By Panjab Boulevard is created and hosted by Panjab Boulevard.
URL copied to clipboard!