EPISODE · Jul 3, 2026 · 46 MIN
03 July - ਛੋਟੇ ਬੱਚਿਆਂ ਦੀਆਂ ਮਿੱਠੀਆਂ ਬੋਲੀਆਂ ਅਤੇ ਸ਼ਰਾਰਤਾਂ - Laughter Therapy - Krishna & Ranjodh Singh
from Radio Haanji Podcast · host Radio Haanji
ਰੇਡੀਓ ਹਾਂਜੀ 1674 AM ਦੇ ਸਭ ਤੋਂ ਪਸੰਦੀਦਾ ਸੈਗਮੈਂਟ 'Laughter Therapy' ਵਿੱਚ ਆਸਟ੍ਰੇਲੀਆ ਦੇ ਨੰਨ੍ਹੇ ਪੰਜਾਬੀ ਬੱਚਿਆਂ ਨੇ ਆਪਣੀ ਮਾਸੂਮੀਅਤ ਅਤੇ ਸ਼ਰਾਰਤਾਂ ਨਾਲ ਸਭ ਦਾ ਦਿਲ ਜਿੱਤ ਲਿਆ! ਸੁਣੋ ਮੰਨਤ, ਫ਼ਤਿਹ, ਸ਼੍ਰੇਆ, ਅਰਨਵ, ਤੇਗ਼, ਐਂਬਰ, ਗੁਰਬਾਜ਼, ਐਸ਼ਲੀਨ ਅਤੇ ਤਮਨੀਤ ਦੀਆਂ ਮਿੱਠੀਆਂ ਗੱਲਾਂ, ਰਵਾਇਤੀ ਬੋਲੀਆਂ ਅਤੇ ਦਿਲਚਸਪ ਬੁਝਾਰਤਾਂ। ਨਾਲ ਹੀ ਦੇਖੋ ਕਿਵੇਂ ਹੋਸਟ Ranjodh Singh ਅਤੇ Krishna ਨੇ ਸਟੂਡੀਓ ਵਿੱਚ ਮਨਾਇਆ ਮੰਡ ਸਾਹਿਬ ਦਾ ਜਨਮਦਿਨ!
Embed this episode
What this episode covers
ਰੇਡੀਓ ਹਾਂਜੀ 1674 AM ਦੇ ਸਭ ਤੋਂ ਪਸੰਦੀਦਾ ਸੈਗਮੈਂਟ ’Laughter Therapy’ ਵਿੱਚ ਆਸਟ੍ਰੇਲੀਆ ਦੇ ਨੰਨ੍ਹੇ ਪੰਜਾਬੀ ਬੱਚਿਆਂ ਨੇ ਆਪਣੀ ਮਾਸੂਮੀਅਤ ਅਤੇ ਸ਼ਰਾਰਤਾਂ ਨਾਲ ਸਭ ਦਾ ਦਿਲ ਜਿੱਤ ਲਿਆ! ਸੁਣੋ ਮੰਨਤ, ਫ਼ਤਿਹ, ਸ਼੍ਰੇਆ, ਅਰਨਵ, ਤੇਗ਼, ਐਂਬਰ, ਗੁਰਬਾਜ਼, ਐਸ਼ਲੀਨ ਅਤੇ ਤਮਨੀਤ ਦੀਆਂ ਮਿੱਠੀਆਂ ਗੱਲਾਂ, ਰਵਾਇਤੀ ਬੋਲੀਆਂ ਅਤੇ ਦਿਲਚਸਪ ਬੁਝਾਰਤਾਂ। ਨਾਲ ਹੀ ਦੇਖੋ ਕਿਵੇਂ ਹੋਸਟ Ranjodh Singh ਅਤੇ Krishna ਨੇ ਸਟੂਡੀਓ ਵਿੱਚ ਮਨਾਇਆ ਮੰਡ ਸਾਹਿਬ ਦਾ ਜਨਮਦਿਨ!
NOW PLAYING
03 July - ਛੋਟੇ ਬੱਚਿਆਂ ਦੀਆਂ ਮਿੱਠੀਆਂ ਬੋਲੀਆਂ ਅਤੇ ਸ਼ਰਾਰਤਾਂ - Laughter Therapy - Krishna & Ranjodh Singh
No transcript for this episode yet
Similar Episodes
No similar episodes found.
Similar Podcasts
No similar podcasts found.