19 June - Today Updates - ਟੈਲੀਗ੍ਰਾਮ ਪਾਬੰਦੀ ਅਤੇ ਈਰਾਨ-ਅਮਰੀਕਾ ਸਮਝੌਤਾ - Gautam Kapil episode artwork

EPISODE · Jun 19, 2026 · 30 MIN

19 June - Today Updates - ਟੈਲੀਗ੍ਰਾਮ ਪਾਬੰਦੀ ਅਤੇ ਈਰਾਨ-ਅਮਰੀਕਾ ਸਮਝੌਤਾ - Gautam Kapil

from Radio Haanji Podcast · host Radio Haanji

ਰੇਡੀਓ ਹਾਂਜੀ ਦੇ ਵਿਸ਼ੇਸ਼ ਪੋਡਕਾਸਟ ਸ਼ੋਅ ਟੂਡੇ ਅਪਡੇਟਸ ਵਿੱਚ ਹੋਸਟ ਗੌਤਮ ਕਪਿਲ ਤੁਹਾਡੇ ਲਈ ਲੈ ਕੇ ਆਏ ਹਨ 19 ਜੂਨ 2026 ਦੀਆਂ ਵੱਡੀਆਂ ਦੇਸ਼-ਵਿਦੇਸ਼ ਦੀਆਂ ਸੁਰਖੀਆਂ। ਅੱਜ ਦੇ ਐਪੀਸੋਡ ਵਿੱਚ ਅਸੀਂ ਚਰਚਾ ਕਰਾਂਗੇ ਭਾਰਤ ਸਰਕਾਰ ਵੱਲੋਂ ਟੈਲੀਗ੍ਰਾਮ ਐਪ 'ਤੇ ਲਾਈ ਪਾਬੰਦੀ ਦੇ ਕਾਨੂੰਨੀ ਵਿਵਾਦ ਦੀ, ਜਿਸ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਣੋ ਰੂਸ-ਯੂਕਰੇਨ ਜੰਗ ਦੌਰਾਨ ਮਾਸਕੋ 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਡਰੋਨ ਹਮਲੇ ਅਤੇ ਅਮਰੀਕਾ-ਈਰਾਨ ਵਿਚਾਲੇ ਹੋਏ ਇਤਿਹਾਸਕ ਜੰਗਬੰਦੀ ਸਮਝੌਤੇ ਬਾਰੇ, ਜਿਸ ਨੂੰ ਪਾਕਿਸਤਾਨ ਇਸਲਾਮਾਬਾਦ ਐਕੌਰਡ ਦਾ ਨਾਮ ਦੇ ਰਿਹਾ ਹੈ। ਆਸਟ੍ਰੇਲੀਆਈ ਖ਼ਬਰਾਂ ਦੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਪਰਥ ਦੀ ਬੱਚੀ ਹਾਨੀਆ ਅਹਿਮਦ ਦੀ ਪਾਕਿਸਤਾਨ ਵਿੱਚ ਹੋਈ ਮੌਤ ਦੇ ਮਾਮਲੇ ਬਾਰੇ ਜਿਸ 'ਤੇ ਪੀਐਮ ਐਂਥਨੀ ਅਲਬਾਨੀਜ਼ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਵਿਕਟੋਰੀਆ ਸਟੇਟ ਵਿੱਚ ਵਰਕ ਫ੍ਰਾਮ ਹੋਮ ਕਾਨੂੰਨ 'ਤੇ ਚੱਲ ਰਹੇ ਵਿਵਾਦ ਅਤੇ ਅਰਬਪਤੀ ਜੀਨਾ ਰਾਈਨਹਾਰਟ ਵੱਲੋਂ ਐਲਨ ਮਸਕ ਨੂੰ ਟਾਪੂ ਤੋਹਫ਼ੇ ਵਿੱਚ ਦੇਣ ਦੇ ਐਲਾਨ ਦੀ ਪੂਰੀ ਇਨਸਾਈਡ ਸਟੋਰੀ ਸੁਣੋ। ਫੁੱਟਬਾਲ ਦੇ ਮੈਦਾਨ ਤੋਂ ਅੰਤਰਰਾਸ਼ਟਰੀ ਮੈਚਾਂ ਦੇ ਦਿਲਚਸਪ ਨਤੀਜੇ ਵੀ ਇਸ ਐਪੀਸੋਡ ਦਾ ਹਿੱਸਾ ਹਨ। ਤਾਜ਼ਾ ਅਪਡੇਟਸ ਲਈ ਹਾਂਜੀ ਡਾਟ ਕਾਮ ਡਾਟ ਏਯੂ 'ਤੇ ਲੌਗਇਨ ਕਰੋ। #RadioHaanji #TodayUpdates #GautamKapil #PunjabiNewsAustralia #TelegramBanIndia #IslamabadAccord #MelbournePunjabiNews #PunjabiPodcast

Episode metadata supplied by the publisher feed · Published Jun 19, 2026

Embed this episode

Ready to play

19 June - Today Updates - ਟੈਲੀਗ੍ਰਾਮ ਪਾਬੰਦੀ ਅਤੇ ਈਰਾਨ-ਅਮਰੀਕਾ ਸਮਝੌਤਾ - Gautam Kapil

0:00 30:50

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of Radio Haanji Podcast?

This episode is 30 minutes long.

When was this Radio Haanji Podcast episode published?

This episode was published on June 19, 2026.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!