EPISODE · Jun 5, 2026 · 19 MIN
ਆਸਰਾ - Punjabi Audio Story - Ranjodh Singh
from Radio Haanji Podcast · host Radio Haanji
ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਜਦੋਂ ਇੱਕ ਬਜ਼ੁਰਗ ਪਿਓ ਦੇ ਜਵਾਨ ਪੁੱਤ ਦੀ ਮੌਤ ਹੋ ਜਾਂਦੀ ਹੈ, ਤਾਂ ਪੂਰੇ ਸ਼ਹਿਰ ਵਿੱਚ ਕੋਈ ਇੱਕ ਇਨਸਾਨ ਵੀ ਅਜਿਹਾ ਨਹੀਂ ਮਿਲਦਾ ਜੋ ਦੋ ਮਿੰਟ ਰੁਕ ਕੇ ਉਸਦਾ ਦਰਦ ਸੁਣ ਸਕੇ। ਆਖ਼ਰਕਾਰ ਇੱਕ ਬੇਜ਼ਬਾਨ ਘੋੜਾ ਉਸਦਾ ਸਹਾਰਾ ਬਣਦਾ ਹੈ। Anton Chekhov ਦੀ ਵਿਸ਼ਵ-ਪ੍ਰਸਿੱਧ ਕਹਾਣੀ 'Misery' ਦਾ ਇਹ ਖੂਬਸੂਰਤ ਪੰਜਾਬੀ ਰੂਪਾਂਤਰਣ ਤੁਹਾਡੀਆਂ ਅੱਖਾਂ ਵਿੱਚ ਹੰਝੂ ਲੈ ਆਵੇਗਾ। Listen free to this emotional emotional short story online at haanji.com.au Download the Radio Haanji App available on both iOS and Android. #PunjabiAudioKahani #PunjabiKahani #KitaabKahani #PunjabiAudioStory #RadioHaanji #RadioHaanjiPodcast #ShortStories #PunjabiEmotionalKahani #ListenOnline
Embed this episode
Ready to play
ਆਸਰਾ - Punjabi Audio Story - Ranjodh Singh
No transcript for this episode yet
Similar Episodes
No similar episodes found.