EPISODE · Apr 29, 2020 · 7 MIN
ਬਾਪਾਰਿ ਗੋਵਿੰਦ ਨਾਏ ॥ - Ragi Avtar Singh Ji
from Narsingh Bornlion · host Narsingh Bornlion
ਆਸਾ ਮਹਲਾ ੫ ॥ Aasaa, Fifth Mehl: ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੮ ਬਾਪਾਰਿ ਗੋਵਿੰਦ ਨਾਏ ॥ Dealing in the Name of the Lord of the Universe, ਹਮਨੇ ਗੋਬਿੰਦ ਕੇ ਨਾਮ ਕਾ ਬਾਪਾਰ ਕੀਆ ਹੈ॥ ਆਸਾ (ਮਃ ੫) (੧੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੧ Raag Asa Guru Arjan Dev ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ ॥ And pleasing the Saints and holy men, obtain the Beloved Lord and sing His Glorious Praises; play the sound current of the Naad with the five instruments. ||1||Pause|| ਸਾਧੂ ਜੋ ਹੈਂ (ਸੰਤ) ਸਾਂਤ ਰੂਪ ਸੋ ਮਨਾਏ ਹੈਂ ਔਰ ਜਬ ਹਰੀ ਕੇ ਗੁਣ ਗਾਏ ਹੈਂ ਤਬ (ਪ੍ਰਿਅ) ਪਤੀ ਹਰੀ ਪਾਏ ਹੈਂ। (ਪੰਚ) ਸੰਤੋਂ ਕੇ (ਨਾਦ) ਸਬਦ ਰੂਪ (ਤੂਰ) ਬਾਜੇ ਹੈਂ ਅਰਥਾਤ ਗੁਰ ਉਪਦੇਸ਼ ਕੋ ਪ੍ਰਗਟ ਕੀਆ ਹੈ॥੧॥ ਰਹਾਉ ॥ ਆਸਾ (ਮਃ ੫) (੧੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੧ Raag Asa Guru Arjan Dev ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥ Obtaining His Mercy, I easily gained the Blessed Vision of His Darshan; now, I am imbued with the Love of the Lord of the Universe. ਪਰਮੇਸ੍ਵਰ ਕੀ ਕ੍ਰਿਪਾ ਸੇ ਹਮ ਨੇ ਯਹ ਗੁਣ ਪਾਏ ਹੈਂ ਅਰ ਹਮਾਰੇ ਅੰਤਸਕਰਣ (ਸਹਜਾਏ) ਸਾਂਤ ਕੋ ਪ੍ਰਾਪਤ ਹੂਏ ਹੈਂ। ਜਿਸ ਕ੍ਰਿਪਾ ਨੇ ਹਮ ਕੋ ਅਕਾਲ ਪੁਰਖ (ਦਰਸਾਏ) ਦਿਖਲਾਏ ਹੈਂ ਅਬ ਹਮ ਤਿਸ ਗੋਬਿੰਦ ਕੇ ਸਾਥ ਰਾਤੇ ਹੈਂ॥ ਆਸਾ (ਮਃ ੫) (੧੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੨ Raag Asa Guru Arjan Dev ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥੧॥ Serving the Saints, I feel love and affection for my Beloved Lord Master. ||1|| ਸੰਤੋਂ ਕੀ ਸੇਵਾ ਕਰ ਸ੍ਵਾਮੀ ਕੇ ਸਾਥ ਪ੍ਰੀਤੀ ਹੋਈ ਹੈ ਅਬ ਤਿਸੀ (ਲਾਲਨ) ਪਿਆਰੇ ਕੇ ਸਾਥ ਪ੍ਰੇਮ ਲਗਾ ਰਹੇ ਹੈਂ॥੧॥ ਆਸਾ (ਮਃ ੫) (੧੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੩ Raag Asa Guru Arjan Dev ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥ The Guru has implanted spiritual wisdom within my mind, and I rejoice that I shall not have to come back again. I have obtained celestial poise, and the treasure within my mind. ਜਬ ਗੁਰੋਂ ਨੇ ਮਨ ਮੇਂ ਗਿਆਨ ਅਰ ਧਿਆਨ ਦ੍ਰਿੜ ਕਰਾਇ ਦੀਏ ਤਬ ਹਮ ਆਨੰਦ ਮੇਂ ਆਏ ਫੇਰ ਹਮਾਰੇ ਅੰਤਸ਼ਕਰਣ ਆਨ ਬਿਖਿਓਂ ਕੀ ਓਰ ਨਹੀਂ ਆਏ। ਸੋ ਅੰਤਹਕਰਣ ਸ਼ਾਂਤੀ ਮੇਂ ਆਏ ਹੈਂ, ਭਾਵ ਅਬ ਔਰ ਕਾ ਬਚਨ ਕੁਬਚਨ ਭੀ ਸਹਾਰ ਲੇਤੇ ਹੈਂ। ਅਬ ਮਨ ਹੀ ਮੇਂ ਸਰਬ ਕਾ ਆਸਰਾ ਰੂਪ ਹਰੀ ਜੀ ਪਾਏ ਹੈਂ॥ ਆਸਾ (ਮਃ ੫) (੧੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੩ Raag Asa Guru Arjan Dev ਸਭ ਤਜੀ ਮਨੈ ਕੀ ਕਾਮ ਕਰਾ ॥ I have renounced all of the affairs of my mind's desires. ਔਰ ਮਨ ਕੀ ਜੋ ਕਾਮ ਕਲਾ ਵਾ ਕਲਪਨਾ ਥੀ ਸੋ ਸਭ ਤਜੀ ਹੈ॥ ਆਸਾ (ਮਃ ੫) (੧੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੪ Raag Asa Guru Arjan Dev ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥ It has been so long, so long, so long, so very long, since my mind has felt such a great thirst. (ਚਿਰੁ ਚਿਰੁ ਚਿਰੁ ਚਿਰੁ) ਚਾਰੋਂ ਜੁਗੋਂ ਕੀ ਚੌਂਕੜੀਆਂ ਬੀਤ ਗਈ ਹੈਂ, ਇਸ ਸੇ ਮਨ ਕੋ ਬੜੀ ਪਿਆਸ ਲਗ ਰਹੀ॥☬ਜੇ ਕਹੈ ਆਪ ਕੋ ਪੂਰਬੋਕਤ ਗੁਣ ਕਿਸ ਪ੍ਰਕਾਰ ਪ੍ਰਾਪਤ ਹੂਏ ਹੈਂ? ਸੋ ਕਹਤੇ ਹੈਂ: ਐਸੇ ਬੇਨਤੀ ਕਰੀ ਹੈ, ਸੋ ਦਿਖਾਵਤੇ ਹੈਂ: ਆਸਾ (ਮਃ ੫) (੧੫੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੪ Raag Asa Guru Arjan Dev ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ ॥ Please, reveal to me the Blessed Vision of Your Darshan, and show Yourself to me. ਸਭ ਸੰਤੋਂ ਸੇ ਯਹੀ ਬੇਨਤੀ ਕਰਤਾ ਥਾ ਕਿ ਕੋਈ ਮੈਨੂੰ ਐਸਾ ਉਪਾਉ ਬਤਾਓ ਪੁਨਾ ਤਿਸ ਉਪਾਇ ਦ੍ਵਾਰੇ ਹਰੀ ਕਾ ਦਰਸਨ ਦਿਖਲਾਓ॥ ਆਸਾ (ਮਃ ੫) (੧੫੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੫ Raag Asa Guru Arjan Dev ਨਾਨਕ ਦੀਨ ਸਰਣਿ ਆਏ ਗਲਿ ਲਾਏ ॥੨॥੨॥੧੫੩॥ Nanak the meek has entered Your Sanctuary; please, take me in Your embrace. ||2||2||153|| ਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਇਸ ਪ੍ਰਕਾਰ ਦੀਨ ਹੋ ਕਰ ਸਤਗੁਰੋਂ ਕੀ ਸ਼ਰਣ ਆਏ ਤਬ ਹਮ ਹਰੀ ਨੇ ਗਲੇ ਸੇ ਲਗਾਇ ਲੀਏ, ਭਾਵ ਅਭਿੰਨ ਕਰ ਲੀਏ॥੨॥੨॥੧੫੩॥ ਆਸਾ (ਮਃ ੫) (੧੫੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੫
Embed this episode
Ready to play
ਬਾਪਾਰਿ ਗੋਵਿੰਦ ਨਾਏ ॥ - Ragi Avtar Singh Ji
No transcript for this episode yet
Similar Episodes
No similar episodes found.
Similar Podcasts
No similar podcasts found.