Skip to content
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ - Bhai Dharam Singh Zakhmi episode artwork

EPISODE · May 2, 2020 · 19 MIN

ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ - Bhai Dharam Singh Zakhmi

from Narsingh Bornlion · host Narsingh Bornlion

ਦੇਇ ਮੁਹਾਰ ਲਗਾਮੁ ਪਹਿਰਾਵਉ ॥ I have grasped the reins and attached the bridle; ਜੋ ਮੋਹ ਕਾ ਹਾਰ ਦੇਣਾ ਅਰਥਾਤ ਤਿਆਗ ਦੇਣਾ ਹੈ ਇਹ ਵਿਰਾਗ ਰੂਪੀ (ਮੁਹਾਰ) ਪੂਜੀ ਦਿਤੀ ਹੈ ਔਰ ਪਰਮੇਸ੍ਵਰ ਮੇਂ ਲਗਣਾ ਅਰਥਾਤ ਅਤੀ ਪ੍ਰੀਤੀ ਕਾ ਪਰਵਾਹ ਏਹ ਲਗਾਮ ਪਹਰਾਵਤਾ ਹੂੰ॥ ਗਉੜੀ (ਭ. ਕਬੀਰ) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੯ Raag Gauri Bhagat Kabir ਸਗਲ ਤ ਜੀਨੁ ਗਗਨ ਦਉਰਾਵਉ ॥੧॥ Abandoning everything, I now ride through the skies. ||1|| ਸਰਬ ਕਾ ਜੋ (ਤ ਜੀਨ) ਤਿਆਗ ਕੀਆ ਹੈ ਏਹੀ ਮੇਂ ਜੀਨ ਪਹਰਾਵਤਾ ਹੂੰ॥☬ਪ੍ਰਸ਼ਨ: ਮਨ ਘੋੜੇ ਕੋ ਦੌਰਾਵਤੇ ਕਹਾਂ ਹੋ?☬ਉੱਤ੍ਰ: (ਗਗਨ) ਚੈਤੰਨ ਅਕਾਸ ਮੇਂ ਦੌੜਾਵਤਾ ਹੂੰ, ਭਾਵ ਏਹ ਕਿ ਬ੍ਰਹਮ ਕਾ ਮਨਨ ਕਰਤਾ ਹੂੰ॥੧॥☬ਪ੍ਰਸ਼ਨ: ਆਪ ਅਸਵਾਰੀ ਕੈਸੇ ਕਰਤੇ ਹੋ?☬ਉੱਤ੍ਰ: ਗਉੜੀ (ਭ. ਕਬੀਰ) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੯ Raag Gauri Bhagat Kabir ਅਪਨੈ ਬੀਚਾਰਿ ਅਸਵਾਰੀ ਕੀਜੈ ॥ I made self-reflection my mount, ਆਤਮਾ ਕੇ ਬੀਚਾਰ ਮੇਂ ਜੋ ਰਹਣਾ ਕੀਆ, ਆਤਮ ਬ੍ਰਹਮ ਰੂਪ ਹੈ, ਏਹ ਮਨ ਘੋੜੇ ਪਰ ਅਸਵਾਰੀ ਕਰੀਏ ਵਾ ਹਮ ਕਰਤੇ ਹੈਂ ਤੁਮ ਭੀ ਕਰੋ॥☬ਪ੍ਰਸ਼ਨ: ਈਹਾਂ ਪਾਇੜੇ ਕੌਣ ਹੈਂ?☬ਉੱਤ੍ਰ: ਗਉੜੀ (ਭ. ਕਬੀਰ) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੦ Raag Gauri Bhagat Kabir ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥ And in the stirrups of intuitive poise, I placed my feet. ||1||Pause|| ਗਿਆਨ ਕੇ ਪਾਵੜੇ ਪਰ ਬੁਧੀ ਰੂਪੀ ਪੈਰੋਂ ਕੋ ਧਰ ਲੀਜੀਏ, ਹਮਨੇ ਧਰੇ ਹੈਂ॥੧॥ ਰਹਾਉ ॥☬ਜੇ ਕਹੇ ਚਾਬਕ ਸਮ ਕੌਣ ਬੋਲੀ ਦੇ ਕਰ ਮਨ ਰੂਪ ਘੋੜੇ ਕੋ ਫੇਰਤੇ ਹੋ? ਤਿਸ ਪਰ ਕਹਤੇ ਹੈਂ: ਗਉੜੀ (ਭ. ਕਬੀਰ) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੦ Raag Gauri Bhagat Kabir ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ Come, and let me ride you to heaven. ਰੇ ਮਨ ਘੋੜੇ! (ਬੈਕੁੰਠ) ਅਬਨਾਸੀ ਪਦ ਮੇਂ ਚਲੁ ਤੇਰੇ ਕੋ ਸੰਸਾਰ ਸਮੁੰਦਰ ਸੇ ਤਾਰ ਲੇਵਉਂ, ਤਰਨੇ ਮੇਂ ਅਸੰਕਾ ਨਹੀਂ ਦਰਿਆਈ ਘੋੜੇ ਤਰ ਜਾਤੇ ਹੈਂ॥ ਗਉੜੀ (ਭ. ਕਬੀਰ) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੦ Raag Gauri Bhagat Kabir ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥ If you hold back, then I shall strike you with the whip of spiritual love. ||2|| ਜੇ ਕਰ ਪਰਮੇਸ੍ਵਰ ਕੀ ਤਰਫ ਸੇ (ਹਿਚਹਿ) ਮੁੜੇਗਾ ਤੋ ਤੇਰੇ ਕੋ ਪ੍ਰੇਮ ਕੇ ਚਾਬਕ ਮਾਰੂੰਗਾ॥੨॥ ਗਉੜੀ (ਭ. ਕਬੀਰ) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੧ Raag Gauri Bhagat Kabir ਕਹਤ ਕਬੀਰ ਭਲੇ ਅਸਵਾਰਾ ॥ Says Kabeer, those who remain detached from the Vedas, ਕਬੀਰ ਜੀ ਕਹਤੇ ਹੈਂ: ਵਹੁ ਸ੍ਰੇਸ਼ਟ ਅਸਵਾਰ ਹੈਂ॥ ਗਉੜੀ (ਭ. ਕਬੀਰ) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੧ Raag Gauri Bhagat Kabir ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥ The Koran and the Bible are the best riders. ||3||31|| ਜਿਨੋਂ ਕਾ ਮਨ ਬੇਦ ਕੇ ਕਹੇ ਹੂਏ ਕਰਮ ਕਾਂਡੋ ਸੇ ਔਰ ਕਤਾਬੋਂ ਕੀ ਕਹੀ ਹੂਈ ਸ਼ਰਾ ਸੇ ਨਿਆਰਾ ਰਹਤਾ ਹੈ, ਭਾਵ ਏਹ ਕਿ ਬੇਦ ਬੰਧਨ ਸੇ ਰਹਤ ਹੈਂ॥੩॥੩੧॥☬ਏਕ ਰਜੋ ਗੁਣੀ ਭੋਗੀ ਪੁਰਸ ਮ੍ਰਿਤਕ ਹੂਆ। ਤਿਸ ਕੋ ਦੇਖ ਕਰ ਜਨਮ ਮਰਨ ਕੀ ਨਿਵਿਰਤੀ ਕੇ ਵਾਸਤੇ ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ: * ਸ਼ਬਦ ਦਾ ਭਾਵ: ਹੋਰਨਾਂ ਮਤਾਂ ਦੇ ਧਰਮ-ਪੁਸਤਕਾਂ ਨੂੰ ਨਿੰਦਣ ਦੇ ਥਾਂ, ਧਰਮ ਦਾ ਸਹੀ ਰਸਤਾ ਇਹ ਹੈ ਕਿ ਆਪਣੇ ਅਸਲੇ ਪਰਮਾਤਮਾ ਨੂੰ ਸਦਾ ਚੇਤੇ ਰੱਖੀਏ, ਤੇ ਇਸ ਤਰਾਂ ਮਨ ਨੂੰ ਵਿਕਾਰਾਂ ਵਿਚ ਨਾਹ ਡੋਲਣ ਦੇਈਏ। ਜੋ ਮਨੁੱਖ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ ਉਹ ਮਾਨੋ ਬੈਕੁੰਠ ਵਿਚ ਉਡਾਰੀਆਂ ਲਾਉਂਦਾ ਹੈ!।੩੧। ਗਉੜੀ (ਭ. ਕਬੀਰ) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੨ Raag Gauri Bhagat Kabir

Episode metadata supplied by the publisher feed · Published May 2, 2020

Embed this episode

Ready to play

ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ - Bhai Dharam Singh Zakhmi

0:00 19:01

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 19 minutes long.

When was this Narsingh Bornlion episode published?

This episode was published on May 2, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!