EPISODE · Mar 31, 2026 · 0 MIN
ਦਿਮਾਗ ਦੀ ਗੱਲ | Ep 1 — Part 2: The Whole-Brain Child
from Calm the Chaos: Parenting & Mental Health · host MentalHealthRN
ਕੀ ਤੁਹਾਡਾ ਬੱਚਾ ਛੋਟੀ ਗੱਲ ’ਤੇ ਰੋਂਦਾ ਹੈ, ਗੁੱਸੇ ਵਿੱਚ ਆ ਜਾਂਦਾ ਹੈ, ਜਾਂ ਨਹੀਂ ਸੁਣਦਾ? ਇਸਦਾ ਜਵਾਬ ਉਸਦੇ ਦਿਮਾਗ਼ ਵਿੱਚ ਛੁਪਿਆ ਹੈ।ਇਸ episode ਵਿੱਚ ਅਸੀਂ ਗੱਲ ਕਰਦੇ ਹਾਂ Dr. Daniel Siegel ਅਤੇ Dr. Tina Payne Bryson ਦੀ ਮਸ਼ਹੂਰ ਕਿਤਾਬ — The Whole-Brain Child — ਦੀ। ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਬੱਚੇ ਦਾ Left Brain ਅਤੇ Right Brain ਕਿਵੇਂ ਕੰਮ ਕਰਦੇ ਨੇ — ਅਤੇ ਮਾਂ-ਬਾਪ ਉਸ ਵੇਲੇ ਕੀ ਕਰ ਸਕਦੇ ਨੇ ਜਦੋਂ ਬੱਚਾ ਔਖਾ ਮਹਿਸੂਸ ਕਰ ਰਿਹਾ ਹੋਵੇ।ਇਸ episode ਵਿੱਚ ਤੁਸੀਂ ਸਿੱਖੋਗੇ:— Connect then Redirect ਕੀ ਹੁੰਦਾ ਹੈ— Name it to Tame it ਕਿਵੇਂ ਕੰਮ ਕਰਦਾ ਹੈ— ਸਾਡੇ ਪੰਜਾਬੀ ਘਰਾਂ ਵਿੱਚ ਭਾਵਨਾਵਾਂ ਨੂੰ ਦਬਾਉਣ ਦਾ ਕੀ ਅਸਰ ਪੈਂਦਾ ਹੈਸਾਡੇ Telegram ਗਰੁੱਪ ਵਿੱਚ ਜੁੜੋ: t.me/+k5wQpjm3lJQxNDZh
What this episode covers

NOW PLAYING
ਦਿਮਾਗ ਦੀ ਗੱਲ | Ep 1 — Part 2: The Whole-Brain Child
No transcript for this episode yet
Similar Episodes
Mar 26, 2026 ·1m
Mar 19, 2026 ·34m
Feb 18, 2026 ·11m
Feb 11, 2026 ·45m