ਦਿਮਾਗ ਦੀ ਗੱਲ | Ep 1 — Part 3: The Whole-Brain Child episode artwork

EPISODE · Mar 31, 2026 · 0 MIN

ਦਿਮਾਗ ਦੀ ਗੱਲ | Ep 1 — Part 3: The Whole-Brain Child

from Calm the Chaos: Parenting & Mental Health · host MentalHealthRN

ਕੀ ਤੁਹਾਡਾ ਬੱਚਾ ਛੋਟੀ ਗੱਲ ’ਤੇ ਰੋਂਦਾ ਹੈ, ਗੁੱਸੇ ਵਿੱਚ ਆ ਜਾਂਦਾ ਹੈ, ਜਾਂ ਨਹੀਂ ਸੁਣਦਾ? ਇਸਦਾ ਜਵਾਬ ਉਸਦੇ ਦਿਮਾਗ਼ ਵਿੱਚ ਛੁਪਿਆ ਹੈ।ਇਸ episode ਵਿੱਚ ਅਸੀਂ ਗੱਲ ਕਰਦੇ ਹਾਂ Dr. Daniel Siegel ਅਤੇ Dr. Tina Payne Bryson ਦੀ ਮਸ਼ਹੂਰ ਕਿਤਾਬ — The Whole-Brain Child — ਦੀ। ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਬੱਚੇ ਦਾ Left Brain ਅਤੇ Right Brain ਕਿਵੇਂ ਕੰਮ ਕਰਦੇ ਨੇ — ਅਤੇ ਮਾਂ-ਬਾਪ ਉਸ ਵੇਲੇ ਕੀ ਕਰ ਸਕਦੇ ਨੇ ਜਦੋਂ ਬੱਚਾ ਔਖਾ ਮਹਿਸੂਸ ਕਰ ਰਿਹਾ ਹੋਵੇ।ਇਸ episode ਵਿੱਚ ਤੁਸੀਂ ਸਿੱਖੋਗੇ:— Connect then Redirect ਕੀ ਹੁੰਦਾ ਹੈ— Name it to Tame it ਕਿਵੇਂ ਕੰਮ ਕਰਦਾ ਹੈ— ਸਾਡੇ ਪੰਜਾਬੀ ਘਰਾਂ ਵਿੱਚ ਭਾਵਨਾਵਾਂ ਨੂੰ ਦਬਾਉਣ ਦਾ ਕੀ ਅਸਰ ਪੈਂਦਾ ਹੈਸਾਡੇ Telegram ਗਰੁੱਪ ਵਿੱਚ ਜੁੜੋ: t.me/+k5wQpjm3lJQxNDZh

NOW PLAYING

ਦਿਮਾਗ ਦੀ ਗੱਲ | Ep 1 — Part 3: The Whole-Brain Child

0:00 0:29

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of Calm the Chaos: Parenting & Mental Health?

This episode is 0 minutes long.

When was this Calm the Chaos: Parenting & Mental Health episode published?

This episode was published on March 31, 2026.

What is this episode about?

ਕੀ ਤੁਹਾਡਾ ਬੱਚਾ ਛੋਟੀ ਗੱਲ ’ਤੇ ਰੋਂਦਾ ਹੈ, ਗੁੱਸੇ ਵਿੱਚ ਆ ਜਾਂਦਾ ਹੈ, ਜਾਂ ਨਹੀਂ ਸੁਣਦਾ? ਇਸਦਾ ਜਵਾਬ ਉਸਦੇ ਦਿਮਾਗ਼ ਵਿੱਚ ਛੁਪਿਆ ਹੈ।ਇਸ episode ਵਿੱਚ ਅਸੀਂ ਗੱਲ ਕਰਦੇ ਹਾਂ Dr. Daniel Siegel ਅਤੇ Dr. Tina Payne Bryson ਦੀ ਮਸ਼ਹੂਰ ਕਿਤਾਬ — The Whole-Brain Child — ਦੀ। ਇਹ ਕਿਤਾਬ...

Can I download this Calm the Chaos: Parenting & Mental Health episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!