ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ Ragi Avtar Singh Ji episode artwork

EPISODE · May 8, 2020 · 10 MIN

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ Ragi Avtar Singh Ji

from Narsingh Bornlion · host Narsingh Bornlion

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ The One God is our father; we are the children of the One God. You are our Guru. ਏਕ ਹੀ ਤੁਮਾਰਾ ਹਮਾਰਾ ਪਿਤਾ ਹੈ ਔ ਏਕ ਕੇ ਹੀ ਹਮ ਤੁਮ ਬਾਲਕੇ ਹੈਂ, ਪੁਨਃ ਤੂੰ ਮੇਰਾ ਗੁਰ ਭਾਈ ਭੀ ਹੈਂ॥ ਸੋਰਠਿ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੯ Raag Sorath Guru Arjan Dev ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1|| ਸੁਣ ਹੇ ਮਿਤ੍ਰਾ! ਤੂੰ ਮੇਰੇ ਕੋ ਹਰੀ ਕਾ ਸਰੂਪੁ ਦੇਖਾਇਦੇ, ਤੇਰੇ ਉਪਰੋਂ ਹਮਾਰਾ ਜੀਉ ਬਲ ਬਲ ਜਾਵੇਗਾ॥੧॥ ਸੋਰਠਿ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੯ Raag Sorath Guru Arjan Dev ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ Listen, friends: I am a sacrifice to the dust of Your feet. ਹੇ ਮ੍ਰਿਤਾ ਸੁਣ! ਮੈਂ ਤੇਰੇ ਚਰਨੋਂ ਕੀ ਧੂਰ ਕੇ ਬਲਿਹਾਰ ਜਾਤਾ ਹੂੰ॥ ਸੋਰਠਿ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧ Raag Sorath Guru Arjan Dev ਇਹੁ ਮਨੁ ਤੇਰਾ ਭਾਈ ॥ ਰਹਾਉ ॥ This mind is yours, O Siblings of Destiny. ||Pause|| ਕਿਉਂਕਿ ਇਹੁ ਮਨ ਭੀ ਤੇਰਾ ਹੀ ਜਾਨਿਆ ਹੈ, ਪੁਨਃ ਤੇਰੀ ਬਾਤ ਮੇਰੇ ਕੋ ਭਾਈ ਹੈ॥ ਰਹਾਉ ॥ ਸੋਰਠਿ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧ Raag Sorath Guru Arjan Dev ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ I wash your feet, I massage and clean them; I give this mind to you. ਤੇਰੇ ਚਰਨੋਂ ਕੋ (ਮਲੋਵਾ) ਮਲਾ, ਭਾਵ ਮੁਠੀ ਚਾਪੀ ਕਰਤਾ ਹੂੰ, ਪੁਨਃ ਮੈਂ ਮਲ ਮਲ ਕੇ ਧੋਵਤਾ ਹੂੰ ਔ ਏਹ ਮਨ ਭੀ ਤੇਰੇ ਕੋ ਦੇਵੋਂਗਾ॥ ਸੋਰਠਿ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੧ Raag Sorath Guru Arjan Dev ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ Listen, friends: I have come to Your Sanctuary; teach me, that I might unite with God. ||2|| ਸੁਣ ਹੇ ਮ੍ਰਿਤਾ! ਮੈਂ ਤੇਰੀ ਸ਼ਰਨ ਆਇਆ ਹਾਂ, ਐਸੇ ਮੇਰੇ ਕੋ ਉਪਦੇਸ਼ ਦੇਹੁ ਜੋ ਮੈਂ ਪ੍ਰਭੂ ਕੋ ਮਿਲੋਂ॥੨॥☬ਉੱਤ੍ਰ: ਸੋਰਠਿ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੨ Raag Sorath Guru Arjan Dev ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ Do not be proud; seek His Sanctuary, and accept as good all that He does. ਹੇ ਭਾਈ! ਮਾਨ ਨ ਕਰੀਏ ਪੁਨਃ ਸਰਨ ਮੇਂ ਪੜੀਏ, ਜੋ ਕੁਛ ਪਰਮੇਸ੍ਵਰ ਕਰੇ ਸੋ ਉਸ ਕੋ ਭਲਾ ਕਰ ਕੇ ਮੰਨੀਏ॥ ਸੋਰਠਿ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੩ Raag Sorath Guru Arjan Dev ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ Listen, friends: dedicate your soul, body and your whole being to Him; thus you shall receive the Blessed Vision of His Darshan. ||3|| ਸੁਣ ਹੇ ਮ੍ਰਿਤਾ! ਜੀਉ ਔ ਸਰੀਰ ਪੁਨਃ ਸੂਖਮ ਸਰੀਰ ਸਭ ਤਿਸ ਕੋ ਅਰਪ ਦੇਈਏ, ਇਸ ਪ੍ਰਕਾਰ ਵਾਹਿਗੁਰੂ ਕਾ ਦਰਸ਼ਨ ਪਾਈਤਾ ਹੈ॥੩॥ ਸੋਰਠਿ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੩ Raag Sorath Guru Arjan Dev ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ He has shown mercy to me, by the Grace of the Saints; the Lord's Name is sweet to me. ਸੰਤੋਂ ਕੇ (ਪ੍ਰਸਾਦਿ) ਪ੍ਰਸਿੰਨ ਹੋਣੇ ਸੇ ਜਬ ਹਰੀ ਕਾ ਪ੍ਰਸੰਨ ਹੋਣਾ ਹੂਆ, ਤਬ ਹਰੀ ਨਾਮ ਕਾ ਰਸੁ ਮੀਠਾ ਲਾਗਾ ਹੈ॥ ਸੋਰਠਿ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੨ ਪੰ. ੪ Raag Sorath Guru Arjan Dev ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ The Guru has shown mercy to servant Nanak; I see the casteless, immaculate Lord everywhere. ||4||1||12|| ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਪਰ ਜਬ ਗੁਰੋਂ ਨੇ ਕ੍ਰਿਪਾ ਕਰੀ ਤਬ (ਅਕੁਲ) ਜਾਤੀ, ਕੁਲ ਔਰ ਮਾਇਆ ਸੇ ਰਹਤ ਪ੍ਰਭੂ ਕੋ ਦੇਖਾ ਹੈ॥੪॥੧॥੧੨॥ * ਨੋਟ: ਇਥੋਂ 'ਘਰੁ ੨' ਦੇ ਸ਼ਬਦ ਸ਼ੁਰੂ ਹੁੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੍ਰਹ ੧੧ ਹੈ। * ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗੁਰਮੁਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜੁਗਤੀ ਦੱਸੀ ਗਈ ਹੈ।

Episode metadata supplied by the publisher feed · Published May 8, 2020

Embed this episode

Ready to play

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ Ragi Avtar Singh Ji

0:00 10:55

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 10 minutes long.

When was this Narsingh Bornlion episode published?

This episode was published on May 8, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!