EPISODE · Aug 2, 2023 · 9 MIN
EP 02: ਤਖ਼ਤ ਹਜ਼ਾਰੇ ਨੂੰ ਅੱਲਵਿਦਾ
from Heer : ਹੀਰ : Punjabi Love Story Podcast · host Audio Pitara by Channel176 Productions
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਰਾਂਝੇ ਦੇ ਜੀਵਨ ਦੇ ਰੁੱਖ ਦੇ ਪੱਤੇ ਕਿਓੰ ਦਰਦਾਂ ਨਾਲ ਹਿੱਲੇ ਪਏ। ਰਾਂਝਾ ਅਕੇਲੇਪ੍ਨ ਦਾ ਸ਼ਿਕਾਰ ਹੋ ਗਿਆ। ਤਾਨੇ ਭਰੇ ਜੀਵਨ ਤੋਹ ਉਚਾਟ ਹੋਕੇ ਪਿੰਡ ਚਡ ਦਿੱਤਾ । ਕੱਲੇ ਅਥਰੂ ਬਹਾਉਂਦਾ , ਅੰਦਰ ਹੀ ਅੰਦਰ ਆਪਣੇ ਗ਼ਮ ਭਰਦਾ ਰਹਿੰਦਾ , ਨਾਜਾਣੇ ਕੱਲਾ ਕਿ ਸੋਚਦਾ ਰਹਿੰਦਾ। ਪਿਤਾ ਦੀ ਮੌਤ ਟੋਹ ਬਾਅਦ ਉਸਦੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ ਪਹਿ ਗਿਆ। ਆਪਣੀ ਅਧੂਰੀ ਜ਼ਿੰਦਗੀ ਨੂੰ ਅੱਗੇ ਵਧਾਉਣ ਰਾਂਝਾ ਅੱਗੇ ਦੀ ਅੱਗੇ ਤੁੱਰ ਪਿਆ। Learn more about your ad choices. Visit megaphone.fm/adchoices
NOW PLAYING
EP 02: ਤਖ਼ਤ ਹਜ਼ਾਰੇ ਨੂੰ ਅੱਲਵਿਦਾ
No transcript for this episode yet
Similar Episodes
Mar 26, 2026 ·1m
Jan 2, 2026 ·47m
Dec 21, 2025 ·46m