EPISODE · Aug 2, 2023 · 9 MIN
EP 07: ਇਸ਼ਕ ਲੁਕਾਇਆ ਲੁਕਦੇ ਨਹੀਂ
from Heer : ਹੀਰ : Punjabi Love Story Podcast · host Audio Pitara by Channel176 Productions
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਕੈਦੋਂ ਚਾਚੇ ਦਾ ਪੂਰੇ ਪਿੰਡ ਚ ਹੀਰ ਦੇ ਚਰਚਿਆਂ ਦਾ ਬਾਜ਼ਾਰ ਕਿਵੇਂ ਬਣਿਆ। ਦੋਵੇ ਕਈ ਦਿਨਾਂ ਤਕ ਚੋਰੀ ਚੋਰੀ ਮਿਲਦੇ ਰਹੇ ਪਰ ਇਕ ਦਿਨ ਹੀਰ ਦੇ ਚਾਚੇ ਨੇ ਓਹਨਾ ਨੂੰ ਜੰਗਲ ਚ ਵੇਖ ਲਿਆ ਤੇ ਓਦੋਂ ਤੋਹ ਹੀ ਹੀਰ ਤੇ ਰਾਂਝੇ ਦੇ ਮਿਲਣ ਦੀਆਂ ਗੱਲਾਂ ਫੈਲਦੀਆਂ ਰਹੀਆਂ। ਹੀਰ ਦਾ ਚਾਚਾ ਕੈਦੋਂ ਬਹੁਤ ਹੀ ਮਤਲਬੀ ਤੇ ਸ਼ੈਤਾਨ ਸੀ। ਸਾਰੇ ਪਿੰਡ ਚ ਹੀਰ ਤੇ ਰਾਂਝੇ ਦੀਆਂ ਗੱਲਾਂ ਦੱਸਣ ਵਾਲਾ ਕੈਦੋਂ ਚਾਚਾ ਹੀ ਸੀ। Learn more about your ad choices. Visit megaphone.fm/adchoices
NOW PLAYING
EP 07: ਇਸ਼ਕ ਲੁਕਾਇਆ ਲੁਕਦੇ ਨਹੀਂ
No transcript for this episode yet
Similar Episodes
Mar 26, 2026 ·1m
Jan 2, 2026 ·47m
Dec 21, 2025 ·46m