EPISODE · Aug 2, 2023 · 9 MIN
EP 08: ਪਿਆਰ ਚ ਅੜਚਣਾਂ
from Heer : ਹੀਰ : Punjabi Love Story Podcast · host Audio Pitara by Channel176 Productions
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਰਾਂਝੇ ਤੇ ਹੀਰ ਦੀ ਬੇਪਨਾਹ ਮੁਹੱਬਤ ਤੇ ਜ਼ਾਲਿਮ ਦੁਨੀਆਂ। ਹੁਣ ਬਸ ਦੋਵੇਂ ਇਕ ਦੂਸਰੇ ਦਾ ਦੀਦਾਰ ਕਰਨ ਨੂੰ ਤਰਸਦੇ ਰਹਿੰਦੇ ਤੇ ਇਕ ਦੂਜੇ ਦਾ ਸਾਥ ਤੇ ਸਾਮਣੇ ਰਹਿਣਾ , ਇਕ ਦੂਜੇ ਨੂੰ ਬਹੁਤ ਯਾਦ ਆਉਂਦਾ। ਹੀਰ ਆਪਣੀ ਸਹੇਲੀ ਨੂੰ ਬਹਾਨੇ ਨਾਲ ਪੇਜ ਕੇ ਰਾਂਝੇ ਦਾ ਹਾਲ ਪੁੱਛਣ ਨੂੰ ਕਹਿੰਦੀ ਹੈ। ਓਦਰ ਰਾਂਝਾ ਉਦਾਸੀ , ਗ਼ਮੀ ਚ ਬੈਠਾ ਆਪਣੀ ਬਾਂਸੁਰੀ ਦੀ ਧੁਨ ਵਜਾਉਂਦਾ ਰਹਿੰਦਾ। Learn more about your ad choices. Visit megaphone.fm/adchoices
NOW PLAYING
EP 08: ਪਿਆਰ ਚ ਅੜਚਣਾਂ
No transcript for this episode yet
Similar Episodes
Mar 26, 2026 ·1m
Jan 2, 2026 ·47m
Dec 21, 2025 ·46m