EPISODE · Aug 2, 2023 · 9 MIN
EP 09: ਤਰਸਦੀਆਂ ਅੱਖੀਆਂ
from Heer : ਹੀਰ : Punjabi Love Story Podcast · host Audio Pitara by Channel176 Productions
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਚੂਚਕ ਪਰਿਵਾਰ ਦੀਆਂ ਵਧੀਆਂ ਫ਼ਿਕਰਿਆਂ। ਹੀਰ ਦੇ ਚਾਚੇ ਨੇ ਜਦ ਹੀਰ ਤੇ ਰਾਂਝੇ ਦੀ ਮਿਲਣ ਦੀ ਗੱਲ ਹੀਰ ਦੀ ਮਾਂ ਤੇ ਪਿਓ ਨੂੰ ਦਸੀ ਤੇ ਓਹਦੇ ਘਰਦਿਆਂ ਨੇ ਸੈਦਾ ਖੇੜਾ ਨਾਮ ਦੇ ਬੰਦੇ ਨਾਲ ਹੀਰ ਦਾ ਵਿਆਹ ਪੱਕਾ ਕਰਤਾ। ਇਹ ਸੁਣਕੇ ਰਾਂਝਾ ਫ਼ਕੀਰ ਟੋਹ ਗੁਰੂ ਡਾਕਸ਼ਨਾਂ ਲੈਕੇ ਫ਼ਕੀਰ ਬਣ ਗਿਆ। ਗਾਣਾ ਗਾਂਦਾ ਪਿੰਡ ਪਿੰਡ ਇਧਰ ਉਧਰ ਭਟਕਦਾ ਰਿਹਾ। Learn more about your ad choices. Visit megaphone.fm/adchoices
NOW PLAYING
EP 09: ਤਰਸਦੀਆਂ ਅੱਖੀਆਂ
No transcript for this episode yet
Similar Episodes
Mar 26, 2026 ·1m
Jan 2, 2026 ·47m
Dec 21, 2025 ·46m