EPISODE · Aug 2, 2023 · 9 MIN
EP 10: ਅਧੂਰੇ ਪਿਆਰ ਦੀ ਦਾਸਤਾਂ
from Heer : ਹੀਰ : Punjabi Love Story Podcast · host Audio Pitara by Channel176 Productions
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਅਮਰ ਪ੍ਰੇਮ ਜਿੱਤ ਕੇ ਵੀ ਕਿਵੇਂ ਹਾਰਿਆ। ਸਾਰਿਆਂ ਦੇ ਮੰਨਣ ਤੋਹ ਬਾਅਦ ਵੀ ਰਾਂਝੇ ਤੇ ਹੀਰ ਦਾ ਪਿਆਰ ਅਧੂਰਾ ਹੀ ਰਹਿ ਗਿਆ। ਰਾਂਝੇ ਵਾਸਤੇ ਉਹ ਦੁਖਦਾਈ ਘੜੀ ਸੀ , ਉਹ ਵੀ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਪਾਇਆ ਤੇ ਉਸਨੇ ਵੀ ਓਹੀ ਜ਼ਹਿਰੀਲਾ ਲੱਡੂ ਖਾ ਲਿਆ , ਜਿਨੂੰ ਖਾ ਕੇ ਹੀਰ ਦੀ ਮੌਤ ਹੋਈ। ਹੀਰ ਦੇ ਨਾਲ ਨਾਲ ਰਾਂਝੇ ਨੇ ਵੀ ਉਸੇ ਵੇਲੇ ਦਮ ਤੋੜ ਦਿੱਤਾ ਤੇ ਇਸ ਅਮਰ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ। Learn more about your ad choices. Visit megaphone.fm/adchoices
What this episode covers

NOW PLAYING
EP 10: ਅਧੂਰੇ ਪਿਆਰ ਦੀ ਦਾਸਤਾਂ
No transcript for this episode yet
Similar Episodes
Mar 26, 2026 ·1m
Jan 2, 2026 ·47m
Dec 21, 2025 ·46m