"ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ episode artwork

EPISODE · Nov 12, 2025 · 1H

"ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ

from Radio Haanji Podcast · host Radio Haanji

ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰੀ ਅਤੇ ਪ੍ਰਭਾਵਸ਼ਾਲੀ ਹਾਜ਼ਰੀ ਲਵਾਉਣ ਵਾਲ਼ੇ ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆ ਵਿੱਚ ਉਹ ਕਰ ਵਿਖਾਇਆ ਜੋ ਅਜੇ ਤੱਕ ਕੋਈ ਹੋਰ ਭਾਰਤੀ ਗਾਇਕ ਨਹੀਂ ਕਰ ਸਕਿਆ।  ਆਸਟ੍ਰੇਲੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ 'ਹਾਊਸਫੁੱਲ' ਸ਼ੋ ਕਰਨ ਦੇ ਨਾਲ਼ ਉਸ ਦੀ ਟੀਮ ਨਾ ਸਿਰਫ ਆਸਟ੍ਰੇਲੀਅਨ ਬਲਕਿ ਸੋਸ਼ਲ ਮੀਡਿਆ 'ਤੇ ਵੀ ਲਗਾਤਾਰ ਸੁਰਖੀਆਂ ਬਟੋਰਦੀ ਰਹੀ।  ਇਸ ਐਤਵਾਰ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਆਪਣਾ ਆਖਰੀ ਸ਼ੋ ਕਰਨ ਪਿੱਛੋਂ ਦਿਲਜੀਤ ਦੁਸਾਂਝ ਦੀ ਟੀਮ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਲਈ ਰਵਾਨਾ ਹੋ ਗਈ ਹੈ।  ਕੀ ਤੁਸੀਂ ਉਸਦੇ ਕਿਸੇ ਸ਼ੋ ਦਾ ਹਿੱਸਾ ਬਣੇ? ਅਗਰ ਹਾਂ ਤਾਂ ਉਸਦੇ ਸ਼ੋ ਨੂੰ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ?  ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਦਿਲਜੀਤ ਦੁਸਾਂਝ ਦੇ ਆਸਟ੍ਰੇਲੀਅਨ ਟੂਰ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....

Episode metadata supplied by the publisher feed · Published Nov 12, 2025

Embed this episode

NOW PLAYING

"ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ

0:00 1:00:58

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Radio Haanji Podcast?

This episode is 1 hour and 0 minutes long.

When was this Radio Haanji Podcast episode published?

This episode was published on November 12, 2025.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!