ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ - Bhai Gyan Singh Jogi episode artwork

EPISODE · May 3, 2020 · 7 MIN

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ - Bhai Gyan Singh Jogi

from Narsingh Bornlion · host Narsingh Bornlion

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ O Lord of the Universe, O Lord of the World, O Dear Merciful Beloved. ||1||Pause|| ਹੇ ਗੋਬਿੰਦ! ਹੇ ਗੁਪਾਲ! ਹੇ ਦ੍ਯਾਲ ਲਾਲ ਜੀ! ॥੧॥ ਰਹਾਉ ॥ ਮਲਾਰ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧ Raag Malar Guru Arjan Dev ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥ You are the Master of the breath of life, the Companion of the lost and forsaken, the Destroyer of the pains of the poor. ||1|| ਹੇ ਪ੍ਰਾਨ ਰੂਪ! ਹੇ ਅਨਾਥੋਂ ਕੇ ਨਾਥ! ਹੇ ਮਿਤ੍ਰ! ਹੇ ਦੀਨੋਂ ਕੇ ਦਰਦ ਨਿਵਾਰਨੇਹਾਰੇ! ॥੧॥ ਮਲਾਰ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧ Raag Malar Guru Arjan Dev ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥ O All-powerful, Inaccessible, Perfect Lord, please shower me with Your Mercy. ||2|| ਹੇ ਸਮਰਥ! ਹੇ ਅਗਮ! ਹੇ ਪੂਰਨ! ਮੁਝ ਪੁਰ ਕ੍ਰਿਪਾ ਦ੍ਰਿਸਟੀ ਧਾਰਨ ਕਰੁ॥੨॥☬ਜੇ ਕਹੇ ਕਿਆ ਚਾਹਤੇ ਹੋ? ਸੋ ਕਹਤੇ ਹੈਂ: ਮਲਾਰ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੨ Raag Malar Guru Arjan Dev ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥ Please, carry Nanak across the terrible, deep dark pit of the world to the other side. ||3||8||30|| ਸੰਸਾਰ ਰੂਪੀ ਜੋ ਅਤੀ ਭੈਦਾਇਕ ਅੰਧੇਰਾ ਕੂਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੇ ਪਾਰ ਉਤਾਰ ਦੀਜੀਏ॥੩॥੮॥੩੦॥☬ਦ੍ਰਿਸ੍ਟਾਂਤੋਂ ਕਰ ਜਗ੍ਯਾਸੂ ਕੀ ਪ੍ਰੀਤ ਬਰਨਨ ਕਰਤੇ ਹੈਂ: ਮਲਾਰ (ਮਃ ੫) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੨

Episode metadata supplied by the publisher feed · Published May 3, 2020

Embed this episode

Ready to play

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ - Bhai Gyan Singh Jogi

0:00 7:16

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 7 minutes long.

When was this Narsingh Bornlion episode published?

This episode was published on May 3, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!