ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ - Bibi Jaswant Kaur episode artwork

EPISODE · May 6, 2020 · 7 MIN

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ - Bibi Jaswant Kaur

from Narsingh Bornlion · host Narsingh Bornlion

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥ You were not able to make yourself a raft when you should have. ਹੇ ਜੀਵ! ਜਪ ਤਪ ਕਾ ਬੇੜਾ ਬੰਧਨੇ ਕੋ ਤਬ ਸਾਮਰਥ ਨਹੀਂ ਹੋਇਆ ਜਬ ਬੰਨਣੇ ਕਾ ਵੇਲਾ ਥਾ, ਭਾਵ ਜਬ ਜੁਬਾ ਅਵਸਥਾ ਥੀ ਤਬ ਸਾਧਨ ਨ ਕੀਏ॥ ਸੂਹੀ (ਭ. ਫਰੀਦ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੬ Raag Suhi Lalit Baba Sheikh Farid ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥ When the ocean is churning and over-flowing, then it is very difficult to cross over it. ||1|| ਜਬ ਇੰਦ੍ਰੇ ਰੂਪ ਸਰੋਵਰ ਭਰਕੇ ਉਛਲੇ, ਭਾਵ ਜਬ ਬ੍ਰਿਧ ਅਵਸਥਾ ਮੇਂ ਇੰਦ੍ਰੇ ਸਿਥਲ ਹੋ ਗਏ; ਵਾ ਬ੍ਰਿਧਤਾ ਰੂਪ ਸਮੁੰਦ੍ਰ ਭਰ ਕੇ ਜਬ ਰੋਗੋਂ ਰੂਪ ਤਰੰਗ ਉਛਲੇਂਗੇ ਤਬ ਬਿਕਾਰੋਂ ਰੂਪ ਨਦੀ ਕਾ ਤਰਣਾਂ ਕਠਨ ਹੋ ਜਾਵੇਗਾ, ਭਾਵ ਤਬ ਜਪ ਤਪ ਨਾ ਹੋ ਸਕੇਗਾ॥੧॥ ਸੂਹੀ (ਭ. ਫਰੀਦ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੭ Raag Suhi Lalit Baba Sheikh Farid ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥ Do not touch the safflower with your hands; its color will fade away, my dear. ||1||Pause|| ਹੇ ਪ੍ਯਾਰੇ! ਵਿਖਯੋਂ ਰੂਪ ਕਸੁੰਭੇ ਕੋ ਮਨ ਰੂਪ ਹੱਥ ਨਾ ਲਗਾਉ। ਪੁਨੋਂ ਕੀ ਖੀਣਤਾ ਰੂਪ ਜਲ ਕਰ ਕੇ ਵਿਸੇ ਭੋਗ ਚਲੇ ਜਾਵੇਂਗੇ। ਵਾ ਕਿਸੀ ਦੇਸ ਮੇਂ ਅਗਨੀ ਕੋ ਕਸੁੰਭਾ ਕਹਤੇ ਹੈਂ, ਜੋ ਇਨ ਮੇਂ ਮਨ ਲਗਾਵੇਂਗਾ ਤਬ ਦਗਧ ਹੋ ਜਾਵੇਂਗਾ॥੧॥ ਰਹਾਉ ॥ ਸੂਹੀ (ਭ. ਫਰੀਦ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੭ Raag Suhi Lalit Baba Sheikh Farid ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥ First, the bride herself is weak, and then, her Husband Lord's Order is hard to bear. ਹੇ ਭਾਈ! ਸਹਾਰ ਕੇ ਗੁਰੋਂ ਕੇ ਬੋਲੋਂ ਕੋ, ਭਾਵ ਗੁਰ ਉਪਦੇਸ਼ ਕੋ ਧਾਰ ਕੇ ਏਕ ਪੁਰਖੋਂ ਨੇ ਅਪਨੀ ਇਜਤ ਰਖ ਲਈ ਹੈ॥ ਸੂਹੀ (ਭ. ਫਰੀਦ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੮ Raag Suhi Lalit Baba Sheikh Farid ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥ Milk does not return to the breast; it will not be collected again. ||2|| ਜੈਸੇ ਗਊ ਆਦਿਕੋਂ ਕਾ ਦੂਧ ਜਿਨ ਛੇਕੋਂ ਦੁਆਰੇ ਚੋਇਆ ਹੈ, ਵਹੁ ਦੂਧ ਉਨ ਅਸਥਨੋਂ ਮੇਂ ਉਨ ਛੋਕੋਂ ਦੁਆਰੇ ਫੇਰ ਉਲਟਾ ਹੋ ਕਰ ਨਹੀਂ ਆਵਤਾ। ਤੈਸੇ ਹੀ ਫੇਰ ਇਸ ਸਰੀਰ ਮੇਂ ਜੁਬਾ ਅਵਸਥਾ ਕਾ ਮੇਲਾ ਨਹੀਂ ਹੋਤਾ; ਵਾ ਏਕ ਵਾਰ ਜੁਦਾ ਹੋ ਕਰ ਜੀਉ ਇਸ ਦੇਹ ਮੇਂ ਨਹੀਂ ਆਵਤਾ ਹੈ॥੨॥ ਸੂਹੀ (ਭ. ਫਰੀਦ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੮ Raag Suhi Lalit Baba Sheikh Farid ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ Says Fareed, O my companions, when our Husband Lord calls, ਫਰੀਦ ਜੀ ਕਹਤੇ ਹੈਂ: ਹੇ ਜਗ੍ਯਾਸੂ ਰੂਪ ਸਖੀਓ! ਸਹੁ ਜਬ ਬੁਲਾਵੇਗਾ॥ ਸੂਹੀ (ਭ. ਫਰੀਦ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੯ Raag Suhi Lalit Baba Sheikh Farid ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥ The soul departs, sad at heart, and this body returns to dust. ||3||2|| ਤਬ ਜੋ (ਹੰਸ) ਜੀਵ ਹੈ, ਸੋ (ਡੁੰਮਣਾ) ਦੁਮਨਾ ਵਾ ਦੁਖੀ ਹੋ ਕੇ ਚਲੇਗਾ ਤਬ ਏਹ ਸਰੀਰ ਖਾਕ ਕੀ ਢੇਰੀ ਹੋ ਜਾਵੇਗਾ; ਵਾ ਸਹੁ ਨੂੰ (ਅਲਾਏਸੀ) ਜਪੋ, ਕਿਉਂਕਿ ਜਬ ਸਰੀਰੁ ਖਾਕੁ ਕੀ ਢੇਰੀ ਹੋ ਜਾਵੇਗਾ ਤਬ ਜੀਵ ਦੁਖੀ ਹੋ ਕਰ ਪਰਲੋਕ ਕੋ ਚਲਾ ਜਾਵੇਗਾ॥੩॥੨॥

Episode metadata supplied by the publisher feed · Published May 6, 2020

Embed this episode

Ready to play

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ - Bibi Jaswant Kaur

0:00 7:31

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 7 minutes long.

When was this Narsingh Bornlion episode published?

This episode was published on May 6, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!