EPISODE · May 22, 2026 · 18 MIN
ਇੱਜ਼ਤ ਦਾ ਮੁੱਲ - Punjabi Audio Kahani - Ranjodh Singh
from Radio Haanji Podcast · host Radio Haanji
ਇੱਕ ਸਾਦਾ ਜਿਮੀਂਦਾਰ ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਜਾਂਦਾ ਹੈ। ਕਲਰਕ ਦੇ ਨੱਕ 'ਤੇ ਮੱਖੀ ਬਹਿੰਦੀ ਆ, ਪਰ ਕਿਸਾਨ ਦੀ ਗੱਲ ਸੁਣਨ ਦਾ ਵੇਲਾ ਨਹੀਂ। ਫਿਰ ਇੱਕ ਰੂਬਲ ਪਿਆ ਮੇਜ਼ 'ਤੇ... ਦੋ ਰੂਬਲ... ਤੇ ਤੀਸਰਾ — ਜਾਦੂ ਹੋ ਗਿਆ। Anton Chekhov ਦੀ ਕਹਾਣੀ "An Inquiry" — ਭਿ੍ਰਸ਼ਟਾਚਾਰ, ਇੱਜ਼ਤ, ਤੇ ਇਨਸਾਨ ਦੀ ਸਭ ਤੋਂ ਡੂੰਘੀ ਭੁੱਖ ਬਾਰੇ। A story written in Russia over 100 years ago — yet it hits like something from today. ਇਹ ਕਹਾਣੀ ਸਾਡੀ ਆਪਣੀ ਆ। Kitaab Kahani is Radio Haanji 1674 AM's daily Punjabi audio story series — new stories every weekday morning, free on all platforms.
Embed this episode
Ready to play
ਇੱਜ਼ਤ ਦਾ ਮੁੱਲ - Punjabi Audio Kahani - Ranjodh Singh
No transcript for this episode yet
Similar Episodes
No similar episodes found.