EPISODE · Sep 24, 2025 · 9 MIN
ਇੱਕੋ ਢਿੱਡੋਂ ਜੰਮੀਆਂ - Punjabi Story - Ranjodh Singh - Radio Haanji
from Radio Haanji Podcast · host Radio Haanji
ਇੱਕੋ ਢਿੱਡੋਂ ਜੰਮੀਆਂ ਕਹਾਣੀ ਸਰਤਾਜ ਸਿੰਘ ਸੰਧੂ ਜੀ ਵੱਲੋਂ ਲਿੱਖੀ ਗਈ ਹੈ, ਇਸ ਕਹਾਣੀ ਵਿੱਚ ਉਹਨਾਂ ਨੇ ਇੱਕ ਮੱਧਵਰਗੀ ਪਰਿਵਾਰ ਦੀ ਇੱਕ ਬਜ਼ੁਰਗ ਮਾਤਾ ਦੀਆਂ 2 ਧੀਆਂ ਦੀਆਂ ਜ਼ਿੰਦਗੀਆਂ ਬਾਰੇ ਗੱਲ ਕੀਤੀ ਹੈ, ਜਿਸ ਵਿੱਚ ਇੱਕ ਧੀ ਬਹੁਤ ਵਧੀਆ ਘਰ ਵਿਆਹੀ ਜਾਂਦੀ ਹੈ ਜਿੱਥੇ ਉਸਨੂੰ ਦੁਨੀਆ ਦਾ ਹਰ ਸੁੱਖ ਮਿਲ ਰਿਹਾ ਹੈ, ਪਰ ਦੂਜੀ ਧੀ ਦਾ ਵਿਆਹ ਸਾਧਾਰਨ ਅਤੇ ਗਰੀਬ ਪਰਿਵਾਰ ਵਿੱਚ ਹੋਣ ਕਰਕੇ ਉਸਦਾ ਜੀਵਨ ਔਖਾ ਗੁਜਰ ਰਿਹਾ ਹੈ, ਕਹਾਣੀ ਬਹੁਤ ਹੀ ਸਾਦੇ ਢੰਗ ਨਾਲ ਸਾਡੀ ਜ਼ਿੰਦਗੀ ਵਿੱਚ ਵੇਖੇ ਜਾ ਸਕਣ ਵਾਲੇ ਇਸ ਬਹੁਤ ਆਮ ਵਤੀਰੇ ਬਾਰੇ ਗੱਲ ਕਰਦੀ ਹੈ, ਜਿੱਥੇ ਇੱਕੋਂ ਢਿੱਡੋਂ ਜੰਮੇ, ਇੱਕੋ ਘਰ ਖੇਡੇ, ਪਲੇ ਹੋਣ ਦੇ ਬਾਵਜੂਦ ਕਿਸੇ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ ਅਤੇ ਕਿਸੇ ਦੀ ਬਹੁਤ ਔਖੀ, ਆਸ ਕਰਦੇ ਹਾਂ ਆਪ ਸਭ ਨੂੰ ਕਹਾਣੀ ਬਹੁਤ ਪਸੰਦ ਆਵੇਗੀ
Embed this episode
NOW PLAYING
ਇੱਕੋ ਢਿੱਡੋਂ ਜੰਮੀਆਂ - Punjabi Story - Ranjodh Singh - Radio Haanji
No transcript for this episode yet
Similar Episodes
No similar episodes found.
Similar Podcasts
No similar podcasts found.