ਕਹਾਣੀ ਨੂੰਹ-ਸੱਸ - Punjabi Kahani Noonh Sass - Ranjodh Singh - Radio Haanji episode artwork

EPISODE · Dec 19, 2025 · 10 MIN

ਕਹਾਣੀ ਨੂੰਹ-ਸੱਸ - Punjabi Kahani Noonh Sass - Ranjodh Singh - Radio Haanji

from Radio Haanji Podcast · host Radio Haanji

ਅੱਜ ਦੀ ਕਹਾਣੀ ਨੂੰਹ-ਸੱਸ ਦੇ ਰਿਸ਼ਤੇ ਬਾਰੇ ਗੱਲ ਕਰਦੀ ਹੈ, ਇਹ ਉਹ ਰਿਸ਼ਤਾ ਹੈ ਜੋ ਰਿਸ਼ਤਾ ਬਣਨ ਤੋਂ ਪਹਿਲਾਂ ਜਿੰਨ੍ਹਾਂ ਪਿਆਰਾ ਅਤੇ ਨੇੜੇ ਵਾਲਾ ਜਾਪਦਾ ਹੈ, ਰਿਸ਼ਤਾ ਬਣਨ ਤੋਂ ਬਾਅਦ ਜ਼ਿਆਦਾਤਰ ਇਹ ਰਿਸ਼ਤਾ ਸਿਰੇ ਨਹੀਂ ਚੜ੍ਹਦਾ, ਕਿਸੇ ਘਰ ਸੱਸ, ਨੂੰਹ ਨੂੰ ਚੰਗਾ ਨਹੀਂ ਸਮਝਦੀ ਅਤੇ ਕਿਸੇ ਘਰ ਨੂੰਹ ਸੱਸ ਨੂੰ, ਬੜੇ ਚਾਅ ਰੀਝਾਂ ਨਾਲ ਇਕ ਮਾਂ ਆਪਣੇ ਪੁੱਤ ਨੂੰ ਵਿਆਹੁੰਦੀ ਹੈ ਪਰ ਕਈ ਵਾਰੀ ਇਹ ਚਾਅ ਧਰੇ ਧਰਾਏ ਰਹਿ ਜਾਂਦੇ ਹਨ ਅਤੇ ਇਹੋ ਕੁੱਝ ਕਈ ਵੇਰ ਕੁੜੀ ਨਾਲ ਵਾਪਰ ਜਾਂਦਾ ਹੈ ਜੋ ਬੜੇ ਚਾਵਾਂ ਨਾਲ ਆਪਣਾ ਮਾਪਿਆਂ ਦਾ ਘਰ ਛੱਡ ਕੇ ਕਿਸੇ ਦੂਜੇ ਘਰ ਆਈ ਹੁੰਦੀ ਹੈ ਪਰ ਉੱਥੇ ਉਸਨੂੰ ਪ੍ਰਵਾਨਗੀ ਨਹੀਂ ਮਿਲਦੀ, ਫਿਰ ਘਰ ਦੇ ਦੂਜੇ ਜੀਅ ਵੀ ਇਸ ਅੱਗ ਦੇ ਸੇਕ ਨਾਲ ਝੁਲਸਣ ਲੱਗ ਜਾਂਦੇ ਹਨ ਅਤੇ ਕਈ ਵਾਰੀ ਇਧਰ ਜਾਂ ਉਧਰ ਦੇ ਜੀਅ ਇਸ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦੇ ਹਨ, ਕੁੱਲ ਮਿਲਾ ਕੇ ਜੋ ਜ਼ਿੰਦਗੀ ਬੜੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ ਹੁੰਦੀ ਹੈ ਉਹ ਇਹਨਾਂ ਗੱਲਾਂ, ਤਾਨ੍ਹਿਆਂ-ਮਿਹਣਿਆਂ ਅਤੇ ਲੜਾਈਆਂ ਦੀ ਭੇਂਟ ਚੜ੍ਹ ਜਾਂਦੀ ਹੈ  ਪਰ ਜੇਕਰ ਹਰ ਇਨਸਾਨ ਆਪਣੇ ਪੱਧਰ ਤੇ ਥੋੜ੍ਹਾ ਬਹੁਤ ਵੀ ਸੋਚੇ ਕਿ ਆਖਿਰ ਅਸੀਂ ਸਭ ਇੱਕ ਦੂਜੇ ਲਈ ਹਾਂ, ਇਹ ਰਿਸ਼ਤੇ, ਇਹ ਸਮਾਜ, ਘਰ ਪਰਿਵਾਰ ਇਹ ਸਭ ਇੱਕ ਦੂਜੇ ਦਾ ਸਾਥ ਦੇਣ ਲਈ ਹਨ, ਹਰ ਇਨਸਾਨ ਦੂਜੇ ਇਨਸਾਨ ਦੀ ਕਦਰ ਕਰੇ, ਉਸਦੀਆਂ ਭਾਵਨਾਵਾਂ ਨੂੰ ਸਮਝੇ, ਕਦਰ ਕਰੇ, ਉਸਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਾ ਕਰੇ, ਆਪਣੇ ਸੁਬਾਹ ਨੂੰ ਖੁੱਲ੍ਹਾ ਰੱਖੇ, ਦੂਸਰੇ ਇਨਸਾਨ ਨੂੰ ਕਬੂਲ ਕਰੇ ਅਤੇ ਸਭ ਤੋਂ ਜਰੂਰੀ ਕਿ ਉਹ ਇੱਕ ਦੂਜੇ ਨੂੰ ਜੀਣ ਦੇਵੇ ਤਾਂ ਘਰ ਸਵਰਗ ਬਣ ਸਕਦੇ ਹਨ ਜਿੱਥੇ ਹਰ ਵੇਲ੍ਹੇ ਸੜ੍ਹੇ ਹੋਏ ਰਿਸ਼ਤਿਆਂ ਦੀ ਭੜਾਸ ਨਹੀਂ ਖਿੜੇ ਹੋਏ ਰਿਸ਼ਤਿਆਂ ਦੀ ਮਹਿਕ ਖਿੱਲਰੀ ਹੋਵੇਗੀ

Episode metadata supplied by the publisher feed · Published Dec 19, 2025

Embed this episode

Ready to play

ਕਹਾਣੀ ਨੂੰਹ-ਸੱਸ - Punjabi Kahani Noonh Sass - Ranjodh Singh - Radio Haanji

0:00 10:41

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Radio Haanji Podcast?

This episode is 10 minutes long.

When was this Radio Haanji Podcast episode published?

This episode was published on December 19, 2025.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!