EPISODE · May 1, 2020 · 21 MIN
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ - Bhai Dharam Singh Zakhmi
from Narsingh Bornlion · host Narsingh Bornlion
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥ This shabad is on Ang 1137 of Guru Granth Sahib. ਭੈਰਉ ਮਹਲਾ ੫ ॥ Bhairao, Fifth Mehl: ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੭ ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ Excellent, excellent, excellent, excellent, excellent is Your Name. ਹੇ (ਖੂਬੁ) ਚੰਗੇ ਪਰਮੇਸ੍ਵਰ! ਚਾਰੋਂ ਜੁਗੋਂ ਮੇਂ ਤੇਰਾ ਨਾਮ ਚੰਗਾ ਹੈ॥ ਭੈਰਉ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੭ ਪੰ. ੧੯ Raag Bhaira-o Guru Arjan Dev ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥ False, false, false, false is pride in the world. ||1||Pause|| ਚਾਰੋਂ ਜੁਗੋਂ ਵਿਖੇ (ਦੁਨੀ) ਮਾਇਆ ਕਾ ਗੁਮਾਨੁ ਝੂਠਾ ਹੈ॥੧॥ ਰਹਾਉ ॥ ਭੈਰਉ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੭ ਪੰ. ੧੯ Raag Bhaira-o Guru Arjan Dev ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥ The glorious vision of Your slaves, O Infinite Lord, is wonderful and beauteous. (ਹੇ ਅਪਾਰੁ) ਬੇਅੰਤ ਪਰਮੇਸ੍ਵਰ! ਤੇਰੇ ਦਾਸੋਂ ਕਾ ਜੋ ਦਰਸਨੁ ਹੈ, ਸੋ (ਨਗਜ) ਸੁਧੁ ਹੈ॥ ਭੈਰਉ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੭ ਪੰ. ੧੯ Raag Bhaira-o Guru Arjan Dev ਨਾਮ ਬਿਨਾ ਸਭ ਦੁਨੀਆ ਛਾਰੁ ॥੧॥ Without the Naam, the Name of the Lord, the whole world is just ashes. ||1|| ਤੇਰੇ ਨਾਮ ਤੋਂ ਬਿਨਾਂ ਇਹ ਸੰਪੂਰਨ ਦੁਨੀਆਂ ਛਾਰ ਰੂਪ ਹੈ॥੧॥ ਭੈਰਉ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧ Raag Bhaira-o Guru Arjan Dev ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ Your Creative Power is marvellous, and Your Lotus Feet are admirable. ਹੇ ਵਾਹਿਗੁਰੂ! ਤੇਰੀ ਮਾਯਾ ਅਚਰਜ ਰੂਪ ਹੈ, ਪੁਨਃ ਤੇਰੇ (ਕਦਮ) ਚਰਨ (ਸਲਾਹ) ਉਸਤਤਿ ਕਰਨੇ ਜੋਗ ਹੈਂ॥ ਭੈਰਉ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੧ Raag Bhaira-o Guru Arjan Dev ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥ Your Praise is priceless, O True King. ||2|| ਹੇ ਸਚੇ ਪਾਤਿਸਾਹ ਵਾਹਿਗੁਰੂ! ਤੇਰੀ ਉਸਤਤੀ ਸੁਭ ਗੁਣਾਂ ਰੂਪੀ ਧਨ ਵਾਲੀ ਵਾ ਵੱਡੀ ਹੈ॥੨॥ ਭੈਰਉ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੨ Raag Bhaira-o Guru Arjan Dev ਨੀਧਰਿਆ ਧਰ ਪਨਹ ਖੁਦਾਇ ॥ God is the Support of the unsupported. ਹੇ ਨਿਰਾਸਰਿਓਂ ਕੇ ਆਸਰਾ ਰੂਪ (ਖੁਦਾਇ) ਪਰਮੇਸ੍ਵਰ! ਤੇਰੀ (ਪਨਹ) ਓਟ ਲਈ ਹੈ॥ ਭੈਰਉ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੨ Raag Bhaira-o Guru Arjan Dev ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥ Meditate day and night on the Cherisher of the meek and humble. ||3|| ਹੇ ਪਰਮੇਸ੍ਵਰ ਗਰੀਬੋਂ ਕੋ (ਨਿਵਾਜ) ਬਡਾਈ ਦੇਣੇ ਵਾਲੇ! ਮੈਂ ਰਾਤ੍ਰਿ ਦਿਨ ਤੇਰੇ ਕੋ ਧਿਆਵਤਾ ਹੂੰ॥੩॥ ਭੈਰਉ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੨ Raag Bhaira-o Guru Arjan Dev ਨਾਨਕ ਕਉ ਖੁਦਿ ਖਸਮ ਮਿਹਰਵਾਨ ॥ God has been merciful to Nanak. ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਂਮੀ! ਆਪ ਮੇਰੇ ਕੋ ਕਿਰਪਾ ਕੇ ਕਰਨਹਾਰ ਹੋ॥ ਭੈਰਉ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੮ ਪੰ. ੩ Raag Bhaira-o Guru Arjan Dev ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥ May I never forget God; He is my heart, my soul, my breath of life. ||4||10|| ਹੇ (ਅਲਹੁ) ਅਲਖ ਜੀਵੋਂ ਕੇ ਪ੍ਰਾਨ ਰੂਪ ਵਾਹਿਗੁਰੂ! ਮੇਰੇ (ਦਿਲ) ਹਿਰਦੇ ਸੇ ਤੇਰਾ ਨਾਮ ਨਾ ਬਿਸਰੇ॥੪॥੧੦॥
Embed this episode
Ready to play
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ - Bhai Dharam Singh Zakhmi
No transcript for this episode yet
Similar Episodes
No similar episodes found.
Similar Podcasts
No similar podcasts found.