ਕੀ ਮੋਦੀ ਦਾ Indonesia-Australia-NZ ਦੌਰਾ ਮਹਿਜ਼ ‘ਵਿਦੇਸ਼ ਦੌਰਾ’ ਸੀ? - Insight Report episode artwork

EPISODE · Jul 15, 2026 · 1H 1M

ਕੀ ਮੋਦੀ ਦਾ Indonesia-Australia-NZ ਦੌਰਾ ਮਹਿਜ਼ ‘ਵਿਦੇਸ਼ ਦੌਰਾ’ ਸੀ? - Insight Report

from Radio Haanji Podcast · host Radio Haanji

ਕੌਮਾਂਤਰੀ ਖਿੱਤੇ ਵਿੱਚ ਪਿਛਲੇ ਦਿਨੀਂ ਕੁਝ ਅਜਿਹੇ ਦੌਰੇ ਅਤੇ ਸਮਝੌਤੇ ਹੋਏ ਹਨ, ਜਿਨ੍ਹਾਂ ਨੂੰ ਆਮ ਨਹੀਂ ਮੰਨਿਆ ਜਾ ਸਕਦਾ। ਪੰਜ ਮੁਲਕ ਬਨਾਮ ਚੀਨ ਦੀ ਕੀ ਖੇਡ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਦੇ ਅਸਲ ਮਾਇਨੇ ਕੀ ਹਨ? ਇਸ ਦੇ ਨਾਲ ਹੀ ਭਾਰਤੀ ਰਾਜਨੀਤੀ ਦੇ ਸਿਆਸੀ ਗਲਿਆਰਿਆਂ ਵਿੱਚ ਮਾਨਸੂਨ ਸੈਸ਼ਨ, ਕੈਬਨਿਟ ਵਿੱਚ ਫੇਰਬਦਲ, ਡੀ-ਲਿਮੀਟੇਸ਼ਨ ਬਿੱਲ ਅਤੇ ਵੱਖ-ਵੱਖ ਸੰਕਟਾਂ ਨੂੰ ਲੈ ਕੇ ਕਾਫ਼ੀ ਕਨਸੋਆਂ ਹਨ। ਇਸ ਸਾਰੀ ਨਾਜ਼ੁਕ ਸਥਿਤੀ ਨੂੰ ਵਿਸਥਾਰ ਵਿੱਚ ਸਮਝਣ ਲਈ ਰੇਡੀਓ ਹਾਂਜੀ 1674 AM ਦਾ ਇਹ ਵਿਸ਼ੇਸ਼ ਹਫ਼ਤਾਵਰੀ ਸ਼ੋਅ 'Insight Report' ਜ਼ਰੂਰ ਸੁਣੋ, ਜਿਸ ਦੇ ਹੋਸਟ ਗੌਤਮ ਕਪਿਲ ਹਨ। ਹੋਰ ਰੋਚਕ ਪੋਡਕਾਸਟ ਸੁਣਨ ਲਈ ਸਾਡੀ ਵੈੱਬਸਾਈਟ haanji.com.au 'ਤੇ ਵਿਜ਼ਿਟ ਕਰੋ।

Episode metadata supplied by the publisher feed · Published Jul 15, 2026

Embed this episode

ਕੌਮਾਂਤਰੀ ਖਿੱਤੇ ਵਿੱਚ ਪਿਛਲੇ ਦਿਨੀਂ ਕੁਝ ਅਜਿਹੇ ਦੌਰੇ ਅਤੇ ਸਮਝੌਤੇ ਹੋਏ ਹਨ, ਜਿਨ੍ਹਾਂ ਨੂੰ ਆਮ ਨਹੀਂ ਮੰਨਿਆ ਜਾ ਸਕਦਾ। ਪੰਜ ਮੁਲਕ ਬਨਾਮ ਚੀਨ ਦੀ ਕੀ ਖੇਡ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਦੇ ਅਸਲ ਮਾਇਨੇ ਕੀ ਹਨ? ਇਸ ਦੇ ਨਾਲ ਹੀ ਭਾਰਤੀ ਰਾਜਨੀਤੀ ਦੇ ਸਿਆਸੀ ਗਲਿਆਰਿਆਂ ਵਿੱਚ ਮਾਨਸੂਨ ਸੈਸ਼ਨ, ਕੈਬਨਿਟ ਵਿੱਚ ਫੇਰਬਦਲ, ਡੀ-ਲਿਮੀਟੇਸ਼ਨ ਬਿੱਲ ਅਤੇ ਵੱਖ-ਵੱਖ ਸੰਕਟਾਂ ਨੂੰ ਲੈ ਕੇ ਕਾਫ਼ੀ ਕਨਸੋਆਂ ਹਨ। ਇਸ ਸਾਰੀ ਨਾਜ਼ੁਕ ਸਥਿਤੀ ਨੂੰ ਵਿਸਥਾਰ ਵਿੱਚ ਸਮਝਣ ਲਈ ਰੇਡੀਓ ਹਾਂਜੀ 1674 AM ਦਾ ਇਹ ਵਿਸ਼ੇਸ਼ ਹਫ਼ਤਾਵਰੀ ਸ਼ੋਅ ’Insight Report’ ਜ਼ਰੂਰ ਸੁਣੋ, ਜਿਸ ਦੇ ਹੋਸਟ ਗੌਤਮ ਕਪਿਲ ਹਨ। ਹੋਰ ਰੋਚਕ ਪੋਡਕਾਸਟ ਸੁਣਨ ਲਈ ਸਾਡੀ ਵੈੱਬਸਾਈਟ haanji.com.au ’ਤੇ ਵਿਜ਼ਿਟ ਕਰੋ।

Distinct summary based on available episode metadata or transcript content.

NOW PLAYING

ਕੀ ਮੋਦੀ ਦਾ Indonesia-Australia-NZ ਦੌਰਾ ਮਹਿਜ਼ ‘ਵਿਦੇਸ਼ ਦੌਰਾ’ ਸੀ? - Insight Report

0:00 1:01:06

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Radio Haanji Podcast?

This episode is 1 hour and 1 minute long.

When was this Radio Haanji Podcast episode published?

This episode was published on July 15, 2026.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!