EPISODE · Aug 12, 2026 · 18 MIN
ਕਰੋਇਸਸ ਅਤੇ ਸੋਲਨ - Croesus & Solon Story - Punjabi Audio Kahani - Radio Haanji
from Radio Haanji Podcast · host Radio Haanji
ਨਵਾਂ ਅੰਕ: ਕਰੋਇਸਸ ਅਤੇ ਸੋਲਨ (Croesus and Solon) - ਲਿਓ ਟਾਲਸਟਾਏ ਦੀ ਅਮਰ ਕਹਾਣੀ ਕੀ ਬੇਸ਼ੁਮਾਰ ਧਨ-ਦੌਲਤ ਅਤੇ ਤਾਕਤ ਹੀ ਇਨਸਾਨ ਨੂੰ ਖੁਸ਼ਕਿਸਮਤ ਬਣਾਉਂਦੀ ਹੈ, ਜਾਂ ਮਨ ਦਾ ਸੰਤੋਖ ਹੀ ਸੱਚਾ ਸੁੱਖ ਹੈ? ਸੁਣੋ ਅਹੰਕਾਰ, ਕਿਸਮਤ ਦੇ ਚੱਕਰ ਅਤੇ ਅਸਲੀ ਖੁਸ਼ੀ ਦੀ ਇਹ ਬੇਹੱਦ ਖੂਬਸੂਰਤ Punjabi Audio Kahani, Radio Haanji ਦੇ ਖਾਸ ਪ੍ਰੋਗਰਾਮ Kitaab Kahani ਵਿੱਚ ਹੋਸਟ Ranjodh Singh ਦੀ ਆਵਾਜ਼ ਵਿੱਚ। 📲 Listen free at: https://haanji.com.au 🎧 Download Radio Haanji App: Available on iOS & Android for 24/7 Punjabi Audio Stories and Podcasts. #PunjabiAudioKahani #KitaabKahani #RadioHaanji #PunjabiKahani #PunjabiAudioStory #PunjabiPodcast #RanjodhSingh #MotivationalPunjabiStory #ListenPunjabiStory #ShortStories
Embed this episode
Ready to play
ਕਰੋਇਸਸ ਅਤੇ ਸੋਲਨ - Croesus & Solon Story - Punjabi Audio Kahani - Radio Haanji
No transcript for this episode yet
Similar Episodes
No similar episodes found.