EPISODE · May 2, 2020 · 6 MIN
ਮਾਈ ਚਰਨ ਗੁਰ ਮੀਠੇ ॥ - Bhai Tejpal Singh and Surinder Singh
from Narsingh Bornlion · host Narsingh Bornlion
ਮਾਈ ਚਰਨ ਗੁਰ ਮੀਠੇ ॥ O mother, the Guru's feet are so sweet. ਹੇ ਭਾਈ! ਸਤਿਗੁਰੋਂ ਕੇ ਚਰਨ ਜੋ ਪਰਮ ਮੀਠੇ ਅਰਥਾਤ ਪਿਆਰੇ ਹੈਂ॥ ਟੋਡੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੯ Raag Todee Guru Arjan Dev ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥ By great good fortune, the Transcendent Lord has blessed me with them. Millions of rewards come from the Blessed Vision of the Guru's Darshan. ||Pause|| ਜਿਨੋਂ ਕੋ ਵੱਡੇ ਭਾਗੋਂ ਕਰ ਕੇ ਪਰਮੇਸ੍ਵਰ ਸੋ ਚਰਨ ਦੇਤਾ ਹੈ, ਤਿਨੋਂ ਕੋ ਗੁਰੋਂ ਕੇ ਦਰਸਨ ਦੇਖਣੇ ਕਰ ਕ੍ਰੋੜੋਂ ਹੀ ਪੁਨੋਂ ਕਾ ਫਲੁ ਪ੍ਰਾਪਤਿ ਹੋਤਾ ਹੈ॥ ਰਹਾਉ ॥ ਟੋਡੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੯ Raag Todee Guru Arjan Dev ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ Singing the Glorious Praises of the imperishable, indestructible Lord, sexual desire, anger and stubborn pride vanish. ਅਚੁਤ ਅਬਿਨਾਸੀ ਕੇ ਗੁਣੋਂ ਕੋ ਗਾਵਤਿਆਂ ਹੋਇਆਂ, ਤਿਨੋਂ ਕੇ ਕਾਮ ਕ੍ਰੋਧ ਮਦ ਆਦਿ ਜੋ ਵਿਕਾਰ ਢੀਠ ਥੇ, ਸੋ ਬਿਨਸ ਗਏ ਹੈਂ॥ ਟੋਡੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੦ Raag Todee Guru Arjan Dev ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥ Those who are imbued with the Love of the True Lord become permanent and eternal; birth and death do not grind them down any more. ||1|| ਸੋ ਪੁਰਸ ਸਾਚ ਰੂਪ ਕੇ ਪ੍ਰੇਮ ਮੇਂ ਰਾਤੇ ਹੂਏ ਇਸਥਿਰ ਭਏ ਹੈਂ, ਪੁਨਾ ਵੁਹ ਜਨਮ ਮਰਨ ਸੇ ਪੀਠੇ ਨਹੀਂ ਹੈ, ਭਾਵ ਸੇ ਜਨਮ ਮਰਨ ਸੇ ਰਹਤ ਭਏ ਹੈਂ॥੧॥ ਟੋਡੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੦ Raag Todee Guru Arjan Dev ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥ Without the Lord's meditation, all joys and pleasures are totally false and worthless; by the Kind Mercy of the Saints, I know this. ਹਰੀ ਕੇ ਭਜਨ ਸੇ ਬਿਨਾਂ ਜੇਤੇ ਰੰਗ ਔਰ ਰਸ ਹੈਂ, ਜਿਨੋਂ ਪਰ ਸੰਤ ਦਿਆਲ ਭਏ ਹੈਂ ਤਿਨੋਂ ਨੇ ਵੁਹ ਸਭ ਝੂਠੇ ਜਾਣੇ ਹੈਂ; ਵਾ ਦਿਆਲੂ ਪਰਮੇਸਰ ਦੇ ਸੰਤਾਂ ਨੇ ਝੂਠੇ ਜਾਣੇ ਹੈਂ॥ ਟੋਡੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੭ ਪੰ. ੧੧ Raag Todee Guru Arjan Dev ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥ Servant Nanak has found the jewel of the Naam; without the Naam, all must depart, cheated and plundered. ||2||8||27|| ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਨੇ ਹੀ ਨਾਮ ਰਤਨ ਪਾਇਆ ਹੈ ਔਰ ਸਭੀ ਨਾਮ ਜਪੇ ਬਿਨਾਂ (ਮੂਠੇ) ਠਗਾਈ ਖਾ ਚਲੇ ਹੈਂ, ਭਾਵ ਸੇ ਜਨਮ ਕੋ ਵਿਅਰਥ ਕਰ ਜਾਵੇਂਗੈ॥੨॥੮॥੨੭॥☬ਨਾਮ ਜਾਪ ਸੇ ਲਾਭ ਉਚਾਰਨ ਕਰਤੇ ਹੈਂ:
Embed this episode
Ready to play
ਮਾਈ ਚਰਨ ਗੁਰ ਮੀਠੇ ॥ - Bhai Tejpal Singh and Surinder Singh
No transcript for this episode yet
Similar Episodes
No similar episodes found.
Similar Podcasts
No similar podcasts found.