Meri Preet Gobind Siyo  - Ustaad Harbhajan Singh Ji episode artwork

EPISODE · Apr 26, 2020 · 9 MIN

Meri Preet Gobind Siyo - Ustaad Harbhajan Singh Ji

from Narsingh Bornlion · host Narsingh Bornlion

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ Chith Simaran Karo Nain Avilokano Sravan Baanee Sujas Poor Raakho || In my consciousness, I remember You in meditation; with my eyes, I behold You; I fill my ears with the Word of Your Bani, and Your Sublime Praise. ਚਿਤ ਮੇਂ ਤੋ ਆਪ ਕਾ ਸਿਮਰਨ ਕਰੂੰ, ਨੇਤਰੋਂ ਕਰ ਕੇ ਤੇਰੇ ਕੋ ਦੇਖੂੰ, ਪੁਨਾ ਤੇਰੇ ਉਤਮ ਜਸ ਕੀ ਬਾਣੀ ਕਰ ਕੇ (ਸ੍ਰਵਣ) ਕਾਨੋਂ ਕੋ ਪੂਰਨ ਕਰ ਰਖੋਂ॥ ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥ Man S Madhhukar Karo Charan Hiradhae Dhharo Rasan Anmrith Raam Naam Bhaakho ||1|| My mind is the bumble bee; I enshrine Your feet within my heart, and with my tongue, I chant the Ambrosial Name of the Lord. ||1|| ਅਪਨੇ ਮਨ ਕੋ (ਮਧੁਕਰੁ) ਭੌਰਾ ਰੂਪ ਕਰੌਂ ਔਰ ਆਪ ਕੇ ਚਰਨ ਕਵਲ ਮੇਂ ਰਿਦੇ ਬੀਚ ਧਾਰਨ ਕਰੂੰ, ਪੁਨਾ ਰਸਨਾ ਕਰ ਤੇਰੇ ਰਾਮ ਨਾਮ ਅੰਮ੍ਰਿਤ ਕੋ ਸਦੀਵ ਉਚਾਰਨ ਕਰੂੰ। ਇਹ ਦਾਨ ਮੇਰੇ ਕੋ ਦੀਜੀਏ ਜਿਸ ਕਰ ਸਭ ਅੰਗ ਸਫਲ ਕਰ ਲੇਵੋਂ॥੧॥ ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ Maeree Preeth Gobindh Sio Jin Ghattai || My love for the Lord of the Universe does not decrease. ਹੇ ਗੋਬਿੰਦ! ਮੇਰੀ ਪ੍ਰੀਤੀ ਤੇਰੇ ਸਿਉ (ਜਿਨਿ) ਮਤਿ ਘਟੈ ਅਰਥਾਤ ਘਟੈ ਨਹੀਂ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥ Mai Tho Mol Mehagee Lee Jeea Sattai ||1|| Rehaao || I paid for it dearly, in exchange for my soul. ||1||Pause|| ਕਿਉਂਕਿ ਮੈਨੇ ਆਪ ਕੀ ਪ੍ਰੀਤੀ ਮਹਗੀ ਮੋਲ ਲਈ ਹੈ, ਅਪਨੇ ਜੀ ਕੇ (ਸਟੈ) ਬਦਲੈ ਪ੍ਰਾਪਤਿ ਹੋਈ ਹੈ, ਭਾਵ ਸੇ ਤਨ ਮਨ ਧਨ ਸਰਬੰਸ ਦੇਨੇ ਸੇ ਮਿਲੀ ਹੈ॥੧॥ ਰਹਾਉ ॥ ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥ Saadhhasangath Binaa Bhaao Nehee Oopajai Bhaav Bin Bhagath Nehee Hoe Thaeree || Without the Saadh Sangat, the Company of the Holy, love for the Lord does not well up; without this love, Your devotional worship cannot be performed. ਹੇ ਹਰੀ! ਤੇਰੇ ਸੰਤੋਂ ਕੀ ਸੰਗਤਿ ਬਿਨਾਂ (ਭਾਉ) ਪ੍ਰੇਮ ਨਹੀਂ ਉਪਜਤਾ ਹੈ ਔਰ ਪ੍ਰੇਮ ਤੇ ਬਿਨਾਂ ਤੇਰੀ ਭਗਤੀ ਨਹੀਂ ਹੋਤੀ ਹੈ॥ ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥ Kehai Ravidhaas Eik Baenathee Har Sio Paij Raakhahu Raajaa Raam Maeree ||2||2|| Ravi Daas offers this one prayer unto the Lord: please preserve and protect my honor, O Lord, my King. ||2||2|| ਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਰਾਮ ਰਾਜਾ! ਇਕ ਤੇਰੇ ਪਾਸ ਮੇਰੀ ਇਹੀ ਬੇਨਤੀ ਹੈ ਕਿ ਸਦਾ ਹੀ ਮੇਰੀ (ਪੈਜ) ਪ੍ਰਤਗ੍ਯਾ ਰਾਖੋ, ਭਾਵ ਸਤਸੰਗ ਦੇਹੋ॥੨॥੨॥☬ਅਬ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਆਰਤੀ ਕਰਤੇ ਹੈਂ: * ਸ਼ਬਦ ਦਾ ਭਾਵ: ਪ੍ਰਭੂ ਨਾਲ ਪ੍ਰੀਤਿ ਕਿਵੇਂ ਕਾਇਮ ਰਹਿ ਸਕਦੀ ਹੈ?-ਸਿਮਰਨ ਅਤੇ ਸਾਧ ਸੰਗਤਿ ਦਾ ਸਦਕਾ। * ਨੋਟ: ਪਿਛਲੇ ਸ਼ਬਦ ਅਤੇ ਇਸ ਸ਼ਬਦ ਵਿਚ ਰਵਿਦਾਸ ਜੀ ਪਰਮਾਤਮਾ ਵਾਸਤੇ ਲਫ਼ਜ਼ 'ਰਮਈਆ', 'ਮਾਧਉ', 'ਰਾਮ', 'ਗੋਬਿੰਦ', 'ਰਾਜਾ ਰਾਮ' ਵਰਤਦੇ ਹਨ। ਲਫ਼ਜ਼ 'ਮਾਧਉ' ਤੇ 'ਗੋਬਿੰਦ', ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਜੇ ਰਵਿਦਾਸ ਜੀ ਸ੍ਰੀ ਰਾਮ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਕ੍ਰਿਸ਼ਨ ਜੀ ਦੇ ਨਾਮ ਨਾਹ ਵਰਤਦੇ। ਇਹ ਸਾਂਝੇ ਲਫ਼ਜ਼ ਪਰਮਾਤਮਾ ਵਾਸਤੇ ਹੀ ਹੋ ਸਕਦੇ ਹਨ।

Episode metadata supplied by the publisher feed · Published Apr 26, 2020

Embed this episode

Ready to play

Meri Preet Gobind Siyo - Ustaad Harbhajan Singh Ji

0:00 9:50

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 9 minutes long.

When was this Narsingh Bornlion episode published?

This episode was published on April 26, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!