ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ - Ustaad Harbhajan Singh Ji episode artwork

EPISODE · May 2, 2020 · 19 MIN

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ - Ustaad Harbhajan Singh Ji

from Narsingh Bornlion · host Narsingh Bornlion

ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ The cripple crosses over the mountain, the fool becomes a wise man, ਜੋ ਨਿਸਕਾਂਮ ਕਰਮ ਰੂਪੀ ਚਰਨੋਂ ਸੇ ਹੀਨ ਥੇ, ਐਸੇ ਪਿੰਗਲ ਸੰਸਾਰ ਪਰਬਤ ਸੇ ਪਾਰ ਹੂਏ ਹੈਂ ਔਰ ਜੋ (ਖਲ) ਮਹਾਂ ਮੂਰਖ ਥੇ, ਸਤਸੰਗ ਨੇ ਸੋ ਚਤੁਰਬ ਅਰਥਾਤ ਸਰਬ ਸਾਸਤ੍ਰੋਂ ਕੇ ਬਕਤਾ ਕਰ ਦੀਏ ਹੈਂ॥ ਬਿਲਾਵਲੁ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੭ Raag Bilaaval Guru Arjan Dev ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ And the blind man sees the three worlds, by meeting with the True Guru and being purified. ||1|| ਅੰਧਲੇ ਅਗਯਾਨੀਓਂ ਕੋ ਪਵਿਤ੍ਰ ਗੁਰੂ ਕੇ ਮਿਲਣੇ ਤੇ ਮਿਥਿਆ ਰੂਪ ਵਾ ਪਾਰਬ੍ਰਹਮ ਰੂਪਤਾ ਕਰ ਕੇ ਤ੍ਰਿਲੋਕੀ ਕਾ ਗ੍ਯਾਨ ਹੂਆ ਹੈ॥੧॥ ਬਿਲਾਵਲੁ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੭ Raag Bilaaval Guru Arjan Dev ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ This is the Glory of the Saadh Sangat, the Company of the Holy; listen, O my friends. ਹੇ ਮੇਰੇ ਮਿਤ੍ਰ ਜਨੋਂ! ਸੰਤਾਂ ਕੀ ਸੰਗਤ ਕੀ ਮਹਿਮਾਂ ਸ੍ਰਵਨ ਕਰੋ॥ ਬਿਲਾਵਲੁ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੭ Raag Bilaaval Guru Arjan Dev ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ Filth is washed away, millions of sins are dispelled, and the consciousness becomes immaculate and pure. ||1||Pause|| ਕੋਟਾਨਕੋਟ (ਅਘ) ਪਾਪ ਤਿਨਾਂ ਨੇ ਦੂਰ ਕਰੇ ਹੈਂ ਅਰ ਰਾਗ ਦਵੈਖ ਰੂਪੁ ਮਲ ਭੀ ਖੋਈ ਹੈ, ਜਿਨੋਂ ਨੇ ਸਤਸੰਗ ਕੀਆ ਹੈ, ਪੁਨਾ ਸਤਸੰਗੀਆਂ ਤੇ ਚਿਤ ਨਿਰਮਲ ਹੂਏ ਹੈਂ॥੧॥ ਰਹਾਉ ॥ ਬਿਲਾਵਲੁ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੮ Raag Bilaaval Guru Arjan Dev ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ Such is devotional worship of the Lord of the Universe, that the ant can overpower the elephant. ਗੋਬਿੰਦ ਕੀ ਐਸੀ ਭਗਤੀ ਪ੍ਰਾਪਤ ਭਈ ਹੈ ਜਿਸ ਤੇ ਨਿਮ੍ਰਤਾ ਵਾ ਵਿਚਾਰ ਰੂਪੀ ਕੀੜੀ ਨੇ ਮਨਰੂਪੀ ਹਸਤੀ ਕੌ ਜੀਤ ਲੀਆ ਹੈ॥ ਬਿਲਾਵਲੁ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੮ Raag Bilaaval Guru Arjan Dev ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ Whoever the Lord makes His own, is blessed with the gift of fearlessness. ||2|| ਜਿਸ ਜਿਸ ਕੌ ਅਪਨਾ ਦਾਸ ਕਰ ਲੀਆ ਹੈ, ਤਿਸ ਤਿਸ ਕੌ ਸੰਤਾਂ ਨੇ ਅਭੈ ਪਦ ਕਾ ਦਾਨ ਦੇ ਦੀਆ ਹੈ॥੨॥ ਬਿਲਾਵਲੁ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੯ Raag Bilaaval Guru Arjan Dev ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ The lion becomes a cat, and the mountain looks like a blade of grass. ਕ੍ਰੋਧ ਵਾ ਹੰਕਾਰ ਰੂਪੀ ਸੇਰ (ਬਿਲਾਈ) ਬਿਲੀ ਵਤ ਤੁਛ ਹੋ ਜਾਤਾ ਭਯਾ ਵਾ ਬਿਲੀ ਤੋਂ ਸ਼ੇਰ ਹੋ ਗਯਾ, ਭਾਵ ਜੀਵ ਤੇ ਬ੍ਰਹਮ ਹੋ ਗਯਾ ਹੈ। (ਮੇਰੁ) ਸੁਮੇਰ ਪਰਬਤ ਸਮ ਜੋ ਸੰਸਾਰ ਦਿਖਾਈ ਦੇਤਾ ਥਾ, ਸੋ (ਤ੍ਰਿਣੁ) ਕਖ ਸਮਾਨ ਤੁਛ ਦਿਖਲਾਈ ਦੇਤਾ ਭਯਾ ਹੈ, ਵਾ ਜੋ ਤ੍ਰਿਣ ਸਮ ਡੋਲਤਾ ਫਿਰਤਾ ਥਾ, ਸੋ ਜੀਓ ਸਮੇਰ ਪਰਬਤ ਸਮੁ ਅਚਲ ਹੋ ਗਯਾ ਹੈ॥ ਬਿਲਾਵਲੁ (ਮਃ ੫) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੯ ਪੰ. ੧੯ Raag Bilaaval Guru Arjan Dev ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ Those who worked for half a shell, will be judged very wealthy. ||3|| ਜੋ (ਸ੍ਰਮੁ) ਕਸਟ ਕਰਤੇ ਥੇ ਆਧੇ ਦਮ ਵਾਸਤੇ (ਦਮ) ਪੈਸੇ ਕਾ ਅਠਤਾਲੀਵਾਂ ਹਿਸਾ, ਭਾਵ ਸੇ ਇਹ ਜੋ ਕੌਡੀ ਕੌਡੀ ਕੇ ਵਾਸਤੇ ਕਸਟ ਕਰਤੇ ਥੇ, ਸੋ ਪੁਰਸ ਸੰਤਾਂ ਕੀ ਸੰਗਤ ਕਰਨੇ ਸੇ ਬਡੇ ਧਨੀ ਸਾਹੁ ਗਿਣੇ ਜਾਤੇ ਹੈਂ॥੩॥ ਬਿਲਾਵਲੁ (ਮਃ ੫) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧ Raag Bilaaval Guru Arjan Dev ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ What glorious greatness of Yours can I describe, O Lord of infinite excellences? ਤਾਂ ਤੇ ਸੰਤਾਂ ਕੀ ਵਡਿਆਈ ਕਿਸ ਪ੍ਰਕਾਰ ਮੈਂ ਕਥਨ ਕਰ ਸਕੌ ਅਰਥਾਤ ਕਹੀ ਨਹੀਂ ਜਾਤੀ, (ਤਾ) ਸੋ ਸੰਤ ਬੇਅੰਤ ਗੁਣੋਂ ਵਾਲੇ ਹੈਂ॥ ਬਿਲਾਵਲੁ (ਮਃ ੫) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧ Raag Bilaaval Guru Arjan Dev ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥ Please bless me with Your Mercy, and grant me Your Name; O Nanak, I am lost without the Blessed Vision of Your Darshan. ||4||7||37|| ਸ੍ਰੀ ਗੁਰੂ ਜੀ ਕਹਤੇ ਹੈਂ: ਸੰਤਾਂ ਪਾਸ ਐਸੀ ਬੇਨਤੀ ਕਰੇ: ਹੇ ਸੰਤੋ! ਕ੍ਰਿਪਾ ਕਰ ਕੇ ਮੇਰੇ ਕੋ ਨਾਮ ਦੇਵੋ, ਇਹੀ ਆਪ ਕੇ ਦਰਸਨ ਕਰੇ ਕੀ ਰਹੁ ਰੀਤੀ ਹੈ। ਭਾਵ ਇਹ ਹੈ ਪੂਰਬੋਕਤ ਗੁਨ ਆਪ ਸੇ ਪ੍ਰਾਪਤ ਹੋਤੇ ਹੈਂ ਵਾ ਦਰਸਨ ਤੇ (ਰੀਤਾ) ਖਾਲੀ ਹੂੰ॥੪॥੭ ॥੩੭॥☬ਉਪਦੇਸ਼ ਕਰਤੇ ਹੈਂ:

Episode metadata supplied by the publisher feed · Published May 2, 2020

Embed this episode

Ready to play

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ - Ustaad Harbhajan Singh Ji

0:00 19:04

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 19 minutes long.

When was this Narsingh Bornlion episode published?

This episode was published on May 2, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!