EPISODE · Apr 29, 2020 · 6 MIN
ਮਨ ਜਾਪਹੁ ਰਾਮ ਗੁਪਾਲ ॥ - Bibi jaswant Kaur Ji
from Narsingh Bornlion · host Narsingh Bornlion
ਕਾਨੜਾ ਮਹਲਾ ੪ ਪੜਤਾਲ ਘਰੁ ੫ ॥ Kaanarraa Mehalaa 4 Parrathaal Ghar 5 || Kaanraa, Fourth Mehl, Partaal, Fifth House: ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੬ ੴ ਸਤਿਗੁਰ ਪ੍ਰਸਾਦਿ ॥ Ik Oankaar Sathigur Prasaadh || One Universal Creator God. By The Grace Of The True Guru: ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੬ ਮਨ ਜਾਪਹੁ ਰਾਮ ਗੁਪਾਲ ॥ Man Jaapahu Raam Gupaal || O mind, meditate on the Lord, the Lord of the World. ਹੇ (ਮਨ) ਪ੍ਯਾਰੇ! ਰਮਣ ਰੂਪ ਗੋਪਾਲ ਕੋ ਜਪਨਾ ਕਰੋ॥☬ਜੇ ਕਹੇ ਜਾਪਣੇ ਸੇ ਕਯਾ ਹੋਗਾ? ਸੋ ਕਹਤੇ ਹੈਂ: ਕਾਨੜਾ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨ Raag Kaanrhaa Guru Ram Das ਹਰਿ ਰਤਨ ਜਵੇਹਰ ਲਾਲ ॥ Har Rathan Javaehar Laal || The Lord is the Jewel, the Diamond, the Ruby. ਹਰੀ ਕੇ ਜਪਣੇ ਸੇ (ਰਤਨ) ਵੈਰਾਗ (ਲਾਲ) (ਜਵੇਹਰ) ਗ੍ਯਾਨ ਪ੍ਰਾਪਤਿ ਹੋਤਾ ਹੈ॥ ਕਾਨੜਾ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨ Raag Kaanrhaa Guru Ram Das ਹਰਿ ਗੁਰਮੁਖਿ ਘੜਿ ਟਕਸਾਲ ॥ Har Guramukh Gharr Ttakasaal || The Lord fashions the Gurmukhs in His Mint. (ਗੁਰਮੁਖੋਂ) ਕੀ ਟਕਸਾਲ ਜੋ ਸਤਿਸੰਗੁ ਹੈ ਤਹਾਂ ਹਰੀ ਨਾਮ ਕੀ ਘਾਣਤ ਘੜੀਤੀ ਹੈ, ਭਾਵ ਤਹਾਂ ਪ੍ਰਾਪਤ ਹੋਤਾ ਹੈ॥☬ਜੇ ਕਹੇਂ ਕ੍ਯਾ ਫਲ ਹੋਗਾ? ਸੋ ਕਹਤੇ ਹੈਂ: ਕਾਨੜਾ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨ Raag Kaanrhaa Guru Ram Das ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥ Har Ho Ho Kirapaal ||1|| Rehaao || O Lord, please, please, be Merciful to me. ||1||Pause|| ਹੇ ਭਾਈ! ਹਰੀ ਤੁਮਾਰੇ ਪੁਰ ਕ੍ਰਿਪਾਲ ਹੋਵੈਗਾ ਔਰ ਐਸੇ ਬੇਨਤੀ ਕਰੀਏ॥੧॥ ਰਹਾਉ ॥ ਕਾਨੜਾ (ਮਃ ੪) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੨ Raag Kaanrhaa Guru Ram Das ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥ Thumarae Gun Agam Agochar Eaek Jeeh Kiaa Kathhai Bichaaree Raam Raam Raam Raam Laal || Your Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam. ਹੇ ਅਗਮ ਅਗੋਚਰ! ਤੁਮਾਰੇ ਗੁਨ ਏਕ ਰਸਨਾ ਕਰ ਕੇ ਕ੍ਯਾ ਕੋਈ ਬੀਚਾਰ ਦ੍ਵਾਰਾ ਕਥਨ ਕਰੇ। ਹੇ (ਲਾਲ) ਪ੍ਯਾਰੇ ਰਾਮ! ਤੂੰ (ਰਾਮ ਰਾਮ ਰਾਮ) ਤੀਨੋਂ ਲੋਕੋਂ ਮੇਂ ਬ੍ਯਾਪਕ ਹੈਂ॥ ਕਾਨੜਾ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੩ Raag Kaanrhaa Guru Ram Das ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥ Thumaree Jee Akathh Kathhaa Thoo Thoo Thoo Hee Jaanehi Ho Har Jap Bhee Nihaal Nihaal Nihaal ||1|| O Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1|| ਹੇ ਅਕਥ ਜੀ! (ਤੁਮਾਰੀ) ਜੋ ਕਥਾ ਹੈ ਤਿਸ ਕੋ (ਤੂ ਤੂ ਤੂ) ਤੀਨੋਂ ਕਾਲੋਂ ਮੇਂ ਤੂੰ ਆਪ ਹੀ ਜਾਨਤਾ ਹੈਂ। ਹੇ ਹਰੀ! ਮੈਂ ਤੇਰੇ ਕੋ ਜਪ ਕਰ ਮਨ, ਤਨ, ਬਾਣੀ ਕਰ ਨਿਹਾਲ ਭਈ ਹੂੰ॥੧॥ ਕਾਨੜਾ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੪ Raag Kaanrhaa Guru Ram Das ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥ Hamarae Har Praan Sakhaa Suaamee Har Meethaa Maerae Man Than Jeeh Har Harae Harae Raam Naam Dhhan Maal || The Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property. ਹਰਿ ਹਰਿ ਸ੍ਵਾਮੀ ਹਮਾਰੇ ਪ੍ਰਾਨੋਂ ਕੇ ਅਤੀ ਪ੍ਯਾਰੇ ਮਿਤ੍ਰ ਹੈਂ, ਮੇਰੇ ਮਨ ਤਨ ਅਰ ਰਸਨਾ ਮੇਂ ਤੀਨੋਂ ਕਾਲ ਹਰੀ ਰਾਮ ਕਾ ਨਾਮੁ ਮਾਲ ਅਰ ਧਨੁ ਹੈ॥ ਕਾਨੜਾ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੬ ਪੰ. ੧੪ Raag Kaanrhaa Guru Ram Das ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥ Jaa Ko Bhaag Thin Leeou Ree Suhaag Har Har Harae Harae Gun Gaavai Guramath Ho Bal Balae Ho Bal Balae Jan Naanak Har Jap Bhee Nihaal Nihaal Nihaal ||2||1||7|| TSK ਜਿਸ ਪੁਰਸ ਕਾ ਭਾਗੁ ਉਦੈ ਹੂਆ ਹੈ, (ਰੀ) ਹੇ ਸੰਤ ਜਨ ਸਖੀਓ! ਤਿਸ ਨੇ (ਸੁਹਾਗੁ) ਪਤੀ ਕੋ ਪਾਇ ਲੀਆ ਹੈ। ਵਹੁ ਗੁਰ ਸਿਖ੍ਯਾ ਕਰ ਹਰੇ ਕਰਨੇ ਵਾਲੇ ਹਰੀ ਕੇ ਗੁਣੋਂ ਕੋ ਮਨਬਾਣੀ ਕਰ ਗਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੀ ਬੁਧੀ ਹਰੀ ਕੋ ਜਪ ਕਰ ਮਨ, ਤਨ, ਬਾਣੀ ਕਰ ਗਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਨ ਕੀ ਬੁਧੀ ਹਰੀ ਕੋ ਜਾਪ ਕਰ ਮਨ, ਤਨ, ਬਾਣੀ ਕਰ ਨਿਹਾਲ ਭਈ ਹੈ ਮੈਂ ਤਿਨ ਕੇ ਮਨ, ਤਨ, ਬਾਣੀ ਕਰ ਬਲਿਹਾਰੇ ਜਾਤਾ ਹੂੰ। ਪੁਨਹ ਸਦਾ ਸਦਾ ਬਲਿਹਾਰਨੇ ਜਾਤਾ ਹੂੰ॥੨॥੧॥੭॥☬ਹਰਿ ਨਾਮ ਮੇਂ ਸ੍ਰਧਾ ਦਿਖਾਵਤੇ ਹੈਂ:
Embed this episode
Ready to play
ਮਨ ਜਾਪਹੁ ਰਾਮ ਗੁਪਾਲ ॥ - Bibi jaswant Kaur Ji
No transcript for this episode yet
Similar Episodes
No similar episodes found.
Similar Podcasts
No similar podcasts found.