NRIs ਨੇ ਖਿੱਚੀਆਂ ਵਤਨ ਦੀਆਂ ਤਿਆਰੀਆਂ, ਕੀ ਤੁਸੀਂ ਵੀ ਪੰਜਾਬ ਜਾ ਰਹੇ ਹੋ? The Talk Show episode artwork

EPISODE · Dec 8, 2025 · 2H 5M

NRIs ਨੇ ਖਿੱਚੀਆਂ ਵਤਨ ਦੀਆਂ ਤਿਆਰੀਆਂ, ਕੀ ਤੁਸੀਂ ਵੀ ਪੰਜਾਬ ਜਾ ਰਹੇ ਹੋ? The Talk Show

from Radio Haanji Podcast · host Radio Haanji

ਪ੍ਰਦੇਸੀਂ ਵੱਸਣ ਵਾਲਿਓ ਓਏ, ਕਦੇ ਵਤਨੀਂ ਫੇਰ ਪਾ ਲਿਓ ਓਏ, ਹੋਰ ਕਿਤੇ ਕੁਝ ਚੇਤੇ ਭਾਵੇਂ ਨਾ ਰੱਖਣਾ, ਇੱਕ ਮਿੱਟੀ ਆਪਣੀ ਭੁੱਲਿਓ ਨਾ, ਇੱਕ ਚੇਤੇ ਆਪਣੀ ਮਾਂ ਰੱਖਣਾ..... ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ NRI ਪੰਜਾਬੀਆਂ ਦੀ ਆਪਣੇ ਵਤਨ ਪਿਆਰੇ ਪੰਜਾਬ ਲਈ ਖਿੱਚ 'ਤੇ ਚਰਚਾ ਕਰ ਰਹੇ ਹਨ।  ਕੀ ਤੁਸੀਂ ਵੀ ਅਗਲੀਆਂ ਛੁੱਟੀਆਂ ਵਿੱਚ ਪੰਜਾਬ ਜਾ ਰਹੇ ਹੋ? ਅਗਰ ਹਾਂ ਤਾਂ ਕਿਸ ਵਜਾਹ ਕਰਕੇ ਤੁਹਾਡਾ ਪੰਜਾਬ ਜਾਣਾ ਹੋ ਰਿਹਾ ਹੈ?  ਮਾਂ-ਬਾਪ, ਰਿਸ਼ਤੇਦਾਰ, ਭੈਣ-ਭਾਈਆਂ ਨੂੰ ਮਿਲਣਾ, ਕੋਈ ਵਿਆਹ-ਸ਼ਾਦੀ, ਸ਼ਾਪਿੰਗ ਜਾਂ ਹੋਰ ਕੋਈ ਕਾਰਣ?  ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ....

Episode metadata supplied by the publisher feed · Published Dec 8, 2025

Embed this episode

Ready to play

NRIs ਨੇ ਖਿੱਚੀਆਂ ਵਤਨ ਦੀਆਂ ਤਿਆਰੀਆਂ, ਕੀ ਤੁਸੀਂ ਵੀ ਪੰਜਾਬ ਜਾ ਰਹੇ ਹੋ? The Talk Show

0:00 2:05:25

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of Radio Haanji Podcast?

This episode is 2 hours and 5 minutes long.

When was this Radio Haanji Podcast episode published?

This episode was published on December 8, 2025.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!