EPISODE · Apr 15, 2026 · 0 MIN
Part 5) ਕਰਮਾ ਤੇ ਮਾਫ਼ੀ — ਦਿਲ ਦਾ ਬੋਝ ਕਿਵੇਂ ਹਟਾਈਏ; ਮਾਫ਼ੀ ਅਤੇ boundaries ਇਕੱਠੇ ਹੋ ਸਕਦੇ ਨੇ
from Calm the Chaos: Parenting & Mental Health · host MentalHealthRN
ਕਈ ਵਾਰੀ ਜ਼ਿੰਦਗੀ ਵਿੱਚ ਕੁਝ ਲੋਕ ਸਾਨੂੰ ਐਸਾ ਦਰਦ ਦੇ ਜਾਂਦੇ ਹਨ ਜੋ ਸਾਲਾਂ ਬਾਅਦ ਵੀ ਦਿਲ ਤੋਂ ਨਹੀਂ ਜਾਂਦਾ। ਅਸੀਂ ਬਾਹਰੋਂ ਠੀਕ ਲੱਗਦੇ ਹਾਂ, ਪਰ ਅੰਦਰੋਂ ਇਨਸਾਫ਼, ਜਵਾਬ ਤੇ ਸਕੂਨ ਲੱਭਦੇ ਰਹਿੰਦੇ ਹਾਂ। ਇਸ episode ਵਿੱਚ Coach Simranjeet Singh karma, ਦਰਦ, ਮਾਫ਼ੀ ਅਤੇ inner peace ਬਾਰੇ ਗੱਲ ਕਰਦੇ ਹਨ। ਇਹ podcast ਉਹਨਾਂ ਸਭ ਲਈ ਹੈ ਜੋ ਕਿਸੇ ਪੁਰਾਣੇ ਜਖ਼ਮ ਤੋਂ ਬਾਹਰ ਆਉਣਾ ਚਾਹੁੰਦੇ ਹਨ, ਪਰ ਅਜੇ ਵੀ ਦਿਲ ਵਿੱਚ ਬੋਝ ਮਹਿਸੂਸ ਕਰਦੇ ਹਨ। ਮਾਫ਼ੀ ਦਾ ਮਤਲਬ ਭੁੱਲਣਾ ਨਹੀਂ — ਇਸਦਾ ਮਤਲਬ ਆਪਣੇ ਦਿਲ ਨੂੰ ਆਜ਼ਾਦ ਕਰਨਾ ਹੈ।
Embed this episode
NOW PLAYING
Part 5) ਕਰਮਾ ਤੇ ਮਾਫ਼ੀ — ਦਿਲ ਦਾ ਬੋਝ ਕਿਵੇਂ ਹਟਾਈਏ; ਮਾਫ਼ੀ ਅਤੇ boundaries ਇਕੱਠੇ ਹੋ ਸਕਦੇ ਨੇ
No transcript for this episode yet
Similar Episodes
No similar episodes found.
Similar Podcasts
No similar podcasts found.