Part 6) ਕਰਮਾ ਤੇ ਮਾਫ਼ੀ — ਦਿਲ ਦਾ ਬੋਝ ਕਿਵੇਂ ਹਟਾਈਏ; ਬਦਲਾ ਸੂਕੂਨ ਕਿਉਂ ਨਹੀਂ ਦੇਂਦਾ episode artwork

EPISODE · Apr 15, 2026 · 0 MIN

Part 6) ਕਰਮਾ ਤੇ ਮਾਫ਼ੀ — ਦਿਲ ਦਾ ਬੋਝ ਕਿਵੇਂ ਹਟਾਈਏ; ਬਦਲਾ ਸੂਕੂਨ ਕਿਉਂ ਨਹੀਂ ਦੇਂਦਾ

from Calm the Chaos: Parenting & Mental Health · host MentalHealthRN

ਕਈ ਵਾਰੀ ਜ਼ਿੰਦਗੀ ਵਿੱਚ ਕੁਝ ਲੋਕ ਸਾਨੂੰ ਐਸਾ ਦਰਦ ਦੇ ਜਾਂਦੇ ਹਨ ਜੋ ਸਾਲਾਂ ਬਾਅਦ ਵੀ ਦਿਲ ਤੋਂ ਨਹੀਂ ਜਾਂਦਾ। ਅਸੀਂ ਬਾਹਰੋਂ ਠੀਕ ਲੱਗਦੇ ਹਾਂ, ਪਰ ਅੰਦਰੋਂ ਇਨਸਾਫ਼, ਜਵਾਬ ਤੇ ਸਕੂਨ ਲੱਭਦੇ ਰਹਿੰਦੇ ਹਾਂ। ਇਸ episode ਵਿੱਚ Coach Simranjeet Singh karma, ਦਰਦ, ਮਾਫ਼ੀ ਅਤੇ inner peace ਬਾਰੇ ਗੱਲ ਕਰਦੇ ਹਨ। ਇਹ podcast ਉਹਨਾਂ ਸਭ ਲਈ ਹੈ ਜੋ ਕਿਸੇ ਪੁਰਾਣੇ ਜਖ਼ਮ ਤੋਂ ਬਾਹਰ ਆਉਣਾ ਚਾਹੁੰਦੇ ਹਨ, ਪਰ ਅਜੇ ਵੀ ਦਿਲ ਵਿੱਚ ਬੋਝ ਮਹਿਸੂਸ ਕਰਦੇ ਹਨ। ਮਾਫ਼ੀ ਦਾ ਮਤਲਬ ਭੁੱਲਣਾ ਨਹੀਂ — ਇਸਦਾ ਮਤਲਬ ਆਪਣੇ ਦਿਲ ਨੂੰ ਆਜ਼ਾਦ ਕਰਨਾ ਹੈ।

Episode metadata supplied by the publisher feed · Published Apr 15, 2026

Embed this episode

NOW PLAYING

Part 6) ਕਰਮਾ ਤੇ ਮਾਫ਼ੀ — ਦਿਲ ਦਾ ਬੋਝ ਕਿਵੇਂ ਹਟਾਈਏ; ਬਦਲਾ ਸੂਕੂਨ ਕਿਉਂ ਨਹੀਂ ਦੇਂਦਾ

0:00 0:45

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Calm the Chaos: Parenting & Mental Health?

This episode is 0 minutes long.

When was this Calm the Chaos: Parenting & Mental Health episode published?

This episode was published on April 15, 2026.

Can I download this Calm the Chaos: Parenting & Mental Health episode?

Yes. Use the download control on the episode player to save the publisher-provided media file.
URL copied to clipboard!