ਪੰਜਾਬ ਵਿੱਚ ਪ੍ਰਵਾਸੀਆਂ ਦੀ ਵਧਦੀ ਗਿਣਤੀ, ਜੁਰਮ ਦੀ ਸਮੱਸਿਆ ਅਤੇ ਵਧਦੀ ਨਫਰਤ - Radio Haanji episode artwork

EPISODE · Sep 24, 2025 · 1H 15M

ਪੰਜਾਬ ਵਿੱਚ ਪ੍ਰਵਾਸੀਆਂ ਦੀ ਵਧਦੀ ਗਿਣਤੀ, ਜੁਰਮ ਦੀ ਸਮੱਸਿਆ ਅਤੇ ਵਧਦੀ ਨਫਰਤ - Radio Haanji

from Radio Haanji Podcast · host Radio Haanji

ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵਲੋਂ 5 ਸਾਲ ਦੇ ਮਾਸੂਮ ਨੂੰ ਅਗਵਾ ਕਰਕੇ ਉਸਦਾ ਕਤਲ ਕਰਨ ਪਿੱਛੋਂ ਪੰਜਾਬ 'ਚ ਪ੍ਰਵਾਸੀਆਂ ਦੇ ਖਿਲਾਫ਼ ਨਰਾਜ਼ਗੀ ਵਧਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਵਾਸੀ ਮਜਦੂਰਾਂ ਖਿਲਾਫ਼ ਮਤੇ ਪਾਏ ਗਏ ਹਨ।  ਪੰਜਾਬ ਵਿੱਚ ਤਕਰੀਬਨ 20 ਲੱਖ ਦੇ ਕਰੀਬ ਪ੍ਰਵਾਸੀਆਂ ਦੇ ਹੋਣ ਦੀਆਂ ਖ਼ਬਰਾਂ ਹਨ ਜਿਸ ਵਿੱਚ ਇਕੱਲੇ ਲੁਧਿਆਣੇ ਜ਼ਿਲੇ ਵਿੱਚ 8 ਲੱਖ ਦੇ ਕਰੀਬ ਲੋਕ ਸ਼ਾਮਿਲ ਹਨ। ਇਹਨਾਂ ਪ੍ਰਵਾਸੀਆਂ ਉੱਤੇ ਪੰਜਾਬ ਦੀ ਖੇਤੀਬਾੜੀ ਵਧਦੇ ਜੁਰਮ ਦੇ ਚਲਦਿਆਂ ਜਿਥੇ ਕੁਝ ਲੋਕਾਂ ਵੱਲੋਂ ਪੰਜਾਬ ਵਿੱਚ ਪ੍ਰਵਾਸੀਆਂ ਦੀ ਗਿਣਤੀ ਤੇ ਕੰਟਰੋਲ ਕਰਨ ਦੀ ਮੰਗ ਉੱਠ ਰਹੀ ਓਥੇ ਕੁਝ ਲੋਕਾਂ ਮੁਤਾਬਿਕ ਇਸ ਵਰਤਾਰੇ ਦਾ ਮਾੜਾ ਅਸਰ ਦੂਜੇ ਪ੍ਰਦੇਸਾਂ ਵਿੱਚ ਵਸਦੇ ਪੰਜਾਬੀਆਂ 'ਤੇ ਵੀ ਹੋ ਸਕਦਾ ਹੈ।  ਕੀ ਇਹਨਾਂ ਹਾਲਾਤਾਂ ਦੇ  ਬੁਰੇ ਅਸਰ ਦੇ ਚਲਦਿਆਂ ਪੰਜਾਬ ਵਿੱਚ ਮਜ਼ਦੂਰ-ਸੰਕਟ ਪੈਦਾ ਹੋ ਸਕਦਾ ਹੈ? ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਹੋ ਜਿਹੇ ਹੋਰ ਕਈ ਸਵਾਲਾਂ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.....

Episode metadata supplied by the publisher feed · Published Sep 24, 2025

Embed this episode

Ready to play

ਪੰਜਾਬ ਵਿੱਚ ਪ੍ਰਵਾਸੀਆਂ ਦੀ ਵਧਦੀ ਗਿਣਤੀ, ਜੁਰਮ ਦੀ ਸਮੱਸਿਆ ਅਤੇ ਵਧਦੀ ਨਫਰਤ - Radio Haanji

0:00 1:15:06

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of Radio Haanji Podcast?

This episode is 1 hour and 15 minutes long.

When was this Radio Haanji Podcast episode published?

This episode was published on September 24, 2025.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!