ਪੰਜਾਬੀ ਵਿਆਹਾਂ ਦੇ ਰੀਤੀ-ਰਿਵਾਜ ਅਤੇ ਸੰਭਾਵੀ ਬਦਲਾਅ - Preetinder Grewal - Ranjodh Singh - Radio Haanji episode artwork

EPISODE · Jan 30, 2026 · 2H 6M

ਪੰਜਾਬੀ ਵਿਆਹਾਂ ਦੇ ਰੀਤੀ-ਰਿਵਾਜ ਅਤੇ ਸੰਭਾਵੀ ਬਦਲਾਅ - Preetinder Grewal - Ranjodh Singh - Radio Haanji

from Radio Haanji Podcast · host Radio Haanji

ਸਾਡੇ ਭਾਈਚਾਰੇ ਵਿੱਚ ਸਮੇਂ ਦੇ ਨਾਲ-ਨਾਲ ਵਿਆਹਾਂ ਦੇ ਰੰਗ-ਢੰਗ ਵਿੱਚ ਬਦਲਾਅ ਵੀ ਆ ਰਹੇ ਹਨ - ਬਹੁਤ ਸਾਰੇ ਲੋਕ ਜਿਥੇ ਅੱਜਕੱਲ ਦੀ ਕੰਮਕਾਜੀ ਜਿੰਦਗੀ ਵਿੱਚ ਇਸ ਨੂੰ ਘੱਟ ਸਮੇਂ ਵਿੱਚ ਸਮੇਟਣ ਦਾ ਯਤਨ ਕਰਦੇ ਹਨ ਓਥੇ ਕਈ ਵਿਆਹਾਂ ਵਿੱਚ ਬੇਲੋੜੀ ਸ਼ਾਨੋ-ਸ਼ੋਕਤ ਇਸਦੇ ਖਿਲਾਰੇ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ।  ਜਿਥੇ ਵਿਆਹ ਚਾਅ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹਨ ਓਥੇ ਹੁਣ ਰੀਤ-ਰਿਵਾਜਾਂ ਨੂੰ ਸੰਭਾਲਦੇ ਹੋਏ ਸਮੇਂ ਦੇ ਨਾਲ ਖੁਦ ਨੂੰ ਢਾਲਣ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੌਰਾਨ ਆਧੁਨਿਕ ਸੋਚ ਅਤੇ ਨਵੀਂ ਪੀੜ੍ਹੀ ਦੀਆਂ ਉਮੀਦਾਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।  ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ 'ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ....

Episode metadata supplied by the publisher feed · Published Jan 30, 2026

Embed this episode

NOW PLAYING

ਪੰਜਾਬੀ ਵਿਆਹਾਂ ਦੇ ਰੀਤੀ-ਰਿਵਾਜ ਅਤੇ ਸੰਭਾਵੀ ਬਦਲਾਅ - Preetinder Grewal - Ranjodh Singh - Radio Haanji

0:00 2:06:42

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Radio Haanji Podcast?

This episode is 2 hours and 6 minutes long.

When was this Radio Haanji Podcast episode published?

This episode was published on January 30, 2026.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!