EPISODE · Aug 28, 2026 · 7 MIN
ਸਾਚਾ ਗੁਰੂ ਲਾਧੋ ਰੇ ਦਿਵਸ: ਬਾਬਾ ਬਕਾਲਾ ਸਾਹਿਬ ਦਾ ਇਤਿਹਾਸ ਅਤੇ ਗੁਰੂ ਤੇਗ ਬਹਾਦਰ ਜੀ
from Radio Haanji Podcast · host Radio Haanji
ਇਸ ਵਿਸ਼ੇਸ਼ ਪੋਡਕਾਸਟ ਐਪੀਸੋਡ ਵਿੱਚ ਸੁਣੋ 'ਸਾਚਾ ਗੁਰੂ ਲਾਧੋ ਰੇ' ਦਿਹਾੜੇ ਦਾ ਪਾਵਨ ਇਤਿਹਾਸ। ਜਾਣੋ ਕਿਵੇਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਚਨਾਂ "ਬਾਬਾ ਬਸੈ ਗ੍ਰਾਮ ਬਕਾਲੇ" ਤੋਂ ਬਾਅਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਗਟ ਹੋਏ। ਭਾਈ ਮੱਖਣ ਸ਼ਾਹ ਲੁਬਾਣਾ ਜੀ ਦੇ ਸੰਕਟ, ਉਨ੍ਹਾਂ ਦੀ ਅਰਦਾਸ ਅਤੇ 22 ਪਖੰਡੀ ਮੰਜੀਆਂ ਦੇ ਭੇਦ ਖੁੱਲ੍ਹਣ ਦੀ ਸਮੁੱਚੀ ਗਾਥਾ ਸਰਵਣ ਕਰੋ।
Embed this episode
Ready to play
ਸਾਚਾ ਗੁਰੂ ਲਾਧੋ ਰੇ ਦਿਵਸ: ਬਾਬਾ ਬਕਾਲਾ ਸਾਹਿਬ ਦਾ ਇਤਿਹਾਸ ਅਤੇ ਗੁਰੂ ਤੇਗ ਬਹਾਦਰ ਜੀ
No transcript for this episode yet
Similar Episodes
No similar episodes found.