T20 ਕ੍ਰਿਕਟ ਵਰਲਡ ਕੱਪ: ਭਾਰਤ ਪਾਕਿਸਤਾਨ ਮੈਚ ਵਿਚਲੀ ਰਾਜਨੀਤੀ ਬਨਾਮ ਵਪਾਰਕ ਤਾਣਾ-ਬਾਣਾ episode artwork

EPISODE · Feb 6, 2026 · 1H 46M

T20 ਕ੍ਰਿਕਟ ਵਰਲਡ ਕੱਪ: ਭਾਰਤ ਪਾਕਿਸਤਾਨ ਮੈਚ ਵਿਚਲੀ ਰਾਜਨੀਤੀ ਬਨਾਮ ਵਪਾਰਕ ਤਾਣਾ-ਬਾਣਾ

from Radio Haanji Podcast · host Radio Haanji

ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਈ ਕੁੜੱਤਣ ਅਕਸਰ ਕ੍ਰਿਕਟ ਮੈਚਾਂ ਉੱਤੇ ਵੀ ਅਸਰ ਪਾਉਂਦੀ ਹੈ। ਅਗਾਮੀ ਆਈਸੀਸੀ T20 ਕ੍ਰਿਕਟ ਵਰਲਡ ਕੱਪ ਦੌਰਾਨ ਪਾਕਿਸਤਾਨ ਵੱਲੋਂ ਕੋਲੰਬੋ, ਸ਼੍ਰੀਲੰਕਾ ਵਿੱਚ ਭਾਰਤ ਦੇ ਖਿਲਾਫ ਮੈਚ ਨਾ ਖੇਡਣ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਦੋਨੋ ਮੁਲਕਾਂ ਦੇ ਰਾਜਨੀਤਿਕ ਤਣਾਅ ਅਜੇ ਵੀ ਕ੍ਰਿਕਟ ਸਬੰਧਾਂ ‘ਤੇ ਗਹਿਰਾ ਅਸਰ ਪਾ ਰਹੇ ਹਨ।  ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ International Cricket Council ਦੀ ਅਗਵਾਈ ਹੇਠ ਆਯੋਜਿਤ ਹੁੰਦਾ ਹੈ, ਅਤੇ ਪਾਕਿਸਤਾਨ ਵੱਲੋਂ ਇਸ ਬੋਰਡ ਉੱਤੇ ਭਾਰਤ-ਪੱਖੀ ਰੱਵਈਆ ਰੱਖਣ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਪੈਦਾ ਹੋਈ ਇਹ ਸਥਿਤੀ ਖੇਡ ਦੀ ਨਿਰਪੱਖਤਾ, ਟੂਰਨਾਮੈਂਟ ਦੀ ਪਾਰਦਰਸ਼ਤਾ ਅਤੇ ਭਾਰਤ–ਪਾਕਿਸਤਾਨ ਮੈਚ ਨਾ ਹੋਣ ਨਾਲ ਕ੍ਰਿਕਟ ਬੋਰਡਾਂ ਨੂੰ ਹੋਣ ਵਾਲੇ ਵਪਾਰਕ ਨੁਕਸਾਨ ‘ਤੇ ਵੀ ਸਵਾਲ ਖੜੇ ਕਰਦੀ ਹੈ।  ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ ‘ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ Radio Haanji ਦਾ ਇਹ ਪੋਡਕਾਸਟ ਜ਼ਰੂਰ ਸੁਣੋ, ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ……

Episode metadata supplied by the publisher feed · Published Feb 6, 2026

Embed this episode

NOW PLAYING

T20 ਕ੍ਰਿਕਟ ਵਰਲਡ ਕੱਪ: ਭਾਰਤ ਪਾਕਿਸਤਾਨ ਮੈਚ ਵਿਚਲੀ ਰਾਜਨੀਤੀ ਬਨਾਮ ਵਪਾਰਕ ਤਾਣਾ-ਬਾਣਾ

0:00 1:46:23

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Radio Haanji Podcast?

This episode is 1 hour and 46 minutes long.

When was this Radio Haanji Podcast episode published?

This episode was published on February 6, 2026.

Can I download this Radio Haanji Podcast episode?

Yes. Use the download control on the episode player to save the publisher-provided media file.
URL copied to clipboard!