ਵਾਰਿ ਵਾਰਉ ਅਨਿਕ ਡਾਰਉ ॥ - Ragi Sanmukh Singh episode artwork

EPISODE · Apr 30, 2020 · 8 MIN

ਵਾਰਿ ਵਾਰਉ ਅਨਿਕ ਡਾਰਉ ॥ - Ragi Sanmukh Singh

from Narsingh Bornlion · host Narsingh Bornlion

ਵਾਰਿ ਵਾਰਉ ਅਨਿਕ ਡਾਰਉ ॥ Vaar Vaaro Anik Ddaaro || Countless times, I am a sacrifice, a sacrifice ਤਿਸ ਕੇ ਊਪਰ ਸੇ ਅਨੇਕ ਪਦਾਰਥ ਵਾਰ ਵਾਰ ਕਰ ਡਾਰ ਦੇਵੇਂ॥ ਕਾਨੜਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੦ Raag Kaanrhaa Guru Arjan Dev ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥ Sukh Pria Suhaag Palak Raath ||1|| Rehaao || To that moment of peace, on that night when I was joined with my Beloved. ||1||Pause|| ਪਤੀ ਕੇ ਸੁਹਾਗ ਕਾ ਜੋ ਰਾਤ੍ਰਿ ਕੇ ਪਲਕ ਭਾਗ ਮਾਤ੍ਰ ਕਾ ਸੁਖੁ ਹੈ॥੧॥ ਰਹਾਉ ॥ ਕਾਨੜਾ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੧ Raag Kaanrhaa Guru Arjan Dev ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥ Kanik Mandhar Paatt Saej Sakhee Mohi Naahi Ein Sio Thaath ||1|| Mansions of gold, and beds of silk sheets - O sisters, I have no love for these. ||1|| ਸ੍ਵਰਨ ਕੇ ਮੰਦਰ ਅਰ ਰੇਸ਼ਮੀ ਸੇਜ ਜੋ ਹੈ, ਹੇ ਸਖੀ! ਮੇਰੇ ਕੋ ਇਨ ਕੇ ਸਾਥ (ਤਾਤ) ਪ੍ਰਜੋਜਨੁ, ਭਾਵ ਚਾਹ ਨਹੀਂ ਹੈ॥੧॥ ਕਾਨੜਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੧ Raag Kaanrhaa Guru Arjan Dev ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥ Mukath Laal Anik Bhog Bin Naam Naanak Haath || Pearls, jewels and countless pleasures, O Nanak, are useless and destructive without the Naam, the Name of the Lord. ਸ੍ਰੀ ਗੁਰੂ ਜੀ ਕਹਤੇ ਹੈਂ: ਮੋਤੀ ਲਾਲ ਅਨੇਕ ਭੋਗ ਨਾਮ ਸੇ ਬਿਨਾਂ (ਹਾਤ) ਨਸ਼ਟ ਰੂਪ ਹੈਂ॥ ਕਾਨੜਾ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੨ Raag Kaanrhaa Guru Arjan Dev ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥ Rookho Bhojan Bhoom Sain Sakhee Pria Sang Sookh Bihaath ||2||3||42|| Even with only dry crusts of bread, and a hard floor on which to sleep, my life passes in peace and pleasure with my Beloved, O sisters. ||2||3||42|| ਰੂਖਾ ਭੋਜਨ ਅਰ ਭੂਮੀ ਪਰ ਸੌਣਾ ਹੈ, ਪਰੰਤੂ ਹੇ ਸਖੀ! ਪਤੀ ਕਾ ਸੰਗ ਹੈ, ਤੋ ਵਹੁ ਅਵਸਥਾ ਸੁਖ ਕੇ ਸਹਿਤ ਬਿਤੀਤ ਹੋਤੀ ਹੈ॥੨॥੩॥੪੨॥

Episode metadata supplied by the publisher feed · Published Apr 30, 2020

Embed this episode

Ready to play

ਵਾਰਿ ਵਾਰਉ ਅਨਿਕ ਡਾਰਉ ॥ - Ragi Sanmukh Singh

0:00 8:55

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

No similar podcasts found.

Frequently Asked Questions

How long is this episode of Narsingh Bornlion?

This episode is 8 minutes long.

When was this Narsingh Bornlion episode published?

This episode was published on April 30, 2020.

Can I download this Narsingh Bornlion episode?

Yes. Use the download control on the episode player to save the publisher-provided media file.
URL copied to clipboard!