ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show episode artwork

EPISODE · Nov 10, 2025 · 14 MIN

ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show

from Radio Haanji Podcast · host Radio Haanji

ਸਾਡੇ ਭਾਈਚਾਰੇ ਲਈ "ਮਾਣ ਵਾਲ਼ੀ ਗੱਲ਼" ਹੈ ਕਿ ਨਵ ਕੌਰ ਪੱਛਮੀ ਆਸਟ੍ਰੇਲੀਆ ਦੀ 'ਸਿਟੀ ਆਫ਼ ਸਵਾਨ' ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣ ਗਈ ਹੈ।  ਨਵ ਕੌਰ ਨੇ ਪੱਛਮੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ 'ਸਿਟੀ ਆਫ਼ ਸਵਾਨ' ਦੀ ਕੌਂਸਲ ਚੋਣ ਵਿੱਚ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ।  ਰੇਡੀਓ ਹਾਂਜੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਗੱਲ ਕਰਦਿਆਂ ਨਵ ਕੌਰ ਦੇ ਦੱਸਿਆ ਕਿ ਉਨ੍ਹਾਂ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਤਿੰਨੋ ਪੱਧਰਾਂ — ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ — ਵਿੱਚ ਤਜਰਬਾ ਹਾਸਲ ਕੀਤਾ ਹੈ। ਉਹ Department of Treasury, Department of Finance, Department of Training and Workforce Development, Department of Regional Development, Department of Agriculture and Food, Department of Fisheries, Department of Education, ਅਤੇ Department of Water ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੀ ਹੈ। ਨਵ ਕੌਰ ਨੇ ਫੈਡਰਲ ਸਰਕਾਰ ਨਾਲ ਮਿਲਕੇ Kaleidoscope Initiative ‘ਤੇ ਵੀ ਕੰਮ ਕੀਤਾ ਹੈ ਅਤੇ ਉਹ City of Canning, City of Stirling, ਅਤੇ City of Swan ਨਾਲ ਮਜ਼ਬੂਤ ਸਬੰਧ ਰੱਖਦੀ ਹੈ। ਉਸਦਾ ਸਰਕਾਰੀ ਤਜਰਬਾ, ਪ੍ਰਬੰਧਕੀ ਸਮਰੱਥਾ ਅਤੇ ਕਮਿਊਨਿਟੀ ਪ੍ਰਤੀ ਸਮਰਪਣ ਉਸਨੂੰ ਇੱਕ ਪ੍ਰੇਰਣਾਦਾਇਕ ਨੇਤਾ ਬਣਾਉਂਦੇ ਹਨ।  ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵਿੱਚ ਪ੍ਰਿੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਆਸਟ੍ਰੇਲੀਅਨ ਆਰਮੀ — ਨਾਲ ਵੀ ਜੁੜੇ ਰਹੇ ਹਨ। ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ 'ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ।  ਇਸ ਤੋਂ ਬਾਅਦ ਆਸਟ੍ਰੇਲੀਆ ਆਉਂਦਿਆਂ ਉਨ੍ਹਾਂ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ।  ਪੰਜਾਬ ਵਿੱਚ ਭਾਈਕੇ ਪਿਸ਼ੌਰੇ, ਜ਼ਿਲ੍ਹਾ ਸੰਘਰੂਰ ਹੈ ਨਾਲ਼ ਸਬੰਧ ਰੱਖਦੇ ਇਸ ਪਰਿਵਾਰ ਨੇ ਸਮਾਜ ਸੇਵਾ ਨੂੰ ਅਪਣਾਉਂਦਿਆਂ, ਖੁੱਲ੍ਹੇ ਦਿਲ ਅਤੇ ਸਾਫ ਨੀਤੀ ਨਾਲ਼ ਅੱਗੇ ਵਧਣ ਦਾ ਪ੍ਰਣ  ਲਿਆ ਹੈ।  ਹੋਰ ਜਾਣਕਾਰੀ ਲਈ ਰੇਡੀਓ ਹਾਂਜੀ ਦੀ ਇਹ ਆਡੀਓ ਪੇਸ਼ਕਾਰੀ ਸੁਣੋ......

ਸਾਡੇ ਭਾਈਚਾਰੇ ਲਈ ”ਮਾਣ ਵਾਲ਼ੀ ਗੱਲ਼” ਹੈ ਕਿ ਨਵ ਕੌਰ ਪੱਛਮੀ ਆਸਟ੍ਰੇਲੀਆ ਦੀ ’ਸਿਟੀ ਆਫ਼ ਸਵਾਨ’ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣ ਗਈ ਹੈ।  ਨਵ ਕੌਰ ਨੇ ਪੱਛਮੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ’ਸਿਟੀ ਆਫ਼ ਸਵਾਨ’ ਦੀ ਕੌਂਸਲ ਚੋਣ ਵਿੱਚ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ।  ਰੇਡੀਓ ਹਾਂਜੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਗੱਲ ਕਰਦਿਆਂ ਨਵ ਕੌਰ ਦੇ ਦੱਸਿਆ ਕਿ ਉਨ੍ਹਾਂ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਤਿੰਨੋ ਪੱਧਰਾਂ — ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ — ਵਿੱਚ ਤਜਰਬਾ ਹਾਸਲ ਕੀਤਾ ਹੈ। ਉਹ Department of Treasury, Department of Finance, Department of Training and Workforce Development, Department of Regional Development, Department of Agriculture and Food, Department of Fisheries, Department of Education, ਅਤੇ Department of Water ਵਿੱਚ ਮਹੱਤਵਪੂਰਨ ਅਹੁਦਿਆਂ ’ਤੇ ਰਹਿ ਚੁੱਕੀ ਹੈ। ਨਵ ਕੌਰ ਨੇ ਫੈਡਰਲ ਸਰਕਾਰ ਨਾਲ ਮਿਲਕੇ Kaleidoscope Initiative ‘ਤੇ ਵੀ ਕੰਮ ਕੀਤਾ ਹੈ ਅਤੇ ਉਹ City of Canning, City of Stirling, ਅਤੇ City of Swan ਨਾਲ ਮਜ਼ਬੂਤ ਸਬੰਧ ਰੱਖਦੀ ਹੈ। ਉਸਦਾ ਸਰਕਾਰੀ ਤਜਰਬਾ, ਪ੍ਰਬੰਧਕੀ ਸਮਰੱਥਾ ਅਤੇ ਕਮਿਊਨਿਟੀ ਪ੍ਰਤੀ ਸਮਰਪਣ ਉਸਨੂੰ ਇੱਕ ਪ੍ਰੇਰਣਾਦਾਇਕ ਨੇਤਾ ਬਣਾਉਂਦੇ ਹਨ।  ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵਿੱਚ ਪ੍ਰਿੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਆਸਟ੍ਰੇਲੀਅਨ ਆਰਮੀ — ਨਾਲ ਵੀ ਜੁੜੇ ਰਹੇ ਹਨ। ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ ’ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ।  ਇਸ ਤੋਂ ਬਾਅਦ ਆਸਟ੍ਰੇਲੀਆ ਆਉਂਦਿਆਂ ਉਨ੍ਹਾਂ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ।  ਪੰਜਾਬ ਵਿੱਚ ਭਾਈਕੇ ਪਿਸ਼ੌਰੇ, ਜ਼ਿਲ੍ਹਾ ਸੰਘਰੂਰ ਹੈ ਨਾਲ਼ ਸਬੰਧ ਰੱਖਦੇ ਇਸ ਪਰਿਵਾਰ ਨੇ ਸਮਾਜ ਸੇਵਾ ਨੂੰ ਅਪਣਾਉਂਦਿਆਂ, ਖੁੱਲ੍ਹੇ ਦਿਲ ਅਤੇ ਸਾਫ ਨੀਤੀ ਨਾਲ਼ ਅੱਗੇ ਵਧਣ ਦਾ ਪ੍ਰਣ  ਲਿਆ ਹੈ।  ਹੋਰ ਜਾਣਕਾਰੀ ਲਈ ਰੇਡੀਓ ਹਾਂਜੀ ਦੀ ਇਹ ਆਡੀਓ ਪੇਸ਼ਕਾਰੀ ਸੁਣੋ......

NOW PLAYING

ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show

0:00 14:35

No transcript for this episode yet

We transcribe on demand. Request one and we'll notify you when it's ready — usually under 10 minutes.

That Hoarder: Overcome Compulsive Hoarding That Hoarder Hoarding disorder is stigmatised and people who hoard feel vast amounts of shame. This podcast began life as an audio diary, an anonymous outlet for somebody with this weird condition. That Hoarder speaks about her experiences living with compulsive hoarding, she interviews therapists, academics, researchers, children of hoarders, professional organisers and influencers, and she shares insight and tips for others with the problem. Listened to by people who hoard as well as those who love them and those who work with them, Overcome Compulsive Hoarding with That Hoarder aims to shatter the stigma, share the truth and speak openly and honestly to improve lives. The Small Business Startup School – Business Notes | Financial Literacy | Retail Psychology – For Professionals & Entrepreneurs The Small Business Startup School Inc. Starting or buying a small business? While personal circumstances may vary, business patterns remain timeless. On The Small Business Startup School, we explore strategies, insights, and practical solutions to help entrepreneurs confidently navigate their journey.Hosted by Ola Williams—a retail entrepreneur, fintech founder, and financial coach with over two decades of experience—this podcast marries financial awareness and retail psychology with optimism to deliver actionable takeaways.Join us to learn, grow, and connect as we uncover the keys to business success.Let’s continue to learn together and be encouraged to keep on connecting! DIOSA. Carolina Sanper This podcast is a sacred space created by Carolina Sanper where you connect with your inner wisdom and embody your magnetic feminine power.It is the realization that the mystical realm is where you plant the seeds of your desired reality.It is a portal to your true essence: awareness, presence, and receiving with ease. Welcome home, DIOSA. 🖤 XXX Tech by SOVRYN Dr. Brian Sovryn The crossroads between technology, sensuality, and metaphysics - and the longest running anarchist podcast in the world! Brought to you by Dr. Brian Sovryn.

Frequently Asked Questions

How long is this episode of Radio Haanji Podcast?

This episode is 14 minutes long.

When was this Radio Haanji Podcast episode published?

This episode was published on November 10, 2025.

What is this episode about?

ਸਾਡੇ ਭਾਈਚਾਰੇ ਲਈ "ਮਾਣ ਵਾਲ਼ੀ ਗੱਲ਼" ਹੈ ਕਿ ਨਵ ਕੌਰ ਪੱਛਮੀ ਆਸਟ੍ਰੇਲੀਆ ਦੀ 'ਸਿਟੀ ਆਫ਼ ਸਵਾਨ' ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣ ਗਈ ਹੈ।  ਨਵ ਕੌਰ ਨੇ ਪੱਛਮੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ 'ਸਿਟੀ ਆਫ਼ ਸਵਾਨ' ਦੀ ਕੌਂਸਲ ਚੋਣ ਵਿੱਚ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ...

Can I download this Radio Haanji Podcast episode?

Yes, you can download this episode by clicking the download button on the episode player, or subscribe to the podcast in your preferred podcast app for automatic downloads.
URL copied to clipboard!