All episodes
ਖ਼ਬਰਨਾਮਾ: ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ 10% ਤੱਕ ਕਟੌਤੀ ਦਾ ਅਨੁਮਾਨ
ਪੰਜਾਬੀ ਡਾਇਰੀ: ਪੰਜਾਬ ਸਰਕਾਰ ਵੱਲੋਂ 87 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ
ਵਿਅੰਗ ਤੋਂ ਵਿਰੋਧ ਤੱਕ: ਭਾਰਤੀ ਨੌਜਵਾਨਾਂ ਦੀ ਆਵਾਜ਼ ਬਣ ਰਹੀ ‘ਕਾਕਰੋਚ ਜਨਤਾ ਪਾਰਟੀ’ ਕੀ ਹੈ?
ਖ਼ਬਰਨਾਮਾ: ਇਜ਼ਰਾਈਲ ਦੀ ਹਿਰਾਸਤ ’ਚੋਂ ਮੁਲਕ ਪਰਤੇ ਆਸਟ੍ਰੇਲੀਅਨ ਨਾਗਰਿਕਾਂ ਨੇ ਲਗਾਏ ਗੰਭੀਰ ਦੋਸ਼
NSW ਵਿੱਚ ਪਰਵਾਸੀਆਂ ਲਈ ਪਹਿਲਾ ਸਹਾਇਤਾ ਕੇਂਦਰ ਸ਼ੁਰੂ, ਕੰਮਕਾਜ ਵਾਲੀ ਥਾਂ ’ਤੇ ਹੋ ਰਹੇ ਸ਼ੋਸ਼ਣ ਰੋਕਣ ਵੱਲ ਅਹਿਮ ਕਦਮ
The Aboriginal flag: History, meaning and recognition - ਆਦਿਵਾਸੀ ਝੰਡਾ: ਆਸਟ੍ਰੇਲੀਆ ਵਿੱਚ ਪਛਾਣ, ਹੱਕਾਂ ਅਤੇ ਮਾਣ ਦੀ ਇੱਕ ਸਾਂਝੀ ਕਹਾਣੀ
ਖ਼ਬਰਾਂ ਫਟਾਫੱਟ: ਕੋਲਜ਼ ਦਾ ਜਵਾਬ, ਇਰਾਨ-ਅਮਰੀਕਾ ਤਣਾਅ ਅਤੇ ਇਬੋਲਾ ਦਾ ਖਤਰਾ ਸੁਰਖੀਆਂ ਵਿੱਚ
What inspires Australian-Punjabi volunteers to help others in times of crisis? - 'ਔਖੇ ਵੇਲੇ ਵਿੱਚ ਵੀ ਸੇਵਾ ਦਾ ਜਜ਼ਬਾ': ਇਸ ਵਲੰਟੀਅਰ ਹਫ਼ਤੇ ਜਾਣੋ ਆਸਟ੍ਰੇਲੀਅਨ ਪੰਜਾਬੀ ਵਲੰਟੀਅਰਾਂ ਨੂੰ ਕੀ ਕਰਦਾ ਹੈ ਪ੍ਰੇਰਿਤ
ਖ਼ਬਰਨਾਮਾ: ਫਲੋਟਿਲਾ ਮਿਸ਼ਨ ਤੋਂ ਬਾਅਦ ਆਸਟ੍ਰੇਲੀਆਈ ਕਾਰਕੁਨਾਂ ਨੇ ਇਜ਼ਰਾਈਲੀ ਹਿਰਾਸਤ ਵਿੱਚ ਸ਼ੋਸ਼ਣ ਦੇ ਦੋਸ਼ ਲਗਾਏ
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਪਰਥ ਦਰਦਨਾਕ ਹਾਦਸੇ ਤੋਂ ਇਬੋਲਾ ਚੇਤਾਵਨੀ ਅਤੇ ਬਾਲੀਵੁੱਡ ਗੱਪਸ਼ੱਪ ਤੱਕ
ਪੰਜਾਬੀ ਡਾਇਸਪੋਰਾ: ਲੈਸਟਰ ਨੂੰ ਮਿਲਿਆ ਪਹਿਲਾ ਦਸਤਾਰਧਾਰੀ ਮੇਅਰ, ਪ੍ਰੀਤ ਕੌਰ ਗਿੱਲ ਬਣੀ ਮੰਤਰੀ
Punjab-origin MMA fighter Ajay Deep Singh steps into Australia’s Pro League arena - ਆਸਟ੍ਰੇਲੀਆ ਦੀ ਮਿਕਸਡ ਮਾਰਸ਼ਲ ਆਰਟਸ ਪ੍ਰੋ ਲੀਗ ਵਿੱਚ ਪੰਜਾਬੀ ਫਾਈਟਰ ਅਜੈਦੀਪ ਸਿੰਘ
ਮੈਲਬਰਨ ਵਿੱਚ ਜਲਦ ਖੁੱਲ੍ਹੇਗਾ ਨਵਾਂ ਵਿਸ਼ਾਲ VFS Global ਸੈਂਟਰ: ਕੌਂਸਲ ਜਨਰਲ ਅਨੀਸ਼ ਰਾਜਨ
Divorce, child custody and family disputes: How mediation can help families in Australia avoid court - ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ?
ਖ਼ਬਰਨਾਮਾ: ਆਸਟ੍ਰੇਲੀਆ 'ਚ ਲੱਗਾ ਨੌਕਰੀਆਂ ਨੂੰ ਝਟਕਾ: ਬੇਰੁਜ਼ਗਾਰੀ ਦਰ ਹੁਣ 4.5%
ਜਦੋਂ 1968 'ਚ 11 ਸਾਲ ਦੇ ਬੱਚੇ ਦੇ ਦਸਤਖ਼ਤ ਬਣੇ ਆਸਟ੍ਰੇਲੀਆਈ ਸਿੱਖ ਇਤਿਹਾਸ ਦਾ ਹਿੱਸਾ
ਬਾਲੀਵੁੱਡ ਗੱਪਸ਼ੱਪ: ਸੋਨਮ ਬਾਜਵਾ ਵੱਲੋਂ ਪ੍ਰਿਟੀ ਜ਼ਿੰਟਾ ਦੀ ਸ਼ਲਾਘਾ, ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਕਰ ਰਹੀ ਸਮਰਥਨ
ਜਾਣੋ, ਵਧੀਆਂ ਵਿਆਜ ਦਰਾਂ ਵਿਚਾਲੇ ਘਰੇਲੂ ਬਜਟ ਤੇ ਮੌਰਟਗੇਜ ਬਾਰੇ ਮਾਹਿਰਾਂ ਦੇ ਮਸ਼ਵਰੇ
ਇਬੋਲਾ ਕੀ ਹੈ? ਅਫਰੀਕਾ ਵਿੱਚ ਖਤਰਨਾਕ ਪ੍ਰਕੋਪ ਨਾਲ ਕਈ ਸ਼ੱਕੀ ਮੌਤਾਂ, WHO ਨੇ ਜਤਾਈ ਚਿੰਤਾ
ਖ਼ਬਰਨਾਮਾ: ਇਬੋਲਾ ਸਬ-ਟਾਈਪ ਦਾ ਖਤਰਾ ਵਧਿਆ, ਕਾਂਗੋ ਤੋਂ ਲੈ ਕੇ ਆਸਟ੍ਰੇਲੀਆ ਤੱਕ ਸਿਹਤ ਚੇਤਾਵਨੀਆਂ ਜਾਰੀ ਤੇ ਗਲੋਬਲ ਸੁਰੱਖਿਆ ਚਿੰਤਾਵਾਂ ਵਧੀਆਂ
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਪਾਕਿਸਤਾਨ ਡਾਇਰੀ: ਸਾਊਦੀ ਅਰਬ ‘ਤੇ ਹੋਏ ਡਰੋਨ ਹਮਲੇ ਦੀ ਪਾਕਿਸਤਾਨ ਵੱਲੋਂ ਸਖ਼ਤ ਨਿੰਦਾ
'She was full of life': Family of Perth international student Komalpreet Kaur speaks after Bentley fatal crash - ਪਰਥ ਵਿੱਚ 19 ਸਾਲਾਂ ਵਿਦਿਆਰਥਣ ਦੀ ਮੌਤ, ਪੰਜਾਬ ਤੋਂ ਪਰਿਵਾਰ ਨੇ ਭਾਈਚਾਰੇ ਨੂੰ ਕੀਤੀ ਇਹ ਅਪੀਲ
ਮਿਡਲ ਈਸਟ ਤਣਾਅ ਦਾ ਆਸਟ੍ਰੇਲੀਆਈ ਖੇਤੀਬਾੜੀ ‘ਤੇ ਅਸਰ, ਕਿਸਾਨਾਂ ਲਈ ਵਧੇ ਢੋਆ-ਢੁਆਈ ਅਤੇ ਖਾਦਾਂ ਦੇ ਖਰਚੇ
ਸਰਦੀਆਂ ਦੌਰਾਨ ਅੱਗ ਦੇ ਖ਼ਤਰੇ ਨੂੰ ਰੋਕਣ ਲਈ NSW FIRE ਦੀ ਨਵੀਂ ਜਾਗਰੂਕਤਾ ਮੁਹਿੰਮ: ‘Check your Smoke Alarm’
ਖ਼ਬਰਨਾਮਾ: ਕੈਂਪਬੈਲਟਾਊਨ ਘਰ ਵਿੱਚੋਂ ਤਿੰਨ ਲਾਸ਼ਾਂ ਬਰਾਮਦ, ਘਰੇਲੂ ਹਿੰਸਾ ਰੋਕਥਾਮ ਲਈ ਫੰਡਿੰਗ ਦੀ ਮੰਗ ਤੇਜ਼
ਪੰਜਾਬੀ ਡਾਇਰੀ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ, ਨਿਗਮ ਤੇ ਕੌਂਸਿਲ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਸਮਾਪਤ
Tips to manage financial stress | Fuel in Focus - ਆਸਟ੍ਰੇਲੀਆ ਐਕਸਪਲੇਨਡ: ਵਿੱਤੀ ਤਣਾਅ ਦੇ ਪ੍ਰਬੰਧਨ ਲਈ ਸੁਝਾਅ, 'ਫਿਉਲ ਇਨ ਫੋਕਸ-2'
ਖ਼ਬਰਨਾਮਾ : ਗੈਰ-ਨਾਗਰਿਕਾਂ ਲਈ ਭਲਾਈ ਸਕੀਮਾਂ ‘ਚ ਕਟੌਤੀ ਦੇ ਪ੍ਰਸਤਾਵ ‘ਤੇ ਵਿਰੋਧੀ ਧਿਰ ਘੇਰੇ ‘ਚ
Listen to the SBS Punjabi full program: Budget Special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਬਜਟ ਵਿਸ਼ੇਸ਼
ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਬਜਟ ਤੋਂ ਗਲੋਬਲ ਤਣਾਅ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ
ਪ੍ਰਵਾਸ ਸਖ਼ਤ ਕਰਨ ਅਤੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨ ਰੋਕਣ ਦੇ ਐਲਾਨ ਤੋਂ ਬਾਅਦ ਐਂਗਸ ਟੇਲਰ ’ਤੇ ਵਨ ਨੇਸ਼ਨ ਦੀ ਨਕਲ ਦੇ ਲੱਗੇ ਦੋਸ਼
ਖ਼ਬਰਨਾਮਾ: ਕੁਈਨਜ਼ਲੈਂਡ ਦੇ ਭਿਆਨਕ ਬੱਸ ਹਾਦਸੇ 'ਚ ਇੱਕ ਔਰਤ ਦੀ ਮੌਤ ਅਤੇ ਕਈ ਵਿਦੇਸ਼ੀ ਨਾਗਰਿਕਾਂ ਸਮੇਤ 19 ਹਸਪਤਾਲ ਦਾਖਲ
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ
ਆਸਟ੍ਰੇਲੀਆ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਯਾਤਰੀ ਟੈਕਸ ਹੁਣ ਹੋਇਆ $80
ਖ਼ਬਰਨਾਮਾ: ਕੋਲਜ਼ ‘ਤੇ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਸਾਬਤ, ਮਾਈਗ੍ਰੇਸ਼ਨ ਨੀਤੀ ‘ਤੇ ਨਵੀਂ ਸਿਆਸੀ ਚਰਚਾ, ਤੇ ਹੋਰ ਖ਼ਬਰਾਂ
ਫੈਰਰ ਉਪ-ਚੋਣ ’ਚ ਵਨ ਨੇਸ਼ਨ ਪਾਰਟੀ ਦੀ ਜਿੱਤ ਨੇ ਬਦਲੀ ਫੈਡਰਲ ਸਿਆਸਤ ਦੀ ਤਸਵੀਰ, ਕੀ ਕਹਿੰਦਾ ਪੰਜਾਬੀ ਭਾਈਚਾਰਾ?
'I did not intend to be different, I just continued to be myself,' says Satinder Sartaaj in an exclusive chat with SBS Punjabi - 'ਆਸਟ੍ਰੇਲੀਆ ਦੀ ਧਰਤੀ ਨੇ ਮੋਹਿਆ ਦਿਲ, ਪੰਜਾਬੀ ਭਾਈਚਾਰੇ ਦੀ ਸਾਹਿਤਕ ਸਮਝ ਨੇ ਕੀਤਾ ਪ੍ਰਭਾਵਿਤ': ਡਾ.ਸਤਿੰਦਰ ਸਰਤਾਜ
ਬਾਲੀਵੁੱਡ ਗੱਪਸ਼ੱਪ: 'ਸਿਆਸਤ ਨਹੀਂ, ਸੰਗੀਤ ਰਾਹੀਂ ਪੰਜਾਬੀਆਂ ਦਾ ਮਨੋਰੰਜਨ ਕਰਨਾ ਮੇਰੀ ਪਹਿਲ’, ਦਿਲਜੀਤ ਦੋਸਾਂਝ
Canefields of sorrow: How Indians came to Fiji - SBS Examines: ਗਿਰਮਿਟ ਦੀ ਵਿਰਾਸਤ, ਫਿਜੀ ਤੋਂ ਆਸਟ੍ਰੇਲੀਆ ਤੱਕ ਇੰਡੋ-ਫਿਜੀਅਨ ਪਹਿਚਾਣ ਦੀ ਖੋਜ
Priority to onshore migrants, stricter checks for student visas: How could the Budget impact migration policy? - ਸੰਘੀ ਬਜਟ: ਔਨਸ਼ੋਰ ਤੇ ਟ੍ਰੇਡ ਕਾਮਿਆਂ ਨੂੰ ਤਰਜੀਹ, ਪਾਰਟਨਰ-ਪੇਰੈਂਟ ਵੀਜ਼ਿਆਂ ਲਈ ਵੱਧ ਸਕਦਾ ਹੈ ਇੰਤਜ਼ਾਰ
ਖ਼ਬਰਨਾਮਾ: ਆਸਟ੍ਰੇਲੀਆਈ ਬਜਟ ਵਿੱਚ ਹੁਨਰਮੰਦ ਪਰਵਾਸੀਆਂ ਨੂੰ ਪਹਿਲ, ਟੈਕਸ ਸੁਧਾਰਾਂ ‘ਤੇ ਚਰਚਾ ਤੇ ਪੰਜਾਬ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ
Capital gains tax, negative gearing changes: Could 2026 Budget announcements improve housing affordability? - ਕੈਪੀਟਲ ਗੇਨ ਅਤੇ ਨੈਗੇਟਿਵ ਗੇਅਰਿੰਗ ਬਦਲਾਅ: ਬਜਟ 2026-27 ਨਾਲ ਘਰਾਂ ਦੀਆਂ ਕੀਮਤਾਂ ‘ਤੇ ਕਿਹੋ ਜਿਹਾ ਅਸਰ?
ਪਾਕਿਸਤਾਨ ਡਾਇਰੀ: ਪੁਲਿਸ ਚੌਂਕੀ ’ਤੇ ਪੰਜ ਮਹੀਨਿਆਂ ਵਿੱਚ 18ਵੀਂ ਵਾਰ ਹਮਲਾ, 15 ਲੋਕਾਂ ਦੀ ਮੌਤ
ABN ‘ਤੇ ਕੰਮ, ਘੱਟ ਤਨਖਾਹ, ਗਲਤ ਪੇਅ ਸਲਿੱਪ : ਆਸਟ੍ਰੇਲੀਆ ‘ਚ ਪ੍ਰਵਾਸੀ ਕਾਮਿਆਂ ਨਾਲ ਵੱਡਾ ਸ਼ੋਸ਼ਣ
ਖ਼ਜ਼ਾਨਾ ਮੰਤਰੀ ਨੇ 2026 ਫੈਡਰਲ ਬਜਟ ਪੇਸ਼ ਕਰਦਿਆਂ ‘ਸੁਧਾਰਾਂ ਵਾਲੇ ਔਖੇ ਰਸਤੇ’ ਦਾ ਦਿੱਤਾ ਹਵਾਲਾ
Domestic violence survivor Narindeep Kaur is now working to ensure no one else has to go through it - 'ਆਪਣਾ ਮੂਲ ਪਛਾਣ': ਘਰੇਲੂ ਹਿੰਸਾ ਤੋਂ ਉਭਰ ਕੇ ਹੋਰਨਾਂ ਲਈ ਸਹਾਰਾ ਬਣੀ ਨਰੇਨਦੀਪ ਕੌਰ ਦੀ ਪ੍ਰੇਰਣਾਦਾਇਕ ਕਹਾਣੀ
ਖ਼ਬਰਨਾਮਾ: ਅੱਜ ਪੇਸ਼ ਹੋਵੇਗਾ ਫੈਡਰਲ ਬਜਟ, ਖਜ਼ਾਨਾ ਮੰਤਰੀ ਵਲੋਂ ਜ਼ਿਆਦਾ ਬੱਚਤ ਅਤੇ ਸੁਧਾਰਾਂ 'ਤੇ ਜ਼ੋਰ
ਪੰਜਾਬੀ ਡਾਇਰੀ: ਈਡੀ ਕਾਰਵਾਈ ਤੋਂ ਬਾਅਦ ਪੰਜਾਬ ਭਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
ਬੱਚਿਆਂ ਨੂੰ ਨੱਕ ਰਾਹੀਂ ਦਿੱਤੀ ਜਾਣ ਵਾਲੀ ਫਲੂ ਵੈਕਸੀਨ FluMist: ਕੀ ਜਾਣਨਾ ਜ਼ਰੂਰੀ ਹੈ?
ਭਾਰਤੀ ਮੂਲ ਦੇ ਆਸਟ੍ਰੇਲੀਆਈ ਵਿਗਿਆਨੀ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਖੇਤਰ ਦਾ ਅੰਤਰਰਾਸ਼ਟਰੀ ਸਨਮਾਨ
ਖ਼ਬਰਨਾਮਾ: ਫੈਡਰਲ ਬਜਟ ਤੋਂ ਪਹਿਲਾਂ ਘਰਾਂ ਦੀ ਕਮੀ ਦੂਰ ਕਰਨ ਲਈ $2 ਬਿਲੀਅਨ ਦੇ ਨਵੇਂ ਇੰਫਰਾਸਟਰਕਚਰ ਫੰਡ ਦਾ ਐਲਾਨ
ਹੰਟਾਵਾਇਰਸ ਦੇ ਪ੍ਰਕੋਪ ਤੋਂ ਵਿਸ਼ਵ ਸਿਹਤ ਏਜੰਸੀਆਂ ਚੌਕਸ, ਆਸਟ੍ਰੇਲੀਆ ਵਿੱਚ ਕੋਈ ਕੇਸ ਨਹੀਂ
Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ
‘Not talking about pelvic health is impacting the quality of life of many Indian-origin mums’ - ਪੈਲਵਿਕ ਸਿਹਤ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਨੂੰ ਜੀਵਨ ਭਰ ਦੀਆਂ ਤਕਲੀਫ਼ਾਂ ਵੱਲ ਧੱਕ ਰਿਹਾ ਹੈ: ਸਿਹਤ ਮਾਹਰ
ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ
ਖ਼ਬਰਨਾਮਾ: ਫੈਡਰਲ ਬਜਟ ਤੋਂ ਹੋਵੇਗੀ $64b ਦੀ ਬਚਤ, ਆਸਟ੍ਰੇਲੀਆ ਪਰਤੇ IS ਨਾਲ ਸਬੰਧਤ ਪਰਿਵਾਰਾਂ ਵਿੱਚੋਂ 3 ਔਰਤਾਂ ਦੀ ਗ੍ਰਿਫਤਾਰੀ, ਤੇ ਹੋਰ ਖ਼ਬਰਾਂ
ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕਾਰਵਾਈ, ਕੈਨੇਡਾ ਦਾ ਨਸ਼ਾ ਮਾਮਲਾ ਤੇ ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ
ਵਿਕਟੋਰੀਆ ਬੱਜਟ 2026-27: ਚੋਣਾਂ ਤੋਂ ਪਹਿਲਾਂ $1 ਬਿਲੀਅਨ ਸਰਪਲੱਸ ਅਤੇ ਮਹਿੰਗਾਈ ਤੋਂ ਰਾਹਤ ਦੇ ਵਾਅਦੇ
ਖ਼ਬਰਨਾਮਾ : ਫੈਡਰਲ ਸਰਕਾਰ ਵੱਲੋਂ ਬਣਾਇਆ ਜਾਵੇਗਾ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ
ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਨੂੰ ਲਾਇਆ ਭੰਗੜਾ ਪਾਉਣ
ਆਸਟ੍ਰੇਲੀਆ ਦੀ ਪੜ੍ਹਾਈ ਦਾ ਸੁਪਨਾ ਹੁਣ ਕਿੰਨਾ ਕੁ ਔਖਾ?
ਤਿੰਨ ਪੀੜ੍ਹੀਆਂ ਨੇ 5 ਕਿਮੀ ਦੌੜ ਵਿੱਚ ਇਕੱਠਿਆਂ ਲਿਆ ਭਾਗ: 80 ਸਾਲਾ ਦਲਬੀਰ ਸਿੰਘ ਬਣੇ ਪ੍ਰੇਰਣਾ ਸਰੋਤ
ਖ਼ਬਰਨਾਮਾ: ਆਈ.ਐਸ. ਨਾਲ ਜੁੜੇ ਪਰਿਵਾਰਾਂ ਦੀ ਆਸਟ੍ਰੇਲੀਆ ਵਾਪਸੀ, ਵਿਆਜ ਦਰਾਂ ਅਤੇ ਵਿਸ਼ਵ ਘਟਨਾਵਾਂ ‘ਚ ਤੇਜ਼ ਹਲਚਲ
ਪਾਕਿਸਤਾਨ ਡਾਇਰੀ: ਦੱਖਣੀ ਵਜ਼ੀਰਿਸਤਾਨ ਵਿੱਚ ਆਤਮਘਾਤੀ ਹਮਲਾ ਨਾਕਾਮ, ਇੱਕ ਦੀ ਮੌਤ ਤੇ ਕਈ ਜ਼ਖਮੀ
ਕੋਲੰਬੀਆ ਦੇ ਹਿੱਪੋ ਸੰਕਟ ‘ਚ ਭਾਰਤੀ ਪੇਸ਼ਕਸ਼: ਅਨੰਤ ਅੰਬਾਨੀ ਵੱਲੋਂ ਜਾਨਵਰਾਂ ਨੂੰ ਬਚਾਉਣ ਦੀ ਪੇਸ਼ਕਸ਼ ਨਾਲ ਚਰਚਾ ਹੋਈ ਤੇਜ਼
Australia deports 15 Indian nationals, including 11 from Punjab - ਆਸਟ੍ਰੇਲੀਆ ਨੇ 11 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 15 ਲੋਕਾਂ ਨੂੰ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ
ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਕਿਆਰਾ ਸਾਹਿਬ ਦੀ ਕਾਰ ਸੇਵਾ ਦੀ ਮਿਲੀ ਜ਼ਿੰਮੇਵਾਰੀ
ਖ਼ਬਰਨਾਮਾ: ਮੱਧ ਪੂਰਬ ਦੀ ਜੰਗ ਅਤੇ ਮਹਿੰਗਾਈ ਦਾ ਅਸਰ, ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਚ ਕੀਤਾ 0.25% ਦਾ ਵਾਧਾ
ਕੰਮ ਵਾਲੀਆਂ ਥਾਵਾਂ 'ਤੇ AI ਦਾ ਵੱਧਦਾ ਦਬਦਬਾ, ਆਸਟ੍ਰੇਲੀਆ ਕੋਲ ਕੋਈ ਰਾਸ਼ਟਰੀ ਰਣਨੀਤੀ ਨਹੀਂ
ਖ਼ਬਰਨਾਮਾ: ਟੈਕਸ ਤਬਦੀਲੀਆਂ ਨਹੀਂ ਸਗੋਂ ਬੱਚਤ ਉੱਤੇ ਆਧਾਰਿਤ ਹੋਵੇਗਾ ਇਸ ਵਾਰ ਦਾ ਫੈਡਰਲ ਬਜਟ
ਪਹਿਲਾ ਇੰਡੀਜੀਨਸ ਫਿਲਮ ਫੈਸਟੀਵਲ ਡਾਰਵਿਨ ਤੇ ਐਲਿਸ ਸਪ੍ਰਿੰਗਜ਼ (NT) ‘ਚ ਕਰੇਗਾ ਨਵੀਂ ਸਾਂਝ ਦੀ ਸ਼ੁਰੂਆਤ
Interview with Pakistani Punjabi writer and poet Mahmood Awan - ਪੰਜਾਬੀ ਦੇ ਪਿਆਰ ਲਈ ਇੰਜੀਨੀਅਰ ਵਜੋਂ ਨੌਕਰੀ ਛੱਡਣ ਵਾਲੇ ਪਾਕਿਸਤਾਨੀ ਪੰਜਾਬੀ ਲੇਖਕ ਅਤੇ ਕਵੀ ਮਹਮੂਦ ਆਵਾਨ
ਵਿਕਟੋਰੀਆ ‘ਚ ਮੁੰਡਿਆਂ ਅਤੇ ਮਰਦਾਂ ਲਈ ਨਵਾਂ ਮੰਤਰੀ: ਮਾਨਸਿਕ ਸਿਹਤ ਤੇ ਵੱਧਦੇ ਦਬਾਅ ‘ਤੇ ਧਿਆਨ
ਖ਼ਬਰਾਂ ਫਟਾਫੱਟ: ਤ੍ਰਾਸਦੀ, ਸਿਆਸਤ ਅਤੇ ਸੁਰੱਖਿਆ ਦੇ ਮਸਲੇ, ਜਾਣੋ ਇਸ ਹਫ਼ਤੇ ਦੀਆਂ ਵੱਡੀਆਂ ਅਪਡੇਟਸ
ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ
ਸ਼ੈਪਰਟਨ ਦੇ ਵਿਸਾਖੀ ਮੇਲੇ 'ਚ ਖੇਡਾਂ, ਸੰਗੀਤ ਦੇ ਨਾਲ-ਨਾਲ ਕਲਾ ਦੀ ਵੀ ਬੱਲੇ-ਬੱਲੇ
ਪੰਜਾਬੀ ਡਾਇਸਪੋਰਾ : ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਕਈ ਉਤਪਾਦਾਂ ‘ਤੇ ਟੈਰਿਫ ਘਟੇ
Migration agent registration cancelled as Australia tightens regulations - ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ OMARA ਦਾ ਐਕਸ਼ਨ, ਕਈਆਂ ਦੇ ਲਾਈਸੰਸ ਹੋ ਸਕਦੇ ਹਨ ਮੁਅੱਤਲ ਅਤੇ ਰੱਦ
Overseas-born population hits a record high, India overtakes England as Australia’s top country of birth - ਵਿਦੇਸ਼ਾਂ 'ਚ ਜਨਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ, ਇੰਗਲੈਂਡ ਨੂੰ ਪਛਾੜ ਭਾਰਤੀ ਬਣੇ ਸਭ ਤੋਂ ਵੱਡਾ ਸਮੂਹ
ਖ਼ਬਰਨਾਮਾ : ਫੈਡਰਲ ਸਰਕਾਰ ਬੌਂਡਈ ਬੀਚ ਗੋਲੀਬਾਰੀ 'ਤੇ ਗਠਿਤ ਰਾਇਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਉੱਤੇ ਕਾਰਵਾਈ ਲਈ ਤਿਆਰ
ਬਾਲੀਵੁੱਡ ਗੱਪਸ਼ੱਪ: ਪੰਜਾਬੀ ਭਾਸ਼ਾ ਦੀ ਛੋਟੀ ਫਿਲਮ 'ਸ਼ੈਡੋਜ਼ ਆਫ ਦਾ ਮੂਨਲੈੱਸ ਨਾਈਟਸ' ਕਾਰਨਸ ਫਿਲਮ ਫੈਸਟੀਵਲ ਲਈ ਚੁਣੀ ਗਈ
ਕੀ ਤੁਸੀਂ ਵੀ ਵਿਕਟੋਰੀਆ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਬਣਨਾ ਚਾਹੁੰਦੇ ਹੋ?
ਖ਼ਬਰਨਾਮਾ: ਮੱਧ-ਪੂਰਬ ‘ਚ ਤਣਾਅ ਜਾਰੀ, ਕਿੰਗ ਚਾਰਲਸ ਦਾ ਇਤਿਹਾਸਕ ਭਾਸ਼ਣ, ਆਸਟ੍ਰੇਲੀਆ ‘ਚ ਲਾਪਤਾ ਬੱਚੀ ਦੀ ਭਾਲ ਤੇਜ਼ ਅਤੇ ਵਾਤਾਵਰਣ ਲਈ ਨਵੀਆਂ ਘੋਸ਼ਣਾਵਾਂ
'Online grooming risks rising': UK campaigner Mohan Singh shares tips to safeguard children - 'ਆਨਲਾਈਨ ਗਰੂਮਿੰਗ' ਦੇ ਮਾਹੌਲ ਵਿੱਚ ਬੱਚਿਆਂ ਨੂੰ ਕਿੰਝ ਰੱਖੀਏ ਸੁਰੱਖਿਅਤ ?
ਪਾਕਿਸਤਾਨ ਡਾਇਰੀ: ਛੋਟੀ ਉਮਰ ਦੇ ਵਿਆਹ ਹੁਣ ਗੈਰ-ਜ਼ਮਾਨਤੀ ਅਪਰਾਧ, ਪੰਜਾਬ ਵਿੱਚ ਨਵਾਂ ਬਿਲ ਪਾਸ
AI ਦੀ ਤੇਜ਼ ਤਰੱਕੀ ਨਾਲ ਵੱਧ ਰਹੀਆਂ ਚਿੰਤਾਵਾਂ: Agentic AI ਕੀ ਹੈ ਅਤੇ ਨਿਯਮਾਂ ਦੀ ਲੋੜ ਕਿਉਂ ਹੈ?
ਜਾਣੋ, ‘ਡੰਬ ਫੋਨ’ ਅਤੇ ਸੀਡੀਜ਼ ਵੱਲ ਕਿਉਂ ਹੋਇਆ ਨੌਜਵਾਨ ਪੀੜੀ ਦਾ ਰੁਝਾਨ?
ਇੱਕ ਕੱਪ ਚਾਹ, ਕਈ ਕਹਾਣੀਆਂ- ਵੈਟਰਨ ਫੌਜੀ ਅਮਰਜੀਤ ਸਿੰਘ ਥਿੰਦ ਦੀ 'ਐਂਬੀਜ਼ ਚਾਹ' ਦੀ ਯਾਤਰਾ
ਖ਼ਬਰਨਾਮਾ: AUKUS ਸਮਝੌਤੇ 'ਤੇ ਉੱਠੇ ਸਵਾਲ, 5 ਸਾਲਾ ਸ਼ੈਰਨ ਦਾ ਅਜੇ ਵੀ ਕੋਈ ਸੁਰਾਗ ਨਹੀਂ, ਇਹ ਅਤੇ ਹੋਰ ਖ਼ਬਰਾਂ
ਮੱਧ-ਪੂਰਬ ਜੰਗ ਦਾ ਅਸਰ: ਆਸਟ੍ਰੇਲੀਆ ਵਿੱਚ ਮਾਈਗ੍ਰੈਂਟ ਕਮਿਊਨਿਟੀਆਂ ਦੋਹਰੇ ਦਬਾਅ ਹੇਠ
ਪੰਜਾਬੀ ਡਾਇਰੀ: ਦਲ-ਬਦਲੀ ‘ਤੇ ਸਿਆਸਤ ਗਰਮਾਈ, AAP ਵੱਲੋਂ ਸਖ਼ਤ ਕਾਰਵਾਈ ਦੀ ਮੰਗ
Crafting spin while carrying culture: Victoria's U-15 cricket captain Kaevish Bhasin - ਮਿਲੋ ਵਿਕਟੋਰੀਆ ਦੀ ਅੰਡਰ-15 ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਪੰਜਾਬੀ ਕਪਤਾਨ ਕੇਵਿਸ਼ ਭਸੀਨ ਨੂੰ
ਖ਼ਬਰਨਾਮਾ: ਐਲਿਸ ਸਪ੍ਰਿੰਗਜ਼ ਵਿੱਚ 5 ਸਾਲਾ ਬੱਚੀ ਲਾਪਤਾ, ਪੁਲਿਸ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ
Battling body image to leveraging his 7-foot height: How a small town accountant Shanky Singh became an international wrestler - ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਨੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੱਟਮਾਰ ਦੀ ਦੱਸੀ ਅਸਲੀਅਤ
Listen to the SBS Punjabi full radio program: ANZAC Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ANZAC ਡੇਅ ਵਿਸ਼ੇਸ਼
ਖ਼ਬਰਾਂ ਫਟਾਫੱਟ: NDIS 'ਚ ਫੇਰਬਦਲ ਤੋਂ ਲੈ ਕੇ ਤੇਲ ਸੰਕਟ ਦੇ ਹੱਲ ਤੱਕ, ਜਾਣੋ ਦੇਸ਼-ਵਿਦੇਸ਼ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ
ਖ਼ਬਰਨਾਮਾ: ਦਬਾਅ ਦੇ ਬਾਵਜੂਦ ਗੈਸ ਨਿਰਯਾਤ ਕੰਪਨੀਆਂ ‘ਤੇ ਬਜਟ ਵਿੱਚ ਨਵਾਂ ਟੈਕਸ ਨਹੀਂ ਲਾਗੂ ਹੋਵੇਗਾ
'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀ
ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਮਾਓਰੀ ਭਾਈਚਾਰੇ ਨੇ ਕੀਤਾ ਸਨਮਾਨ